Jhaka Veet Baljit Mp3 Song Download
Get This Song
Play Online
Share This Song
Jhaka Song Lyrics
ਹੋ ਮੰਨਿਆ ਕਿ ਸਭ ਤੋਂ ਸੋਹਣੀਏ
ਸੱਸੀਆਂ ਦੀ ਹੋਣੀ ਰੀਸ ਨਹੀਂ
ਹੋ ਚੰਨ ਤਕੜੀ ਜਿੰਨਾ ਸਵਾ ਨਹੀਂ
ਤੇ ਟੁੱਟੀਆਂ ਵਰਗੀ ਚੀਸ ਨਹੀਂ
ਇਹ ਨਾ ਵੀ ਝੱਕਾ ਠੀਕ ਨਹੀਂ
ਇਹ ਨਾ ਵੀ ਝੱਕਾ ਠੀਕ ਨਹੀਂ
ਤੇਰਾ ਹੁਸਨ ਕਵਾਰਾ ਥੱਕ ਜਾਣਾ
ਤੀਨਾ ਗਲੀ ਦੇ ਗੇੜੇ ਲਾਇਆ ਕਰ
ਮੇਰੇ ਯਾਰਾਂ ਨੂੰ ਹੋ ਸ਼ੱਕ ਜਾਣਾ
ਇਹ ਨਾ ਵੀ ਝੱਕਾ ਠੀਕ ਨਹੀਂ
ਹੋ ਕਦੇ ਹੱਟੀ ਤੇ ਕਦੇ ਪੱਥੀ ਤੇ
ਤੂੰ ਫਿਰਦੀ ਸੱਥ ਦਰਵਾਜ਼ੇ ਨੀ
ਤੈਨੂੰ ਚੋਰੀ ਚੋਰੀ ਲੱਗੀਆਂ ਦੇ
ਦਿਨ ਖੜੇ ਵਜਾਉਂਦੀ ਬਾਜੇ ਨੀ
ਖੜੇ ਵਜਾਉਂਦੀ ਬਾਜੇ ਨੀ
ਹੋ ਜੀਂਦੀਆਂ ਬਿੰਦੀਆਂ ਲਾਲਾ ਨਿਕਲੇ ਤੂੰ
ਜੀਂਦੀਆਂ ਬਿੰਦੀਆਂ ਲਾਲਾ ਨਿਕਲੇ ਤੂੰ
ਤੇਰੀ ਚਾਚੀ ਦੇ ਲੜ ਮੱਖ ਜਾਣਾ
ਤੀਨਾ ਗਲੀ ਦੇ ਗੇੜੇ ਲਾਇਆ ਕਰ
ਮੇਰੇ ਯਾਰਾਂ ਨੂੰ ਹੋ ਸ਼ੱਕ ਜਾਣਾ
ਇਹ ਨਾ ਵੀ ਝੱਕਾ ਠੀਕ ਨਹੀਂ
And Guess Who's On The Beat Again? Jfc
ਹੋ ਤੇਰਾ ਚਾਚਾ ਲੰਬੜੀਦਾਰ ਕੁੜੇ
ਤੇ ਸਾਡੇ ਵਾਲਾ ਫੌਜੀ ਆ
ਥੋੜਾ ਪਹਿਲਾਂ ਕੱਚਾ ਕੋਠਾ ਨੀ
ਤੇ ਦੂਜੀ ਠਹਿਰ ਡੱਲ ਹੌਜ਼ੀ ਆ
ਦੂਜੀ ਠਹਿਰ ਡੱਲ ਹੌਜ਼ੀ ਆ
ਹੋ ਜੇ ਵਧੀਆ ਛੁੱਟੀਆਂ ਆਣ ਦੀਏ
ਜੇ ਵਧੀਆ ਛੁੱਟੀਆਂ ਆਣ ਦੀਏ
ਹੋ ਚੰਬੇ ਵੱਲ ਟਰੱਕ ਜਾਣਾ
ਤੀਨਾ ਗਲੀ ਦੇ ਗੇੜੇ ਲਾਇਆ ਕਰ
ਮੇਰੇ ਯਾਰਾਂ ਨੂੰ ਹੋ ਸ਼ੱਕ ਜਾਣਾ
ਇਹ ਨਾ ਵੀ ਝੱਕਾ ਠੀਕ ਨਹੀਂ
ਟੱਕ ਟੱਕ ਐਲਗਿਰੀ ਦੀਆਂ ਲੱਭੇਗੀ
ਹੋ ਜਦੋਂ ਹੋ ਗਏ ਪੌਰ ਯੋ ਡੰਟ ਕੁੜੇ
ਕੁੜੀ ਕੂੰਜਾ ਮਿਸ਼ਰੀ ਵਰਗੀ ਆ
