Kavitava Veet Baljit Mp3 Song Download
Get This Song
Play Online
Share This Song
Kavitava Song Lyrics
ਉੱਠ ਲਿਖੀਆਂ ਸੀ ਜੋ ਰਾਤਾਂ ਨੂੰ
ਤੇ ਪਾੜਤੀਆਂ ਪਰਬਾਤਾਂ ਨੂੰ
ਉੱਠ ਲਿਖੀਆਂ ਸੀ ਜੋ ਰਾਤਾਂ ਨੂੰ
ਤੇ ਪਾੜਤੀਆਂ ਪਰਬਾਤਾਂ ਨੂੰ
ਇਹ ਫਿਰ ਤੋਂ ਜਿੰਦਾ ਹੋਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਰੋਇਆ ਹੋਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਰੋਇਆ ਹੋਣਗੀਆਂ
ਕਵਿਤਾਵਾਂ ਰੋਇਆ ਹੋਣਗੀਆਂ
ਕਈ ਗੀਤ ਵੀਰੋਵਣ ਆਵਣਗੇ
ਕਈ ਬੈਂਤਕੀਰ ਨੇ ਪਾਵਣਗੇ
ਜੋ ਦਰਦ ਮੇਰੇ ਦੇ ਜਾਚਕ ਨੇ
ਉਹ ਆਸ਼ਿਕ ਨੇੜੇ ਆਵਣਗੇ
ਸਿਵਿਆਂ ਵਿੱਚ ਕਲੀਆਂ ਖਿੜ ਖਿੜ ਕੇ
ਉਹ ਦਿਨ ਦੀ ਦਿਨ ਕਮਲ ਆਉਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਰੋਇਆ ਹੋਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਰੋਇਆ ਹੋਣਗੀਆਂ
ਹੋ ਪੀਲੂ ਕਮਰਜਾ ਨੱਚੇਗਾ
ਉਹ ਹੀਰ ਵਾਰਸ ਕੀ ਪਿੱਟੂਗੀ
ਇੱਕ ਤਰਜ ਪੁਰਾਣੇ ਗੀਤਾਂ ਦੀ
ਉਹਦੇ ਮੇਰੀ ਤੇ ਲਿੱਟੂਗੀ
ਕੁਝ ਰਗਾਂ ਪੰਜਾਬੀ ਗੀਤਾਂ ਤੇ
ਖੰਗ ਖੰਗ ਕੇ ਨੀਲੀਆਂ ਹੋਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਰੋਇਆ ਹੋਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਰੋਇਆ ਹੋਣਗੀਆਂ
ਕਵਿਤਾਵਾਂ ਰੋਇਆ ਹੋਣਗੀਆਂ
ਨੀ ਬਹਿ ਰੋਣੇ ਹਰਫ ਕਿਤਾਬਾਂ ਦੇ
ਕੁਝ ਰੋਣੇ ਪੈਗ ਸ਼ਰਾਬਾਂ ਦੇ
ਨੀ ਤੇਰੇ ਸ਼ਹਿਰ ਦੇ ਰੁਤਬੇ ਦੇਖਣਗੇ
ਨੀ ਖਾਲੀ ਹੱਥ ਜਨਾਬਾਂ ਦੇ
ਸੁਰ ਕੱਚੇ ਪੱਕੇ ਲਾ ਕੇ ਨੀ
ਬਾਜੇ ਤੇ ਸਰਗਮਾ ਰੋਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਲੋਈਆਂ ਪਾਉਣਗੀਆਂ
ਜਦ ਮੈਂ ਮਰਿਆ ਮੇਰੀ ਲਾਸ਼ ਉੱਤੇ
ਕਵਿਤਾਵਾਂ ਲੋਈਆਂ ਪਾਉਣਗੀਆਂ
And Guess Who's On The Beat Again? Gaiphy
You May Also Like
» Jhaka [Veet Baljit] » C Thru [Veet Baljit]FAQs for Kavitava
Who is singer of Kavitava song ?
Singer of Veet Baljit.
Who is writer of Kavitava song ?
Veet Baljit wrote this Song.
Who is the music director of Kavitava song ?
Kavitava is Tuned by Gaiphy.
Which label release Kavitava song ?
Kavitava is released under the label of Red Leaf Music.
Whats the playtime (duration) of Kavitava song ?
Playtime of song Kavitava is 03:12 minute.
How can I download Kavitava song ?
You can download Kavitava song via click above download links.