My Life Be Like Parmish Verma, Simar Kaur Mp3 Song Download
Get This Song
Play Online
Share This Song
My Life Be Like Song Lyrics
ਹਾ ਆ
ਨੀ ਤੇਰੇ ਵੱਸੋ ਬਾਹਰ ਦੀ ਰਕਾਨੇ
ਗੱਲ ਹੁਣ ਅੰਬਰਾਂ ਤੋਂ ਪਾਰ ਦੀ ਰਕਾਨੇ
ਨੀ Life ਤੇਰੇ ਯਾਰ ਦੀ ਰਕਾਨੇ
ਹੋਈ ਪਈ ਐ ਸਮਝ ਤੋਂ ਬਾਹਰ ਦੀ ਰਕਾਨੇ
ਹੋ ਰੱਬ ਦੀ ਆ ਓਟ ਕੰਮ ਆਈ ਜਾਂਦਾ ਲੋਟ
Casual ਆਖੀ ਗੱਲ ਬਣ ਜਾਂਦੀ Quote
ਕੰਮ ਹੁਣ ਇਕੋ ਬਸ ਢਾਈ ਜਾਂਦਾ Note
ਕਿੱਥੇ ਕਿੰਨਾ ਲਾਤੇ ਮੁੰਡਾ ਕਰਦਾ ਨੀ Note
ਦੇਖ ਦੇਖ ਅਲ੍ਹੜਾ ਦੇ ਸੁਕਦੇ Throat
ਸ਼ੇਹ ਕਿਹੜੀ ਦੱਸ ਜਿਦੀ ਮਿਤਰਾਂ ਨੂੰ ਤੋਟ
ਸ਼ੇਹ ਕਿਹੜੀ ਦੱਸ ਜਿਦੀ ਮਿਤਰਾਂ ਨੂੰ
ਹੋ ਮੁੰਡਾ ਅੱਜਕਲ ਕੰਮ ਸਾਰੇ Deadly ਕਰੇ
Arrange ਕਾਲਾ ਮਾਲ ਅੱਖ ਰੇਡਲੀ ਕਰੇ
ਰੱਬ ਸਿਨ ਕਰੀ ਜਾਂਦਾ ਸਭ ਮਾਫ ਗੋਰੀਏ
ਜੇੜੇ ਸਿਰਾਂ ਲਾਉਣ ਦੀ ਮੈਂ ਜਿੱਦ ਲੈਈ ਕਰੇ
ਕੋਈ ਸਿਰ ਉੱਤੇ ਰਹਿੰਦੇ ਨਾ Due ਨੀ
ਕੋਲ ਜ਼ਿੰਦਗੀ 'ਚ ਬਚੇਆ Few ਨੀ
ਜਿੰਨੀ ਤੇਰੇ ਬਾਪੂ ਕੋਲੇ Old Money ਏ
ਸਾਡੇ ਮਹੀਨੇ ਵਿੱਚ ਆਉਂਦੀ ਏ New ਨੀ
ਹੋਰ ਬਾਹਲੀ ਨਾ ਕਿਸੇ ਨਾਲ ਕੋਈ Tussle ਰਕਾਨੇ
Skill Strong ਨਾਲ Muscle ਰਕਾਨੇ
ਸਾਰਾ ਦਿਨ ਕਰੀ ਦਾ ਏ Chill ਗੋਰੀਏ
ਤੇ Parallel ਚਲਦੀ ਏ Hustle ਰਕਾਨੇ
ਆ ਆ ਆ ਆ ਆ
ਹੋ ਦੇਖ ਕੈਸਾ Life ਵਿੱਚ ਆ ਗਿਆ Twist
ਰੋਲੀ Rule Rolls 'ਚ ਖਾਲੀ ਮੇਰੀ Wrist
ਹਾਂ Time ਕੱਢ ਯਾਰਾਂ ਨੂੰ ਵੀ ਕਰੀ ਜਾਵਾਂ Lift
ਤਾਂਹੀ ਵੈਰੀਆਂ ਦੀ ਘਟਾਈ ਆ ਮੈਂ List
Try ਫਿਰੇ ਮਾਰਦੀ ਰਕਾਨੇ
ਜਿੰਦ ਫਿਰੇ ਮਿਤਰਾਂ ਤੋਂ ਵਾਰਦੀ ਰਕਾਨੇ
ਗੱਲ ਤਾਂ ਪਿਆਰ ਦੀ ਵੇ ਜਾਨੇ
ਰਖਦੀ ਬੜਕ ਤੇਰੀ Car ਦੀ ਵੇ ਜਾਨੇ
ਸੱਚੀ ਵੱਸੋ ਬਾਹਰ ਦੀ ਵੇ ਜਾਣੇ
ਦਿਲ ਜਾਵਾਂ ਤੇਰੇ ਉੱਤੇ ਹਾਰ ਦੀ ਵੇ ਜਾਨੇ
ਸੱਚੀ ਵੱਸੋ ਬਾਹਰ ਦੀ ਵੇ ਜਾਨੇ
ਦਿਲ ਜਾਵਾਂ ਤੇਰੇ ਉੱਤੇ ਹਾਰ ਦੀ ਵੇ ਜਾਨੇ
ਨੀ ਕਿੱਥੋਂ ਬਹਿਕੇ ਕੇ ਤੇਰੇ ਨਾਲ ਕਰ ਲਾਂਗੇ Vibe
24/7 ਨਾਲ ਰਹਿੰਦੀ ਯਾਰਾ ਦੀ Tribe
ਪਿੰਡ ਹੁੰਦੇ ਪਿਕਕੇਇਆ ਦੇ Tyre ਜਿਹ ਕਸਾਉਂਦੇ
ਸ਼ਹਿਰ ਤੇਰੇ ਘੁੰਮਦੇ ਆ ਲੈਕੇ Low Rider
ਨਾਲ ਭਾਵੇਂ ਰੱਖ ਲੈ ਤੂੰ ਯਾਰਾਂ ਦੀ Fleet
Vibe ਬਸ ਕਰੀ ਨਾ ਤੂੰ ਕਰੀ ਬਸ Cheat
ਏਡੀ ਵੀ ਨੀ ਗੱਲ ਜਿਵੇਂ ਕਰਦਾ Treat
ਅੱਖਾਂ ਵਿਚੋਂ ਤੱਕ ਲਾ ਪੀਆ ਦੋ ਜਾਮਾਂ Neat
ਕਯੋ Miss Call ਆ ਮਾਰਦੀ ਰਕਾਨੇ (ਆ ਆ ਆ ਆ )
Call ਚਲਦੀ ਆ ਸਹਿਬ ਤੇ Star ਦੀ ਰਕਾਨੇ (ਆ ਆ ਆ ਆ )
ਹਾ ਯਾਰ ਬਾਅਦ ਚ ਗੱਲ ਕਰਦਾ
ਹੋ ਤੈਨੂੰ ਕਿਹਾ ਨਾ ਉਹ ਯਾਰ Star Boy ਦਾ ਫੋਨ ਆਉਂਦਾ
I Talk To You Later
ਉਹ ਚੰਗਾ ਯਾਰ Ok
ਨੀ ਤੇਰੇ ਵੱਸੋ ਬਾਹਰ ਦੀ ਰਕਾਨੇ
ਗੱਲ ਹੁਣ ਆਬਰਾ ਤੋਂ ਪਾਰ ਨੀ ਰਕਾਨੇ
ਨੀ Life ਤੇਰੇ ਯਾਰ ਦੀ ਰਖਾਣੇ (ਆ ਆ ਆ ਆ )
You May Also Like
» Anandpur Sahib [Balkar Ankhila] » Pagal Nayi Hona [Khan Saab] » Mehak Teri [Prabh Gill] » Pyar Di Gal [Inderjit Nikku] » Its Okay [Harnav Brar] » Pind Geda [Navi Bawa] » Overvaller [Tippu Sultan] » Mitha Banke [Nav Chahal, Veet Baljit]FAQs for My Life Be Like
Who is singer of My Life Be Like song ?
Singer of Parmish Verma, Simar Kaur.
Who is writer of My Life Be Like song ?
Saheb wrote this Song.
Who is the music director of My Life Be Like song ?
My Life Be Like is Tuned by Starboy X.
Which label release My Life Be Like song ?
My Life Be Like is released under the label of T-Series Apna Punjab.
Whats the playtime (duration) of My Life Be Like song ?
Playtime of song My Life Be Like is 02:52 minute.
How can I download My Life Be Like song ?
You can download My Life Be Like song via click above download links.