Kath Watan Sahi, Wazir Patar Mp3 Song Download
Get This Song
Play Online
Share This Song
Kath Song Lyrics
ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ ਕੌਣ ਬੋਲਦਾ
Yo, Wazir! Tell 'em Where You From, Man!
ਊ ਹੱਡਾ ਕਿੱਥੇ ਮੁਕਿਆ ਐ ਕੇਸ ਅੱਢੀਏ
ਸਾਡੇ ਤਾਂ ਵਕੀਲ ਨੇ ਵਕੀਲ ਕਰੇਆ
ਮੇਰੇ ਜੇਲ ਜਾਣ ਤੇ ਸੀ ਛੱਲਾ ਮਾਰਤੇ
ਓਹਨੇ ਬੰਦਾ ਮਾਰਕੇ ਆਖਿਰ ਕਰੇਆ
ਕੱਠਿਆਂ ਤਰੀਕਾਂ ਕੁੜੇ 2 ਪੈਹ ਗਈਆਂ
ਡੱਬ ਨਾਲ ਲੱਗੇ ਓਹਨੂੰ ਛੋਹੂੰ ਕਰਕੇ
ਕਠ ਹੋ ਗਿਆ ਪਹਿਲਾਂ ਨਾਲੋਂ ਭਾਰਾ
ਨੀ ਗੱਬਰੂ ਦੇ ਆਉਣ ਕਰਕੇ
ਕਠ ਹੋ ਗਿਆ ਪਹਿਲਾਂ ਨਾਲੋਂ ਭਾਰਾ
ਨੀ ਗੱਬਰੂ ਦੇ ਆਉਣ ਕਰਕੇ
ਨੀ ਗੱਬਰੂ ਦੇ, ਨੀ ਗੱਬਰੂ ਦੇ
Yo, Wazir! Tell 'em Where You From, Man!
ਊ ਅਸੀਂ ਕੰਮ ਛੱਡਿਆ ਐ ਮਾਲਕ ਤੇ ਨਹੀਂ
ਓਹ ਤਾਂ ਕੁੜੇ ਬੁੱਕਦੇ ਆ ਹੋਰ ਸਿਰ ਤੇ
ਅਸਲੇ ਦੀ ਰਹਿੰਦੇ ਆ ਨੀ ਗੱਲ ਛੇੜਦੇ
ਅਸੀਂ ਬਦਮਾਸ਼ੀ ਕੀਤੀ ਯਾਰ ਸਿਰ ਤੇ
ਤੇ ਬੰਦੇ ਨੀ ਸਿੱਧੀ ਦੇ ਆਪਾਂ ਫੋਨ ਮਾਰਕੇ
ਸਾਡੇ ਵਾਜ ਮਰਿਆ ਤਾਂ ਰੱਬ ਆ ਜਾਵੇ
ਊ ਵੈਰੀ ਕੋਲ ਸਾਡੇ ਕੋਲੋਂ ਤਾਂ ਦੂਰ ਨੇ
ਗੱਲ ਤੱਕ ਗੋਲੀਆਂ ਚੜ੍ਹਾਉਣ ਕਰਕੇ
ਕਠ ਹੋ ਗਿਆ ਪਹਿਲਾਂ ਨਾਲੋਂ ਭਾਰਾ
ਨੀ ਗੱਬਰੂ ਦੇ ਆਉਣ ਕਰਕੇ
ਕਠ ਹੋ ਗਿਆ ਪਹਿਲਾਂ ਨਾਲੋਂ ਭਾਰਾ
ਨੀ ਗੱਬਰੂ ਦੇ ਆਉਣ ਕਰਕੇ
ਨੀ ਗੱਬਰੂ ਦੇ
ਊ ਯਾਰ ਕੱਠੇ ਹੋਏ ਆ ਪੁਰਾਣੀ ਕੱਢ ਲਈਏ
ਦੱਸ ਕਿਹੜੀ ਸੁੰਨੀ ਕਹਾਣੀ ਕੱਢ ਲਈਏ
ਓਹਨਾ ਦੀ ਸਕੀਮਾਂ ਨੂਂ ਤੂੰ Tough ਦੱਸੀ ਜਾਵੇ
ਅਸੀਂ ਹਾਰਦੀ ਹੋਈ ਬਾਜ਼ੀ ਵਿਚੋਂ ਰਾਣੀ ਕੱਢ ