Bane Han Punjabi Kiven Sangtar, Kamal Heer, Manmohan Waris Mp3 Song Download
Get This Song
Play Online
Share This Song
Bane Han Punjabi Kiven Song Lyrics
ਧਿਆਨ ਹੋਵੇ ਅਸੀਂ ਅੱਜ ਪੰਜਾਬੀ ਆ
ਪੰਜਾਬੀ ਕਾਹੋਣੇ ਆ ਮਾਨ ਨਾਲ ਵਸਦੇ ਆ
ਪਰ ਅਸੀਂ ਪੰਜਾਬੀ ਬਣੇ ਕਿਵੇਂ ਆ ਧਿਆਨ ਦੇਣਾ
ਬਣੇ ਹਾਂ ਪੰਜਾਬੀ ਕਿਵੇਂ ਜਦੋ ਯਾਦ ਆਵੇ ਮੈਨੂੰ
ਚਾਰੇ ਪਾਸੇ ਖੂਨ ਨਾਲ ਲਾਲ ਦਿਸਦੇ
ਕਿੱਤੇ ਦਿਸਦਾ ਏ ਸਿਰਸੇ ਦਾ ਓ ਚੜ੍ਹਿਆ ਪਾਣੀ
ਤੇ ਕਿੱਤੇ ਨੀਹਾਂ ਵਿੱਚ ਛੋਟੇ ਛੋਟੇ ਬਾਲ ਦਿਸਦੇ
ਬੜਾ ਦਿਲ ਦੁਖੇ ਜਦੋ ਬੱਚਿਆਂ ਦੇ ਟੋਟੇ ਦੇਖਾਂ
ਖੋਪਰੀ ਲੁਹਾ ਲਈ ਪਰ ਵਾਲ ਦਿਸਦੇ
ਦਿਸੇ ਕਦੀ ਗੁਰੂ ਘਰੇ ਮਸਾਂ ਅਬਦਾਲੀ
ਨਾਲੇ ਜ਼ੁਲਮਾਂ ਦੇ ਆਏ ਹੋਏ ਭੁਚਾਲ ਦਿੱਸੇ ਦੇ
ਦਿਸਦੇ ਏ ਖੂਹ ਦੇ ਵਿੱਚ ਡਿੱਗਦੀ ਹੋਇ ਭੀੜ
ਖੂਹ ਦੀ ਮੌਣ ਉਤੇ ਓ ਕਰੇ ਸਵਾਲ ਦਿਸਦੇ
ਦਿਸਦੇ ਏ ਵੰਡ ਵੇਲੇ ਲੀਰ ਇਕ ਚੂਨੀ
ਇਕ ਕੁੜੀ ਦੇ ਦਵਾਲੇ ਕਈ ਕੰਗਾਲ ਦਿਸਦੇ
ਕੀ ਦਸੇ ਕਿੰਨੀ ਵਾਰੀ ਰੋਯਾ ਏ ਮੰਗਲ
ਜਦੋ ਜਖਮੀ ਓ ਬੀਤੇ ਸਾਲ ਦਿਸਦੇ
ਮਸਾਂ ਕਿੱਤੇ ਬਾਗਾਂ ਵਿੱਚ ਕੋਇਲਾਂ ਗਾਉਣ ਲੱਗੀਆਂ ਨੇ
ਮਸਾਂ ਬੰਦ ਹੋਏ ਨੇ ਖੜਾਕ ਹਥਿਆਰਾਂ ਦੇ
ਮਸਾਂ ਕਿੱਤੇ ਨੈਣਾ ਵਿੱਚ ਸੂਰਮਾ ਪਾ ਨਿਕਲੇ ਨੇ
ਓਏ ਮੇਲਿਆਂ ਨੂੰ ਜਾਣ ਦੇ ਲਈ ਟੋਲੇ ਮੁਟਿਆਰਾਂ ਦੇ
ਮਸਾਂ ਕਿੱਤੇ Curfew ਹਟੇ ਰੁੱਤ ਸੋਹਣੀ ਆਈ
ਸੱਥ ਵਿਚ ਖੇਡ ਦੇ ਤਾਸ਼ ਯਾਰ ਯਾਰਾਂ ਦੇ
ਮਸਾਂ ਕਿੱਤੇ ਪਿੰਡ ਵਿਚ ਖੇਡ ਮੇਲੇ ਸ਼ੁਰੂ ਹੋਏ
ਮਸਾਂ ਕੱਠ ਹੋਏ ਕਿੱਤੇ ਲੱਖਾਂ ਤੇ ਹਜਾਰਾਂ ਦੇ
ਲੰਮੇ ਸਮੇ ਪਿੱਛੋਂ ਸਾਡੇ ਖੁਸ਼ੀ ਆਈ ਮੰਗਲਾਂ
ਮੁੱਕਣ ਨਾ ਦਈਏ ਏ ਗੀਤ ਸਾਂਝੇ ਪਿਆਰਾਂ ਦੇ
ਹੋ ਜਦ ਤਕ ਸੂਰਜ ਵਿੱਚ ਚਮਕਣ ਵੇ
ਜਦ ਤਕ ਸਾਗਰ ਵਿੱਚ ਆਪ ਰਵੇ
ਏ ਰੱਬਾ ਏ ਰੱਬਾ ਓਨੇ ਚਿਰ ਤੋਂ ਹੀ ਖੁਸ਼ ਸਾਡਾ ਏ ਪੰਜਾਬ ਰਵੇ
You May Also Like
» Paunhchi Jadon Bathinde [Sangtar, Kamal Heer, Manmohan Waris] » Virsa 2006 Waris Introduction By Sangtar [Sangtar, Kamal Heer, Manmohan Waris] » Virsa 2006 Kamal Heer Outro [Sangtar, Kamal Heer, Manmohan Waris] » Raah Jande Saan [Sangtar, Kamal Heer, Manmohan Waris] » Kattia Patang [Sangtar, Kamal Heer, Manmohan Waris] » Ik Gerha [Sangtar, Kamal Heer, Manmohan Waris] » Morh Te Chubara [Sangtar, Kamal Heer, Manmohan Waris] » Raza Teri Vich [Sangtar, Kamal Heer, Manmohan Waris]FAQs for Bane Han Punjabi Kiven
Who is singer of Bane Han Punjabi Kiven song ?
Singer of Sangtar, Kamal Heer, Manmohan Waris.
Who is the music director of Bane Han Punjabi Kiven song ?
Bane Han Punjabi Kiven is Tuned by Sangtar.
Which label release Bane Han Punjabi Kiven song ?
Bane Han Punjabi Kiven is released under the label of Plasma Records.
Whats the playtime (duration) of Bane Han Punjabi Kiven song ?
Playtime of song Bane Han Punjabi Kiven is 02:35 minute.
How can I download Bane Han Punjabi Kiven song ?
You can download Bane Han Punjabi Kiven song via click above download links.