Ladli Gurnam Bhullar Mp3 Song Download
Get This Song
Play Online
Share This Song
Ladli Song Lyrics
Mix Singh, Mix Singh
Mix Singh In The House
ਵੇ ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ
ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ
ਵੇ ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ
ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ
ਓ ਨਖਰੇ ਚ ਮਾੜਾ ਮੋਟਾ ਨਖਰਾ ਰੱਖਾ
ਸੂਟਾਂ ਵਿੱਚ ਰੱਜਵੀਂ ਏ ਸਾਦਗੀ ਰੱਖੀ ਵੇ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ
ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ
ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ
ਨਾ ਮੱਥੇ ਤੇ ਤਿਓੜੀ, ਹੱਸ ਹੱਸ ਲੈ ਕੇ ਦਿੱਤੇ ਵੇ
ਨਾ ਮੱਥੇ ਤੇ ਤਿਓੜੀ, ਹੱਸ ਹੱਸ ਲੈ ਕੇ ਦਿੱਤੇ ਵੇ
ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ
ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ
ਪੁੱਤ ਪੁੱਤ ਕਰੇ, ਕਦੇ ਰੱਖਿਆ ਨੀ ਤਾੜ ਕੇ
ਰੱਖਿਆ ਨੀ ਕਦੇ ਮੈਨੂੰ ਬੈਡ ਜੁੱਤੀ ਚਾੜ ਕੇ
ਹੋ ਤੂੰ ਵੀ ਜੱਟਾ ਤਲੀਆਂ ਵਿਛਾਉਣਾ ਪੈਰਾਂ ਚ
ਨਾ ਮੈਂ ਵੀ ਕਿਸੇ ਗੱਲ ਤੋਂ ਨਰਾਜ਼ਗੀ ਰੱਖੀ
ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ
ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ
ਜਿਹਦੇ ਚ ਤੂੰ ਦੋਹੇ ਬਾਹਾਂ ਕਰ ਲੈਣਾ ਫਿੱਟ ਵੇ
ਜਿਹਦੇ ਚ ਤੂੰ ਦੋਹੇ ਬਾਹਾਂ ਕਰ ਲੈਣਾ ਫਿੱਟ ਵੇ
ਓ ਗੋਰੀ ਚਿੱਟੀ, ਸੋਹਣੀ, ਲੰਮੀ ਨਖਰੋ ਦੀ ਨੈਕ ਵੇ
ਓ ਗੋਰੀ ਚਿੱਟੀ, ਸੋਹਣੀ, ਲੰਮੀ ਨਖਰੋ ਦੀ ਨੈਕ ਵੇ
ਤੇਰੇ ਪਿੱਛੇ ਵਾਲ ਜੱਟਾ ਖੋਲ ਖੋਲ ਰੱਖਦੀ
ਭਰੇ ਲਾ ਕੇ ਰੱਖਤਾ Dior ਦਾ ਕਲਿੱਪ ਵੇ
ਤੂੰ ਕੀਲ ਲਿਆ ਸ਼ਕੀਨੀ ਆਲੀ ਬੀਂ ਨਾਲ ਵੇ
ਸਾਰੇ ਮੈਨੂੰ ਆਖਦੇ ਸੀ ਨਾਗ ਦੀ ਬੱਚੀ
ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ
ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ
ਵੇ ਨੋਟਾਂ ਨਾਲ ਨਾਲ, ਤੂੰ ਜਵਾਨੀ ਮੈਥੋਂ ਵਾਰਤੀ
ਵੇ ਨੋਟਾਂ ਨਾਲ ਨਾਲ, ਤੂੰ ਜਵਾਨੀ ਮੈਥੋਂ ਵਾਰਤੀ
ਆਹੀ ਗੱਲਾਂ ਨੇ ਤਾਂ ਕੁੜੀ ਥੋੜੀ ਜਿਹੀ ਵਿਗਾੜਤੀ
ਕੁੜੀ ਥੋੜੀ ਜਿਹੀ ਵਿਗਾੜਤੀ
ਆਵਦਾ ਮਨਾਉਂਦਾ ਨੀ ਵੇ
ਮੇਰੇ ਪਰ Birthday ਤੇ ਹਰ ਵਾਰੀ
ਰੱਖ ਲੈਣਾ ਵਿਆਹ ਵਾਂਗੂ Party
ਕਪਤਾਨ, ਕਪਤਾਨ ਜਿਹੜਾ ਤੂੰ ਮਿਲਿਆ
Luck ਮੇਰਾ ਲੱਗੇ, ਮੈਨੂੰ ਸਭ ਤੋਂ Lucky
ਓ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ
ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ
You May Also Like
» Supne Ch Jatt [Gurnam Bhullar] » Siftan [Gurnam Bhullar] » Taur Tappa [Gurnam Bhullar] » Handmade Suit [Gurnam Bhullar] » Panjab [Gurnam Bhullar] » Taar Ainkan [Gurnam Bhullar] » Tooti Boldi [Gurnam Bhullar] » GT Road [Gurnam Bhullar]FAQs for Ladli
Who is singer of Ladli song ?
Singer of Gurnam Bhullar.
Who is writer of Ladli song ?
Kaptaan wrote this Song.
Who is the music director of Ladli song ?
Ladli is Tuned by MixSingh.
Which label release Ladli song ?
Ladli is released under the label of Desi Junction.
Whats the playtime (duration) of Ladli song ?
Playtime of song Ladli is 03:36 minute.
How can I download Ladli song ?
You can download Ladli song via click above download links.