Ainka Gur Sidhu, Gurlej Akhtar Mp3 Song Download
Get This Song
Play Online
Share This Song
Ainka Song Lyrics
ਹੋ ਤੇਰਾ ਜਦੋਂ ਕਿਤੇ ਪੈਂਦਾ ਜੱਟਾ ਵਾ ਵੇ
ਘਰੇ ਪਾਣੀ ਦੀ ਵਾਰੀ ਤੇ ਜਿੰਨਾ ਚਾਹ ਵੇ
ਮੂਹਰੇ ਆਜੇ ਜੇ ਟਰੈਕ ਸੂਟ ਪਾ ਵੇ
ਮੇਰਾ ਸਾਹ ਨਾਲ ਰਲਦਾ ਨਾ ਸਾਹ ਵੇ
ਹੋ ਬੰਬ ਰਗਾਂ 'ਚ ਕਾਲੀ ਦਾ ਰੱਖੇ ਸਿੱਟ ਕੇ
ਤੇ ਡੱਬ 'ਚ ਪਟਾਖੇ ਲੈ ਜਾਣੇ
ਮੈਂ ਜਿਵੇਂ ਐਨਕਾ ਅੱਖਾਂ ਦੇ ਉੱਤੇ ਚੱਕਦੀ
ਤੂੰ ਓਂਹਵੇਂ ਵੈਰੀ ਚੱਕ ਕੇ ਲੈ ਜਾਂਦਾ ਏ
ਮੈਂ ਜਿਵੇਂ ਐਨਕਾ ਅੱਖਾਂ ਦੇ ਉੱਤੇ ਚੱਕਦੀ
ਤੂੰ ਓਂਹਵੇਂ ਵੈਰੀ ਚੱਕ ਕੇ ਲੈ ਜਾਂਦਾ ਏ
ਹੋ ਚੱਕ ਕੇ ਲੈ ਜਾਣੇ
ਹੋ ਬੰਦੇ ਉੱਚੇ ਬੈਠੇ ਉੱਚੇ ਜਿਹੇ ਟਰੱਕ 'ਚ
ਦੇਖ ਕੈਲੀ ਆਲੇ ਡੋਡ਼ੇ ਚੜ੍ਹੇ ਅੱਖ 'ਚ
ਉੱਤੇ 2 2 ਅਸਲੇ ਨੀ ਹੱਥ 'ਚ
ਕੱਲਾ ਕੱਲਾ ਪਿਆ 8 8 ਲੱਖ 'ਚ
ਓਹਦੀ ਸ਼ੁਰੂ ਹੋ ਜਾਏ ਬਿੱਲੋ ਪੁੱਠੀ ਗਿਣਤੀ
ਜੋ ਸਿੱਧੇ ਮੂੰਹ ਨਾ ਵਰਤੇ ਹਾਣ ਦੀਏ
ਜੋੜੀ ਘੋੜੀਆਂ ਦੀ ਰੱਖੀ ਆ ਨਚਾਉਣ ਨੂੰ
ਤੇ ਘੋੜਾ ਤੇਰੇ ਕਰਕੇ ਹਾਣ ਦੀਏ
ਜੋੜੀ ਘੋੜੀਆਂ ਦੀ ਰੱਖੀ ਆ ਨਚਾਉਣ ਨੂੰ
ਤੇ ਘੋੜਾ ਤੇਰੇ ਕਰਕੇ ਹਾਣ ਦੀਏ
ਹੋ ਤੇਰੇ ਕਰਕੇ ਹਾਣ ਦੀਏ
ਹੋ ਤੇਰੀ Hoodie ਉੱਤੇ ਛਿੱਟੇ ਲਾਲ ਲਾਲ ਵੇ
ਤੇਰੀ ਮਾਰਦੀ ਜਵਾਨੀ ਪੁੱਠੀ ਛਾਲ ਵੇ
ਨੀ ਬੱਤੀ ਜਗਦੀ ਆ ਬਿੱਲੋ 32 ਬੋਰ ਤੇ
ਲੱਗੇ ਟੈਕਸ ਨੀ ਦਿੰਦਾ Touch ਤੋਰ ਤੇ
ਕਿਹੜਾ ਰੋਕੂ ਤੈਨੂੰ ਜੱਟਾਂ ਮੂਹਰੇ ਬੰਪਰ ਤੇ ਟੰਗ ਕੇ ਤੂੰ ਨਾਕੇ ਲੈ ਜਾਣੇ
ਮੈਂ ਜਿਵੇਂ ਐਨਕਾ ਅੱਖਾਂ ਦੇ ਉੱਤੇ ਚੱਕਦੀ
ਤੂੰ ਓਂਹਵੇਂ ਵੈਰੀ ਚੱਕ ਕੇ ਲੈ ਜਾਂਦਾ ਏ
ਮੈਂ ਜਿਵੇਂ ਐਨਕਾ ਅੱਖਾਂ ਦੇ ਉੱਤੇ ਚੱਕਦੀ
ਤੂੰ ਓਂਹਵੇਂ ਵੈਰੀ ਚੱਕ ਕੇ ਲੈ ਜਾਂਦਾ ਏ
