Jutti Jharh Gurnam Bhullar Mp3 Song Download
Get This Song
Play Online
Share This Song
Jutti Jharh Song Lyrics
Mixsi, Mixsi
Mixsingh In The House
ਓ ਗਭਰੂ ਨਾ ਬੋਲੇ, ਗੱਲਾਂ Gun ਨਾਲ ਕਰਦਾ ਏ
ਨੀ ਰੂਪ ਤੇਰਾ ਟਾਕਰਾ ਜਿਹਾ ਚੰਨ ਨਾਲ ਕਰਦਾ ਏ
Dubai ਆਲੇ ਸੋਨੇ ਦਾ ਤੂੰ ਸਿੱਕਾ ਬਣੀ ਪਈ ਏ
ਨੀ ਸਾਹਾਂ ਦੇਆਂ ਰਾਹਾਂ ਵਿਚ ਅੜਿੱਕਾ ਬਣੀ ਪਈ ਏ
ਤੇਰੀਆਂ ਗੁਲਾਬੀ ਗੱਲਾਂ ਜਿਹਾ ਫੁੱਲ, ਗੋਰੀਏ
ਨੀ ਕੱਲੀ ਨੂੰ ਫੜਾਉਣੇ ਜਿੱਦੇ ਮਿਲੀ Street 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, One-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
Fab Look ਤੇਰੀ, ਸਾਰਾ ਦਿਨ ਫੱਬੀ ਰਹਿਣੀ ਏ
ਨੀ ਨਵੇਂ Suit Find ਕਰਨੇ 'ਤੇ ਲੱਗੀ ਰਹਿਣੀ ਏ
ਨੀ ਨੀਵੀ ਗੱਡੀ ਜੱਟ ਦੀ ਤੇ ਨੀਵੀ ਤੇਰੀ ਕੁੜਤੀ
ਤੂੰ ਵਿਚ ਪਰ ਪਾ ਕੇ ਬਿਲੋ ਉੱਚੀ ਅੱਡੀ ਬਹਿਣੀ ਏ
ਉੱਚੀ ਅੱਡੀ ਬਹਿਣੀ ਏ
Kaptaan, Kaptaan ਅੱਜਕੱਲ ਘੱਟ ਲਿਖਦਾ ਏ
ਜੇ ਲਿਖਦਾ ਏ ਤਾਂ ਲਿਖੇ ਤੇਰੀ ਜੱਟੀਏ ਤਾਰੀਫ਼ 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, One-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
ਅੱਖ ਸਾਡੀ ਅਸਲਾ ਰਕਾਨੇ ਤਾਲੀਬਾਨ ਦਾ
ਤੂੰ ਗੋਰੀ ਬਾਂਹ 'ਤੇ ਟੰਗਿਆ ਏ Purse Milan ਦਾ
ਨੀ ਉਂਗਲਾਂ ਨਾ ਚੱਕਦੀ ਅੱਖਾਂ 'ਤੇ ਆਈਆਂ ਜੁਲਫਾਂ ਦਾ
ਤੇਰੇ ਮੁਹਰੇ ਧੌਣ ਚੱਕੇ ਹੁਸਨ ਈਰਾਨ ਦਾ
ਹੁਸਨ ਈਰਾਨ ਦਾ
ਤੂੰ ਪਤਲੋ, Pandora ਜਿੰਨੇ ਤੋਲੇਆਂ ਦਾ ਪਾਈ ਫਿਰੇ
ਉੰਨੇ ਤੋਲੇ ਛੱਕਦਾ ਏ ਜੱਟਾਂ ਦਾ ਪੁੱਤ Week 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, One-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
ਬਾਹਰ ਜੱਟ ਵੈਲੀ ਆ, ਤੇ ਲਾਡਲਾ ਜਿਹਾ ਘਰੇ ਆ
ਤੂੰ ਚੜ੍ਹੀ ਸਾਡੇ ਦਿਲ 'ਤੇ, ਅੱਖਾਂ 'ਤੇ ਜੱਟ ਚੜ੍ਹਿਆ
Alloyਆਂ ਨਾਲ ਕੋਕਾ Match ਕਰਨੇ ਲਈ, ਗੋਰੀਏ
Allow ਕੱਲਾ ਤੈਨੂੰ ਬਸ ਗਭਰੂ ਨੇ ਕਰੇਆ
ਗਭਰੂ ਨੇ ਕਰੇਆ
ਨੀ ਤੂੰ ਬਾਜੀ ਮਾਰ ਗਈ ਰਕਾਨੇ ਜੀਹਦੇ ਦਿਲ 'ਤੇ
ਓ ਸੌਂਹ ਤੇਰੀ, ਹਾਰਿਆ ਨੀ ਬਾਜੀ ਕਦੇ ਸੀਪ 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, One-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ
ਤੂੰ ਜੱਚਜੇ ਪਲਾਜ਼ੋ, ਲਹਿੰਗਾ, ਸੂਟ, One-piece 'ਚ
ਨੀ ਤੈਥੋਂ ਸੋਹਣੀ ਹੈ ਨਹੀਂ ਕੋਈ ਅੱਜ ਦੀ ਤਰੀਕ 'ਚ
ਤੂੰ ਦੱਸ ਕਦੋਂ ਬੈਠਣਾ ਰਕਾਨੇ Gucci ਝਾੜ ਕੇ
ਨੀ ਝਾਂਝਰਾਂ ਬਣਾ ਕੇ ਜੱਟ ਰੱਖੀ ਫਿਰੇ ਜੀਪ 'ਚ (mixsi-, Mixsi)
Mixsingh In The House
You May Also Like
» Put Jattan De [Gurnam Bhullar] » Nakhra [Gurnam Bhullar] » Taur Tappa [Gurnam Bhullar] » Nazar [Gurnam Bhullar] » Panjab [Gurnam Bhullar] » Taar Ainkan [Gurnam Bhullar] » Handmade Suit [Gurnam Bhullar] » Jawani [Gurnam Bhullar]FAQs for Jutti Jharh
Who is singer of Jutti Jharh song ?
Singer of Gurnam Bhullar.
Who is writer of Jutti Jharh song ?
Kaptaan wrote this Song.
Who is the music director of Jutti Jharh song ?
Jutti Jharh is Tuned by MixSingh.
Which label release Jutti Jharh song ?
Jutti Jharh is released under the label of Desi Junction.
Whats the playtime (duration) of Jutti Jharh song ?
Playtime of song Jutti Jharh is 02:56 minute.
How can I download Jutti Jharh song ?
You can download Jutti Jharh song via click above download links.