Letter To Her Kunwarr Mp3 Song Download
Get This Song
Play Online
Share This Song
Letter To Her Song Lyrics
It's Jb
ਕਦੇ ਮਹਿਲ ਪਿਆਰ ਦੇ ਪਾ ਬੇਹਣਾ ਕਦੇ ਢਾਹ ਬੇਹਣਾ
ਕਦੇ ਮਨ ਅਪਨੇ ਨੂੰ ਤੋੜ ਲਵਾ ਕਦੇ ਲਾ ਬੇਹਣਾ
ਦਿਲ ਸਾਫ਼ ਜਵਾ ਆ ਕਰਦਾ ਕੋਈ ਚਲਾਕੀ ਨਾ
ਨੀ ਮੈਂ ਨਜ਼ਰਾ ਵਿੱਚੋਂ ਪੜ੍ਹ ਲਈ ਆ ਗੱਲ ਆਖੀ ਨਾ
ਮੁੰਡਾ ਦਿਲ ਹੀ ਬੇਹ ਗਿਆ ਦੇਕੇ ਤੇਨੂੰ ਅੜੀਏ ਨੀ
ਮੈਨੂੰ ਦੱਸ ਦੇ ਕਿ ਆ ਹੋਰ ਚਾਹੀਦਾ ਮੇਰੇ ਤੋਂ
ਨੀ ਤੂੰ ਸੰਗ ਕੇ ਗੱਲਾਂ ਕਰਦੀ ਹੋਵੇ ਕੋਲ ਬੈਠੀ
ਤੇ ਮੈਂ ਜੁਲਫਾਂ ਪਰੇ ਹਟਾਂਦਾ ਹੋਵਾਂ ਚਿਹਰੇ ਤੋਂ
ਨੀ ਤੂੰ ਵੇਖੀ ਜਾਵੇ ਪਿਆਰ ਨਾਲ ਗੱਲ ਕਰਦੇ ਨੂੰ
ਤੇ ਮੇਰੀ ਨਜ਼ਰ ਨਾ ਕਿੱਥੇ ਹੋਰ ਜਾਵੇ ਨੀ ਤੇਰੇ ਤੋਂ
ਹੋ ਕਿਸੇ ਇੱਤਰ ਦੀ ਖੁਸ਼ਬੂ ਵਰਗੀ ਤੇਰੀ ਮਹਿਕ ਕੁੜੇ
ਤੇਰੇ ਰੰਗ ਜਹੀ ਚੜ੍ਹੇ ਸਵੇਰ ਤੇ ਰਹੀ ਆ ਚਿੜੀਯਾ ਚਹਕ ਕੁੜੇ
ਨੀ ਅਸੀਂ ਛੱਡਦੇ ਮਹਲ ਮਿਨਾਰੇ ਨੀ ਅਸੀਂ ਤੇਰੇ ਲਈ ਮੁਟਿਆਰੇ
ਸਾਡੀ ਰੂਹ ਤੇ ਪੈਂਦੇ ਭਾਰੇ ਨੀ ਜਦ ਲਾ ਕੇ ਤੁਰਦੀ ਲਾਰੇ
ਤੇਰੇ ਇਰਾਦੇ ਵਿੱਚ ਹੀ ਖੜ ਦੇ ਆਕੇ ਰੋਜ਼ ਕੁੜੇ
ਨੀ ਹੋਰ ਕੰਮ ਨਹੀਂ ਕੋਈ ਹੁੰਦਾ ਕੰਮ ਨਬੇੜੇ ਤੋਂ
ਨੀ ਤੂੰ ਸੰਗ ਕੇ ਗੱਲਾਂ ਕਰਦੀ ਹੋਵੇ ਕੋਲ ਬੈਠੀ
ਤੇ ਮੈਂ ਜੁਲਫਾਂ ਪਰੇ ਹਟਾਂਦਾ ਹੋਵਾਂ ਚਿਹਰੇ ਤੋਂ
ਨੀ ਤੂੰ ਵੇਖੀ ਜਾਵੇ ਪਿਆਰ ਨਾਲ ਗੱਲ ਕਰਦੇ ਨੂੰ
ਤੇ ਮੇਰੀ ਨਜ਼ਰ ਨਾ ਕਿੱਥੇ ਹੋਰ ਜਾਵੇ ਨੀ ਤੇਰੇ ਤੋਂ
ਹਾਂ ਆਸ਼ਿਕ ਮਾਰੇ ਕਿੰਨੇ ਆ ਤੇ ਕਿਹਰ ਗੁਜ਼ਾਰੇ ਕਿੰਨੇ ਆ
ਚੰਨ ਜਿਹੇ ਚਿਹਰੇ ਦੇ ਉੱਤੇ ਨੀ ਜਗਦੇ ਤਾਰੇ ਕਿੰਨੇ ਆ
ਝੁਮਕੇ ਕੰਨ ਵਿੱਚ ਨੇ ਜੋ ਨੀ ਵੇਖ ਹੁਲਾਰੇ ਕਿੰਨੇ ਆ
ਅਸੀਂ ਦੇਵਾਨੇ ਨੀ ਕੱਲੇ ਨੀ ਤੇਰੇ ਸਾਰੇ ਕਿੰਨੇ ਆ
ਦਿਲ ਫਸਿਆ ਪਾਏ ਇਸੇ ਇਸ਼ਕ ਦੇ ਜਾਲ ਕੁੜੇ
ਕਿੱਦਾ ਨਿਕਲਾ ਦੱਸ ਦੀ ਬਾਹਰ ਇਸ਼ਕ ਦੇ ਘੇਰੇ ਤੋਂ
ਨੀ ਤੂੰ ਸੰਗ ਕੇ ਗੱਲਾਂ ਕਰਦੀ ਹੋਵੇ ਕੋਲ ਬੈਠੀ
ਤੇ ਮੈਂ ਜੁਲਫਾਂ ਪਰੇ ਹਟਾਂਦਾ ਹੋਵਾਂ ਚਿਹਰੇ ਤੋਂ
ਨੀ ਤੂੰ ਵੇਖੀ ਜਾਵੇ ਪਿਆਰ ਨਾਲ ਗੱਲ ਕਰਦੇ ਨੂੰ
ਤੇ ਮੇਰੀ ਨਜ਼ਰ ਨਾ ਕਿੱਥੇ ਹੋਰ ਜਾਵੇ ਨੀ ਤੇਰੇ ਤੋਂ
You May Also Like
» Bani Bhot Ha [Baaghi] » Peke [Teji Grewal] » Panjab [Bhindder Burj] » Crown [Akash Khokhar] » NRI [Jaggi Bathinde Wala] » Dab 45 [Baaghi] » I Am Back [Guntaj Dandiwal] » Gallaan [Akhil]FAQs for Letter To Her
Who is singer of Letter To Her song ?
Singer of Kunwarr.
Who is writer of Letter To Her song ?
Karan Thabal wrote this Song.
Who is the music director of Letter To Her song ?
Letter To Her is Tuned by Jay B.
Which label release Letter To Her song ?
Letter To Her is released under the label of Times Music.
Whats the playtime (duration) of Letter To Her song ?
Playtime of song Letter To Her is 03:15 minute.
How can I download Letter To Her song ?
You can download Letter To Her song via click above download links.