Kattia Patang Sangtar, Kamal Heer, Manmohan Waris Mp3 Song Download
Get This Song
Play Online
Share This Song
Kattia Patang Song Lyrics
ਜੇ ਨਾ ਕੀਤੇ ਕੋਕੇ ਦੇ ਲਿਸ਼ਕਾਰੇ ਹੈ ਜਿਹੜੇ
ਕੋਕੇ ਦੇ ਚਮਕਾਰੇ ਹੈ ਨਾ
ਓਹਦੇ ਨਾਲ ਗਬਰੂ ਦੇ ਲਲਕਾਰੇ ਜੁੜ ਜਾਣ ਕਿਦੇ
100% ਪੰਗਾ ਪੇਆ ਹੀ ਪੇਆ
ਇੱਕ Special ਗੀਤ ਹੈ
ਕੋਕੇ ਦੇ ਚਮਕਾਰੇ ਤੇ ਗਬਰੂ ਦੇ ਲਲਕਾਰੇ
ਕਿ ਬਣਦਾ ਫ਼ੇਰ ਪੂਰੀ ਕਹਾਣੀ ਪੇਸ਼ ਕਰਦਾ ਹਾਂ
ਜਿਵੇ ਕਟਿਆ ਪਤੰਗ
ਪਤੰਗ ਤੁਹਾਡੇ ਵਿੱਚੋ ਬਹੁਤੇਆ ਨੇ ਚੜਾਇਆ ਹੋਣਾ
ਪੇਚਾ ਕਿੰਨੇ ਕਿੰਨੇ ਲਾਇਆ
ਲੱਗਦਾ ਵੇਖਿਆ ਹੀ ਹੋਣਾ ਓਥੋਂ Imagine ਕਰਲੋ
ਅੱਛਾ ਗੱਲ ਇਹ ਹੈ ਬਈ
ਇੱਕ ਪੱਕੀ ਸਚਾਈ ਹੈ
ਜਦੋ ਪੇਚ ਲੱਗਦਾ ਨਾ
ਜਿਹੜਾ ਪਤੰਗ ਕਟ ਜਾਂਦਾ ਨਾ
ਜਿਹਦੇ ਹੱਥ ਵਿੱਚ ਡੋਰ ਹੁੰਦੀ ਹੈ
ਜਿਹਦਾ ਉਹ ਪਤੰਗ ਹੁੰਦਾ
ਓਹਦੇ ਹੱਥ ਨੀ ਕਦੀ ਵੀ ਆਉਂਦਾ
ਕੋਈ ਤੀਸਰਾ ਫੜਦਾ ਉਸੇ ਪਤੰਗ ਨੂੰ
ਮੈ ਪੇਸ਼ ਕਰ ਰਿਹਾ ਹਾਂ ਧਿਆਨ ਦੇਣਾ
ਜਿਵੇ ਕਟਿਆ ਪਤੰਗ ਚੜਾਉਣ ਵਾਲੇ ਦੇ ਹੱਥ ਨੀ ਆਉਂਦਾ
ਓਵੇ ਹੀ ਇਹ ਦਿਲ ਲਾਉਣ ਵਾਲੇ ਦੇ ਹੱਥ ਨੀ ਆਉਂਦਾ
ਕਿਥੋਂ ਕਿੱਥੇ ਬਚੇਗਾ ਮੰਗਲਾ ਹਠੂਰ ਦੇਆਂ
ਸੁਪਨਾ ਜਾਗਣ ਵਾਲੇ ਦੇ ਹੱਥ ਨੀ ਆਉਂਦਾ
ਤੇ ਸੱਜਣ ਸੌਣ ਵਾਲੇ ਦੇ ਹੱਥ ਨੀ ਆਉਂਦਾ
ਆਹ ਸੁਣਿਓ ਜੀ ਗੱਲ ਧਿਆਨ ਨਾਲ
ਪੰਛੀ ਤੇ ਆਸ਼ਿਕ਼ ਜਦ ਤਕ ਪਿੰਜਰੇ ਪੈਂਦੇ ਨਾ
ਓਹਨਾ ਚਿਰ ਤੱਕ ਕਦੀ ਵੀ ਇੱਕ ਥਾਂ ਤੇ ਤੀਕ ਕੇ ਬਹਿੰਦੇ ਨੇ
You May Also Like
» Jee Naheen Jion Nu Karda [Sangtar, Kamal Heer, Manmohan Waris] » Javani ch Pehchaan [Sangtar, Kamal Heer, Manmohan Waris] » Hun Naheen Bachda [Sangtar, Kamal Heer, Manmohan Waris] » Badlee Badlee [Sangtar, Kamal Heer, Manmohan Waris] » Chchalla Kithon Pa Lia [Sangtar, Kamal Heer, Manmohan Waris] » Jaane Valieye [Sangtar, Kamal Heer, Manmohan Waris] » Bane Han Punjabi Kiven [Sangtar, Kamal Heer, Manmohan Waris] » Huss Ho Gia [Sangtar, Kamal Heer, Manmohan Waris]FAQs for Kattia Patang
Who is singer of Kattia Patang song ?
Singer of Sangtar, Kamal Heer, Manmohan Waris.
Who is the music director of Kattia Patang song ?
Kattia Patang is Tuned by Sangtar.
Which label release Kattia Patang song ?
Kattia Patang is released under the label of Plasma Records.
Whats the playtime (duration) of Kattia Patang song ?
Playtime of song Kattia Patang is 01:53 minute.
How can I download Kattia Patang song ?
You can download Kattia Patang song via click above download links.