Strings Attached Jxggi Mp3 Song Download
Get This Song
Play Online
Share This Song
Strings Attached Song Lyrics
ਅਸਲੇ ਦੇ ਬੋਰ ਬਦਲ ਗਏ
ਬਾਂਹਾਂ ਦੇ ਜੋਰ ਬਦਲ ਗਏ
ਸਮਿਆਂ ਦੀ ਚਾਲ ਬਦਲ ਗਈ
ਤੇ ਵੈਰੀ ਨੇ ਤੌਰ ਬਦਲ ਗਏ
ਅਸਲੇ ਦੇ ਬੋਰ ਬਦਲ ਗਏ
ਬਾਂਹਾਂ ਦੇ ਜੋਰ ਬਦਲ ਗਏ
ਸਮਿਆਂ ਦੀ ਚਾਲ ਬਦਲ ਗਈ
ਤੇ ਵੈਰੀ ਨੇ ਤੌਰ ਬਦਲ ਗਏ
ਹਰ ਇੱਕ ਨੂੰ ਰਾਹ ਨਹੀਂ ਦਿੰਦੇ
ਦਿਲ ਦੇ ਜੋ ਦੌਰ ਬਦਲ ਗਏ
ਪਹਿਲਾਂ ਵੀ ਵੱਖਰੇ ਹੀ ਸੀ
ਹੁਣ ਤਾਂ ਪਰ ਹੋਰ ਬਦਲ ਗਏ
ਹੋ ਗਏ ਮਨ ਆਈਆਂ 'ਤੇ ਜੇ
ਕਹਿੰਦੇ ਨੇ ਸ਼ੋਰ ਬਦਲ ਗਏ
ਤਾਰੀ ਹੋਈ ਤਾੜ ਤਾੜ ਤੋਂ
ਕੰਨਾਂ ਲਈ ਸ਼ੋਰ ਬਦਲ ਗਏ
ਬਦਲੇ ਨਹੀਂ ਯਾਰ ਗੋਰੀਏ
ਗਾਉਣ ਤੋਂ ਪਹਿਲਾਂ ਦੇ ਨੇ
ਮਿਲਦੇ ਨੇ ਨੀਵਾਂ ਪਾ ਕੇ
ਮਾਲਿਕ ਜੋ ਮਹਲਾਂ ਦੇ ਨੇ
ਜਿਨ੍ਹਾਂ ਨਾਲ ਖੜੇ ਰਕਾਨੇ
ਰੁੱਖਾਂ ਦੇ ਵਰਗੇ ਹੋ ਗਏ
ਬਹੁਤੇ ਤਾਂ ਸੌ ਗੋਰੀਏ ਨੀ
ਸਾਡੇ ਤੋਂ ਡਰਦੇ ਹੋ ਗਏ
ਸਾਰੀ ਗੱਲਬਾਤ ਔਰੀਜਨਲ
ਕੰਮ ਨਹੀਂ ਕੋਈ ਨਕਲਾਂ ਦਾ ਨੀ
ਤੁਰੀਏ ਵੈਰੀ ਦੀ ਹਿੱਕ ਵੱਲ
ਕਰਕੇ ਮੂੰਹ ਰਫਲਾਂ ਦਾ ਨੀ
ਸਾਡੀ ਹੀ ਹੱਥ ਰਕਾਨੇ
ਜਿਹੜੇ ਆ ਦੌਰ ਬਦਲ ਗਏ
ਦੁਨੀਆ ਕੀ ਕਹਿੰਦੀ ਏ ਹੁਣ
ਕਰਦੇ ਨਹੀਂ ਗੌਰ ਬਦਲ ਗਏ
ਰੌਲੇ ਅਖ਼ਬਾਰਾਂ ਦੇ ਲਈ
ਚਰਚਾ ਦਾ ਵਿਸ਼ਾ ਹੋ ਗਏ
ਕਰਦੇ ਐਡਮਾਇਰ ਬਥੇਰੇ ਨੀ
ਭਟਕਿਆਂ ਲਈ ਦਿਸ਼ਾ ਹੋ ਗਏ
300 ਦੇ ਮਾਈਕ ਚ ਗਾ ਕੇ ਲੱਖਾਂ ਮੈਂ ਨੋਟ ਬਣਾ ਲਏ
ਜੱਗੀ ਦੇ ਗੀਤਾਂ ਤੋਂ ਨੀ ਪੇਜਾਂ ਨੇ Quote ਬਣਾ ਲਏ
ਬੇਬੇ ਨੇ ਭੇਜੀ ਸੀ ਜੋ ਸੌਗਾਤ ਓਹ ਮੇਲ ਦੇ ਮੂਹਰੇ
Vvs ਫੇਲ ਗੋਰੀਏ ਚਾਂਦੀ ਦੀ ਚੇਨ ਦੇ ਮੂਹਰੇ
ਨੇਗੇਟਿਵਟੀਆਂ ਤੋਂ ਕੱਢ ਦੇ ਅਸੀਂ ਦੂਰ ਹੋ ਗਏ
ਓਹਨੇ ਹੀ ਹੰਬਲ ਹੋ ਗਏ ਨੀ ਜਿਨ੍ਹਾਂ ਮਸ਼ਹੂਰ ਹੋ ਗਏ
ਅਸਲੇ ਦੇ ਬੋਰ ਬਦਲ ਗਏ
ਬਾਂਹਾਂ ਦੇ ਜੋਰ ਬਦਲ ਗਏ
ਸਮਿਆਂ ਦੀ ਚਾਲ ਬਦਲ ਗਈ
ਤੇ ਵੈਰੀ ਨੇ ਤੌਰ ਬਦਲ ਗਏ
ਅਸਲੇ ਦੇ ਬੋਰ ਬਦਲ ਗਏ
ਬਾਂਹਾਂ ਦੇ ਜੋਰ ਬਦਲ ਗਏ
ਸਮਿਆਂ ਦੀ ਚਾਲ ਬਦਲ ਗਈ
ਤੇ ਵੈਰੀ ਨੇ ਤੌਰ ਬਦਲ ਗਏ
You May Also Like
» Naam Chalda [Sheera Jasvir] » Sun Sajna [Deep Jandu, Chitralekha Sen] » Waaka [Nirvair Pannu] » Laat [Guntaj Dandiwal, Gurlej Akhtar] » Sarkari Naukri [Jaz Sandhu] » Kaand [Balkar Ankhila, Manjinder Gulshan] » Hadh Maar Gye [Babbu Maan] » Naal Naal [Sargi Maan]FAQs for Strings Attached
Who is singer of Strings Attached song ?
Singer of Jxggi.
Who is writer of Strings Attached song ?
Jxggi wrote this Song.
Who is the music director of Strings Attached song ?
Strings Attached is Tuned by Young4Eva.
Which label release Strings Attached song ?
Strings Attached is released under the label of Elevated Records.
Whats the playtime (duration) of Strings Attached song ?
Playtime of song Strings Attached is 02:34 minute.
How can I download Strings Attached song ?
You can download Strings Attached song via click above download links.