DjPunjab.Com.Se

C Thru Veet Baljit Mp3 Song Download

C Thru
C Thru Mp3 Download Veet Baljit
Title : C Thru
Singer : Veet Baljit ,
Lyric : Veet Baljit
Music : Gaiphy
Label : Red Leaf Music
Duration : 02:40
Released : 21, Feb 2026
Description: C Thru Veet Baljit Mp3 Song Download from C Thru Album, C Thru Song Sung by Veet Baljit, This Latest Song Music composed By Gaiphy and Lyrics written by Veet Baljit, C Thru Song Ringtone Download. Download C Thru Veet Baljit mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.56 mb]

Play Online

Cover
C Thru Veet Baljit
0:00
0:00

Share This Song

C Thru Song Lyrics

And Guess Who Start The Beat Again? Giffy

ਹੋ, ਮੈਨੂੰ ਤਾਂ ਤੂੰ ਪੇਂਡੂ ਸੀ ਦੱਸਦੀ
ਹੋ, ਮੈਨੂੰ ਤਾਂ ਤੂੰ ਪੇਂਡੂ ਸੀ ਦੱਸਦੀ
ਹੋ ਮੈਨੂੰ ਤਾਂ ਤੂੰ ਪੇਂਡੂ ਸੀ ਦੱਸਦੀ, ਨਿਕਲੀ ਸੈਕਟਰ ਉੱਨੀ 'ਚੋਂ
ਧੋਖਾ ਤੇਰਾ ਸਾਫ਼ ਹੈ ਦਿਸਦਾ, See Through ਤੇਰੀ ਚੁੰਨੀ 'ਚੋਂ
See Through ਤੇਰੀ ਚੁੰਨੀ 'ਚੋਂ, ਧੋਖਾ ਤੇਰਾ ਸਾਫ਼ ਹੈ ਦੱਸਦਾ

ਹੋ, ਡੈਸ਼ਬੋਰਡ 'ਤੇ ਪਿਸਟਲ ਰੱਖਿਆ, ਤੇਰੇ ਵੱਲ ਨੂੰ ਹੋ-ਹੋ ਆਵੇ
ਹੋ, ਡੈਸ਼ਬੋਰਡ 'ਤੇ ਪਿਸਟਲ ਰੱਖਿਆ, ਤੇਰੇ ਵੱਲ ਨੂੰ ਹੋ-ਹੋ ਆਵੇ
ਓਹਦੇ ਪੱਲੇ ਦੱਸ ਕੀ ਬਚਦਾ, ਯਾਰ ਜਿਹੜੇ ਨਾਲ ਦਗਾ ਕਮਾਵੇ
ਬੁੱਕਲ ਦੇ ਵਿੱਚ ਬਹਿੰਦੀ-ਬਹਿੰਦੀ, ਬੁੱਕਲ ਦੇ ਵਿੱਚ ਬਹਿੰਦੀ-ਬਹਿੰਦੀ
ਤੀਰ ਲੰਘਾ ਗਈ ਧੁੰਨੀ 'ਚੋਂ
ਧੋਖਾ ਤੇਰਾ ਸਾਫ਼ ਹੈ ਦਿਸਦਾ, See Through ਤੇਰੀ ਚੁੰਨੀ 'ਚੋਂ
ਧੋਖਾ ਤੇਰਾ ਸਾਫ਼ ਹੈ ਦਿਸਦਾ

ਹੋ, ਝੂਠੀਆਂ ਕਸਮਾਂ ਖਾਣ ਵਾਲੀਏ, ਚੁੱਕੀ ਫਿਰਦੀ ਝੂਠੀਆਂ ਸੰਗਾਂ
ਦੱਸ ਦੇ ਕਿਹਦੀ ਹਿੱਕ 'ਤੇ ਟੁੱਟੀਆਂ, ਮੇਰੀਆਂ ਦਿੱਤੀਆਂ ਕਾਲੀਆਂ ਵੰਗਾਂ
ਹੋ ਦੱਸ ਦੇ ਕਿੱਥੋਂ ਸਿੱਟੇ ਨਿਕਲੇ, ਹੋ ਦੱਸ ਦੇ ਕਿੱਥੋਂ ਸਿੱਟੇ ਨਿਕਲੇ
ਕਣਕ ਭੱਠੀ 'ਤੇ ਭੁੱਨੀ 'ਚੋਂ
ਧੋਖਾ ਤੇਰਾ ਸਾਫ਼ ਹੈ ਦਿਸਦਾ, See Through ਤੇਰੀ ਚੁੰਨੀ 'ਚੋਂ
ਧੋਖਾ ਤੇਰਾ ਸਾਫ਼ ਹੈ ਦੱਸਦਾ

ਹੋ, ਗੋਰਾ ਰੰਗ ਤੇ ਕਾਲੇ ਦਿਲ ਨੇ, ਵੀਤ ਮਾਰ ਤਾ ਤੇਰੇ ਦਿਲ ਨੇ
ਇੱਕ ਫੋਟੋ 'ਤੇ ਹਾਰ ਪਵਾ ਤਾ, ਦਿੱਤੀ ਸਾਡੀ ਤੈਨੂੰ ਢਿੱਲ ਨੇ
ਬੇਵਫ਼ਾ ਤੇਰਾ ਜ਼ਹਿਰ ਨਿਕਲਿਆ, ਬੇਵਫ਼ਾ ਤੇਰਾ ਜ਼ਹਿਰ ਨਿਕਲਿਆ
ਚੂੜੀ ਤੇਰੀ ਗੁੰਨੀ 'ਚੋਂ
ਧੋਖਾ ਤੇਰਾ ਸਾਫ਼ ਹੈ ਦਿਸਦਾ, See Through ਤੇਰੀ ਚੁੰਨੀ 'ਚੋਂ
ਧੋਖਾ ਤੇਰਾ ਸਾਫ਼ ਹੈ ਦਿਸਦਾ, ਤੇਰਾ ਸਾਫ਼ ਹੈ ਦਿਸਦਾ

You May Also Like

» Kavitava [Veet Baljit] » Jhaka [Veet Baljit]

FAQs for C Thru

Who is singer of C Thru song ?

Singer of Veet Baljit.

Who is writer of C Thru song ?

Veet Baljit wrote this Song.

Who is the music director of C Thru song ?

C Thru is Tuned by Gaiphy.

Which label release C Thru song ?

C Thru is released under the label of Red Leaf Music.

Whats the playtime (duration) of C Thru song ?

Playtime of song C Thru is 02:40 minute.

How can I download C Thru song ?

You can download C Thru song via click above download links.

Google Tags :

C Thru mp3 song , C Thru mp3 song download , C Thru song download , C Thru Veet Baljit mp3 song , C Thru Prem Dhillon mp3 song download , C Thru Veet Baljit song download, C Thru Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer