Pyar Again Inderpal Moga Mp3 Song Download
Get This Song
Play Online
Share This Song
Pyar Again Song Lyrics
ਤੇਰਾ ਚੋਰੀ ਚੋਰੀ ਤਕਣਾ ਹਥ ਵਾਲਾਂ ਤੇ ਰੱਖਣਾ
ਤੇਰਾ ਚੋਰੀ ਚੋਰੀ ਤਕਣਾ ਹਥ ਵਾਲਾਂ ਤੇ ਰੱਖਣਾ
ਦੱਸ ਕਿੱਥੇ ਚਲੇਓਂ ਕੋਈ ਨਾਲ ਜਾਂ ਕੱਲੇਓ
ਮੈਨੂੰ ਚੜ੍ਹ ਗਿਆ ਇਸ਼ਕ ਬੁਖਾਰ ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਤੇਰਾ ਲਾਲ ਦੁਪੱਟਾ ਖੈਣ ਗਿਆ
ਮੇਰੇ ਕਾਲੇ ਕੁੜਤੇ ਨਾਲ
ਮੇਰਾ ਹਾਲ ਬੁਰਾ ਹੀ ਰਹਿ ਗਿਆ
ਤੇਰੇ ਹਵਾ ਤੇ ਉੱਡਦੇ ਬਾਲ ਹੋਇਆ ਦਿਲ ਬੇਹਾਲ
ਐਨਾ ਅੱਖੀਆਂ ਨੂੰ ਅੱਖੀਆਂ ਵਿੱਚ ਪਾ
ਐਨਾ ਅੱਖੀਆਂ ਨੂੰ ਥੋੜਾ ਸਮਝਾ
ਕਦੇ ਕਦੇ ਗੈਰਾਂ ਗਲੀ ਵਿੱਚ ਲਾ ਸੋਣੀਏ
ਕਦੇ ਕਦੇ ਨੀ ਤੂੰ ਵੰਗਾਂ ਛਨਕਾ
ਤੇਰੇ ਹੋ ਗਏ ਪਾਮੇ ਰਖ ਭਾਵੇ ਮਾਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਹੋ ਮੈਂ ਕਿਹਾ ਕਿੱਦਾ ਹਾਲ ਤੇਰਾ
ਕਹਿੰਦੀ ਠੀਕ ਠੀਕ ਹਾਂ ਮੈਂ
ਚੱਲ ਮਿਲ ਅੱਪਾ ਨੀ ਕਹਿੰਦੀ Busy ਇਸ Week ਹਾਂ ਮੈਂ
ਆਪਣੇ ਤੇ Focus ਰੱਖਦੀ ਏ ਨਾ Time ਦਿੰਦੀ ਹੋਰਾਂ ਨੂੰ
ਜਦੋਂ ਵੇਲੀ ਹੋ ਜਾ ਮੈਂ ਮੁੰਡਿਆ
ਗੱਡੀ ਪਾਲਾ ਫੇਰੇ ਸਫ਼ੋਰਾ ਨੂੰ
ਅਸੀਂ ਦਿਲ ਬੈਠੇ ਤੇਰੇ ਮੁਹਰੇ ਹਾਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
ਮੈਨੂੰ ਓੰਨੀ ਵਾਰੀ ਹੋ ਗਿਆ ਪਿਆਰ
ਜਿੰਨੀ ਵਾਰੀ ਤੈਨੂੰ ਦੇਖਿਆ
You May Also Like
» Hustler [Mand] » With You [Mani Longia] » Mitti De Deeve [Ranjit Bawa] » Mutiyaar [Surjit Bhullar, Sudesh Kumari] » Warning To Punjab [Gopi Longia] » Shadd Ti Aashqui [Mankirt Aulakh] » Birthday Yaar Da [Sanam Parowal] » Saari Raat [Jyotica Tangri]FAQs for Pyar Again
Who is singer of Pyar Again song ?
Singer of Inderpal Moga.
Who is writer of Pyar Again song ?
Chani Nattan wrote this Song.
Who is the music director of Pyar Again song ?
Pyar Again is Tuned by J Statik.
Which label release Pyar Again song ?
Pyar Again is released under the label of Chani Nattan Entertainment.
Whats the playtime (duration) of Pyar Again song ?
Playtime of song Pyar Again is 02:17 minute.
How can I download Pyar Again song ?
You can download Pyar Again song via click above download links.