Hun Naheen Bachda Sangtar, Kamal Heer, Manmohan Waris Mp3 Song Download
Get This Song
Play Online
Share This Song
Hun Naheen Bachda Song Lyrics
ਜੇ Bottle ਵਿੱਚੋ ਪੀਤੀ ਹੁੰਦੀ
Bottle ਤੋਂ ਪੀਤੀ ਹੁੰਦੀ
ਤਾਂ ਲਹਿ ਜਾਣੀ ਸੀ
ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ
ਪਰ ਤੂੰ ਮੰਗਲਾ ਅੱਖੀਆਂ ਵਿੱਚੋ ਪੀ ਬੈਠਾ ਹੈ
ਹੁਣ ਨੀ ਬਚਦਾ ਕਮਲੇਆ
ਇਹ ਕਿ ਕਰ ਬੈਠਾ ਹੈਂ
ਮਿੱਠਾ ਮਿੱਠਾ ਝਾਂਜਰਾਂ ਦਾ ਸ਼ੋਰ
ਕਨੀ ਪੈਣ ਲੱਗਾ
ਮਿੱਠਾ ਮਿੱਠਾ ਝਾਂਜਰਾਂ ਦਾ ਸ਼ੋਰ
ਕਨੀ ਪੈਣ ਲੱਗਾ
ਮਹਿਕਦਾ ਕੋਈ ਹਵਾ ਵਾਲਾ
ਕੁੱਲਾ ਤਾਂ ਹੀ ਖਹਿਣ ਲੱਗਾ
ਓ ਜਿੰਨੂ ਨਿੱਤ ਲੱਭ ਦਾ ਸੇ
ਮੰਗਲਾ ਹਠੂਰ ਦੇਆਂ
ਓਏ ਆ ਗਏ ਉਹ
ਪਿਆਰੀ ਜੋੜਾ ਅੱਖੀਆਂ ਦਾ ਕਹਿਣ ਲੱਗਾ
ਵੇਖ ਕੇ ਸਾਡੇ ਸਾਜਨਾ ਦਾ ਮੁੱਖ
ਵੇਖ ਕੇ ਸਾਡੇ ਸਾਜਨਾ ਦਾ ਮੁੱਖ
ਤਾਰੇਆਂ ਰੌਲਾ ਪਾਇਆ ਹੈ
ਕਿ ਚੰਨ ਕਮਲਾ ਹੋ ਸੁੱਤਾ ਉੱਠ ਕੇ
ਬੇ Time ਆ ਚੜ ਆਇਆ ਹੈ
You May Also Like
» Soorma Hai Oho [Sangtar, Kamal Heer, Manmohan Waris] » Fer Dikhaali [Sangtar, Kamal Heer, Manmohan Waris] » Gaune Da Ghar Doore [Sangtar, Kamal Heer, Manmohan Waris] » Ik Gerha [Sangtar, Kamal Heer, Manmohan Waris] » Jiondi Rahe Kabbadi [Sangtar, Kamal Heer, Manmohan Waris] » Dhanvaad Punjabi Virsa 2006 [Sangtar, Kamal Heer, Manmohan Waris] » Janoon [Sangtar, Kamal Heer, Manmohan Waris] » Paunhchi Jadon Bathinde [Sangtar, Kamal Heer, Manmohan Waris]FAQs for Hun Naheen Bachda
Who is singer of Hun Naheen Bachda song ?
Singer of Sangtar, Kamal Heer, Manmohan Waris.
Who is the music director of Hun Naheen Bachda song ?
Hun Naheen Bachda is Tuned by Sangtar.
Which label release Hun Naheen Bachda song ?
Hun Naheen Bachda is released under the label of Plasma Records.
Whats the playtime (duration) of Hun Naheen Bachda song ?
Playtime of song Hun Naheen Bachda is 01:36 minute.
How can I download Hun Naheen Bachda song ?
You can download Hun Naheen Bachda song via click above download links.