30 Star Harf Cheema Mp3 Song Download
Get This Song
Play Online
Share This Song
30 Star Song Lyrics
ਖੇਡੀਏ ਕਬੱਡੀ ਪਾਲੀਏ ਬਸ਼ੇਰੀਆਂ
ਛੋਟੇ ਦਿਲ ਵਾਲਿਆਂ ਦੀ ਖੇਡ ਕੋਈ ਨਾ
ਗੱਭਰੂ ਬਲੇਡ ਵੈਰ ਪਏ ਤੇ ਬਿੱਲੋ
ਮੁੰਨ ਕੇ ਨਾ ਤੋਰੀ ਐਸੀ ਭੇਡ ਕੋਈ ਨਾ
Don't Mess Him With ਕਹਿੰਨ ਬਿਬੀਆਂ
Don't Mess Him With ਕਹਿੰਨ ਬਿਬੀਆਂ
ਜਿਨ੍ਹਾਂ ਦੇ ਵੀ ਪੁੱਤ ਖਹਿੰਦੇ ਜੱਟ ਨਾਲ ਨੀ
ਜਿਨ੍ਹਾਂ ਦੇ ਕੋਈ ਅੱਖ ਵਿੱਚ ਅੱਖ ਵੀ ਨਹੀਂ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆਂ ਅੱਖ ਨਾਲ ਨੀ
ਜਿਨ੍ਹਾਂ ਦੇ ਕੋਈ ਅੱਖ ਵਿੱਚ ਅੱਖ ਵੀ ਨਹੀਂ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆਂ ਅੱਖ ਨਾਲ ਨੀ
ਨਰਮੇ ਦੇ ਫੁੱਟ ਜਿਹੀ ਤੂੰ ਹੁੰਦੀ ਜਾਵੇ
ਤੇਰੇ ਨੈਣ ਨੇ ਸ਼ਰਾਬਾਂ ਵਰਗੇ
ਨਿੰਮ ਨਾਲੋਂ ਕੌੜੇ ਹੋ ਗਏ
ਨਿੰਮ ਥੱਲੇ ਬੈਠੇ ਬਿੱਲੋ
ਗੱਭਰੂ ਗੁਲਾਬਾਂ ਵਰਗੇ
ਥਾਂ ਥਾਂ ਤੇ ਰਫਰ ਨੇ ਪਾਈ ਰੱਖਦੇ
ਥਾਂ ਥਾਂ ਤੇ ਰਫਰ ਨੇ ਪਾਈ ਰੱਖਦੇ
ਹਰ ਥਾਂ ਤੇ ਹੁੰਦੇ ਜਿਹੜੇ ਜੱਟ ਨਾਲ ਨੀ
ਜਿਨ੍ਹਾਂ ਦੇ ਕੋਈ ਅੱਖ ਵਿੱਚ ਅੱਖ ਵੀ ਨਹੀਂ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆਂ ਅੱਖ ਨਾਲ ਨੀ
ਜਿਨ੍ਹਾਂ ਦੇ ਕੋਈ ਅੱਖ ਵਿੱਚ ਅੱਖ ਵੀ ਨਹੀਂ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆਂ ਅੱਖ ਨਾਲ ਨੀ
ਸਿਰ ਕੱਢ ਬੰਦਿਆਂ ਨਾ ਸੁਈ ਦੇ ਨੱਕੇ ਚੋਂ
ਕੱਢ ਯਾਰੀਆਂ ਪਗਾਈਆਂ ਜੱਟ ਨੇ
ਡੰਗ ਦੁੰਗ ਮਿੱਤਰਾਂ ਦੇ ਬਚੂਗਾ ਕਿਵੇਂ ਨੀ
ਦੱਸ ਜੁੱਤੀ ਥੱਲੇ ਰੱਖੇ ਸੱਪ ਨੇ
ਫੋਟੋਆਂ ਕਰਾਉਣ ਲਈ ਨੀ ਲਾਇਆ ਜੱਟ ਨੇ
ਫੋਟੋਆਂ ਕਰਾਉਣ ਲਈ ਨੀ ਲਾਇਆ ਜੱਟ ਨੇ
30 ਦਾ ਸਟਾਰ ਬਿੱਲੋ ਲੱਕ ਨਾਲ ਨੀ
ਜਿਨ੍ਹਾਂ ਦੇ ਕੋਈ ਅੱਖ ਵਿੱਚ ਅੱਖ ਵੀ ਨਹੀਂ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆਂ ਅੱਖ ਨਾਲ ਨੀ
ਜਿਨ੍ਹਾਂ ਦੇ ਕੋਈ ਅੱਖ ਵਿੱਚ ਅੱਖ ਵੀ ਨਹੀਂ ਪਾਉਂਦਾ
ਉਹਨਾਂ ਨੂੰ ਹੀ ਮੋੜਦੇ ਆਂ ਅੱਖ ਨਾਲ ਨੀ
You May Also Like
» Dior [Harf Cheema, Gurlez Akhtar] » Bloodline [Harf Cheema, Gulab Sidhu] » Limelight [Harf Cheema, Jasmeen Akhtar] » Bravery [Harf Cheema, Gurlez Akhtar]FAQs for 30 Star
Who is singer of 30 Star song ?
Singer of Harf Cheema.
Who is writer of 30 Star song ?
Harf Cheema wrote this Song.
Who is the music director of 30 Star song ?
30 Star is Tuned by Gaiphy.
Which label release 30 Star song ?
30 Star is released under the label of Harf Cheema Music.
Whats the playtime (duration) of 30 Star song ?
Playtime of song 30 Star is 02:19 minute.
How can I download 30 Star song ?
You can download 30 Star song via click above download links.