ਜੀਦਾ ਚਟਨੀ ਲਾਉਂਦਾ ਕੰਟ ਕੁੜੇ
ਚਿਤ ਲਾਉਂਦਾ ਕੰਟ ਕੁੜੇ
ਟਿੱਬਿਆਂ ਤੋਂ ਚਿੱਬੜ ਚੁੱਗਦੀ ਦਾ
ਟਿੱਬਿਆਂ ਤੋਂ ਚਿੱਬੜ ਚੁੱਗਦੀ ਦਾ
ਤੇਰਾ ਪਤਲਾ ਜਿਹਾ ਥੱਕ ਲੱਕ ਜਾਣਾ
ਤੀਨਾ ਗਲੀ ਦੇ ਗੇੜੇ ਲਾਇਆ ਕਰ
ਮੇਰੇ ਯਾਰਾਂ ਨੂੰ ਹੋ ਸ਼ੱਕ ਜਾਣਾ
ਇਹ ਨਾ ਵੀ ਝੱਕਾ ਠੀਕ ਨਹੀਂ
ਹੋ ਅਮਰੀਕੇ ਹੋਣੀ ਟੌਦੇ ਨੀ
ਪੱਟੂ ਪਾਰਟੀ ਮੰਗੀ ਜਾਂਦੇ ਆ
ਤੈਨੂੰ ਭਾਬੀ ਕਹਿਣ ਨੂੰ ਕਾਲੇ ਨੇ
ਤੇਰੀ ਉਮਰ ਤੋਂ ਸੰਗੀ ਹੀ ਜਾਂਦੇ ਆ
ਉਮਰ ਤੋਂ ਸੰਗੀ ਹੀ ਜਾਂਦੇ ਆ
ਪਰ ਦੇ ਖੌਫ ਤੇਰਾ ਪੱਖ ਜਾਣੇ
ਮੁੰਡਾ ਖੋਂਕਿਆਂ ਵਾਲਾ ਪੱਖ ਜਾਣੇ
ਕੱਚੀ ਪਿੰਡੀ ਨੇ ਪੱਕ ਜਾਣਾ
ਨਾ ਗਲੀ ਦੇ ਗੇੜੇ ਲਾਇਆ ਕਰ
ਮੇਰੇ ਯਾਰਾਂ ਨੂੰ ਹੋ ਸ਼ੱਕ ਜਾਣਾ
ਇਹ ਨਾ ਵੀ ਝੱਕਾ ਠੀਕ ਨਹੀਂ
You May Also Like
» Kavitava [Veet Baljit] » C Thru [Veet Baljit]FAQs for Jhaka
Who is singer of Jhaka song ?
Singer of Veet Baljit.
Who is writer of Jhaka song ?
Veet Baljit wrote this Song.
Who is the music director of Jhaka song ?
Jhaka is Tuned by Gaiphy.
Which label release Jhaka song ?
Jhaka is released under the label of Red Leaf Music.
Whats the playtime (duration) of Jhaka song ?
Playtime of song Jhaka is 03:53 minute.
How can I download Jhaka song ?
You can download Jhaka song via click above download links.