ਹੋ ਚੱਕ ਕੇ ਲੈ ਜਾਂਦਾ ਏ
ਜਾ ਕੇ ਟਾਪ ਤੇ ਆ ਫੋਨ ਲੱਗੇ ਟੈਪ ਤੇ
ਕਹਿੰਦੇ ਭਾਰੇ ਲਿਖਿਆਂ ਦੇ ਮੁੰਡੇ Map ਤੇ
ਮੈਂ ਜਦੋਂ ਕਰਿਆ Search ਕਪਤਾਨ ਵੇ
ਆਇਆ ਗੂਗਲ ਇਹ ਲਿਖਿਆ ਤੂਫਾਨ ਵੇ
ਸਾਡੇ ਰਾਤੀ ਕਿਤੇ ਕਾਂਡ ਅਖਬਾਰਾਂ ਵਿੱਚ ਬੁੱਕਦੇ ਆ ਤੜਕੇ ਹਾਣ ਦੀਏ
ਜੋੜੀ ਘੋੜੀਆਂ ਦੀ ਰੱਖੀ ਆ ਨਚਾਉਣ ਨੂੰ
ਤੇ ਘੋੜਾ ਤੇਰੇ ਕਰਕੇ ਹਾਣ ਦੀਏ
ਜੋੜੀ ਘੋੜੀਆਂ ਦੀ ਰੱਖੀ ਆ ਨਚਾਉਣ ਨੂੰ
ਤੇ ਘੋੜਾ ਤੇਰੇ ਕਰਕੇ ਹਾਣ ਦੀਏ
ਹੋ ਤੇਰੇ ਕਰਕੇ ਹਾਣ ਦੀਏ
You May Also Like
» Sath [Romey Maan] » Bebe Bapu Thode Karke [Amar Sandhu] » Kinna Sohna Munda [Ranjit Bawa] » Vellian Nu Thok Ke [Veet Baljit, Gurlej Akhtar] » Ikki Na Dukki [Vicky] » Kande Kadde [Azaad G, Labh Heera] » My Bae [Raja Game Changerz] » Moose Wala Jatt [Balkar Ankhila, Manjinder Gulshan]FAQs for Ainka
Who is singer of Ainka song ?
Singer of Gur Sidhu, Gurlej Akhtar.
Who is writer of Ainka song ?
Kaptaan wrote this Song.
Who is the music director of Ainka song ?
Ainka is Tuned by Gur Sidhu.
Which label release Ainka song ?
Ainka is released under the label of Brown Town Music.
Whats the playtime (duration) of Ainka song ?
Playtime of song Ainka is 02:35 minute.
How can I download Ainka song ?
You can download Ainka song via click above download links.