Bravery Harf Cheema, Gurlez Akhtar Mp3 Song Download
Get This Song
Play Online
Share This Song
Bravery Song Lyrics
ਹਾਂ ਚਿੱਟਾ ਚਾਦਰਾ ਕੜਵੀ ਜੁੱਤੀ ਧੂੜ ਚਾੜ ਦੇ ਅੰਬਰ ਵੇ
ਗੱਡੀ ਆ ਪੰਜਾਬ ਦੀ ਜੱਟਾ ਚੰਡੀਗੜ੍ਹ ਦਾ ਨੰਬਰ ਵੇ
ਓ ਗੱਡੀ ਆ ਪੰਜਾਬ ਦੀ ਜੱਟਾ ਚੰਡੀਗੜ੍ਹ ਦਾ ਨੰਬਰ ਵੇ
ਚੜ੍ਹਦੇ ਸੂਰਜ ਦੇ ਨਾਲ ਮੱਥਾ ਨਹੀਂ ਲਾਉਣਾ ਕੰਮ ਦਲੇਰੀ ਦਾ
ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ ਕਹਿ ਕੇ ਬੰਦਾ ਘੇਰੀ ਦਾ
ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ ਕਹਿ ਕੇ ਬੰਦਾ ਘੇਰੀ ਦਾ
ਨੀ ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ
Gaiphy
ਮਿੱਤਰਾਂ ਦੇ ਨਾਲ ਕਿੱਥੇ ਕੱਟਦੇ
ਬੰਦੇ ਮਾੜੇ ਮੋਟੇ ਨੀ ਕੱਲੇ ਕੱਲੇ ਜ਼ਿਲ੍ਹੇ ਚ ਬੈਠੇ
ਜਿਗਰ ਮੇਰੇ ਦੇ ਟੋਟੇ ਨੀ ਮਾਲਵੇ ਦੇ ਨੇੜੇ ਸਾਰੇ ਜਿੰਨੇ ਤੇਰੇ ਬੇਲੀ ਵੇ
New Chandigarh Farm ਉੱਤੇ ਮਹਿਫ਼ਿਲ ਲੱਗਦੀ Daily ਵੇ
ਵਿੱਚ ਕਰੋੜਾਂ ਹੋਇਆ ਸੌਦਾ ਮੁਕਤਸਰ ਕੱਲ ਵਛੇਰੀ ਦਾ
ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ ਕਹਿ ਕੇ ਬੰਦਾ ਘੇਰੀ ਦਾ
ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ ਕਹਿ ਕੇ ਬੰਦਾ ਘੇਰੀ ਦਾ
ਨੀ ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ
ਹਾਂ ਚਿੱਟਾ ਚਾਦਰਾ ਕੜਵੀ ਜੁੱਤੀ ਗੱਡੀ ਆ ਪੰਜਾਬ ਦੀ ਜੱਟਾ ਚੰਡੀਗੜ੍ਹ ਦਾ ਨੰਬਰ ਵੇ
ਤੇਰੀ ਤੰਦਰੁਸਤੀ ਲਈ ਜੱਟਾਂ ਸੁੱਕਦੀ ਫਿਰਾਂ ਪਤਾਸੇ ਵੇ
ਹਾਂ ਕੋਈ ਨਾ ਕੋਈ ਚੰਨ ਚਾੜਾਂਗੇ ਚੰਦੇ ਹੋਏ ਗੰਡਾਸੇ ਵੇ
ਰਾਜਧਾਨੀ ਵਿਚ ਹੁੰਦੇ ਚਰਚੇ ਨੇੜੇ ਨਾ ਕੋਈ ਤੇਰੇ ਨੀ
ਅੜੀਆਂ ਕਰ ਕਰ ਮਿੱਤਰਾਂ ਉੱਤੇ ਕੱਢੇ ਜਵਾਨੀ ਗੇੜੇ ਨੀ
ਓ ਥਾਣੇ ਦੇ ਵਿੱਚ Note ਹੋ ਗਿਆ Number ਗੱਡੀ ਤੇਰੀ ਦਾ
ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ ਕਹਿ ਕੇ ਬੰਦਾ ਘੇਰੀ ਦਾ
ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ ਕਹਿ ਕੇ ਬੰਦਾ ਘੇਰੀ ਦਾ
ਨੀ ਪਿੱਠ ਪਿੱਛੇ ਕਦੇ ਵਾਰ ਨਹੀਂ ਕੀਤਾ
You May Also Like
» Dior [Harf Cheema, Gurlez Akhtar] » 30 Star [Harf Cheema] » Limelight [Harf Cheema, Jasmeen Akhtar] » Bloodline [Harf Cheema, Gulab Sidhu]FAQs for Bravery
Who is singer of Bravery song ?
Singer of Harf Cheema, Gurlez Akhtar.
Who is writer of Bravery song ?
Harf Cheema wrote this Song.
Who is the music director of Bravery song ?
Bravery is Tuned by Gaiphy.
Which label release Bravery song ?
Bravery is released under the label of Harf Cheema Music.
Whats the playtime (duration) of Bravery song ?
Playtime of song Bravery is 02:32 minute.
How can I download Bravery song ?
You can download Bravery song via click above download links.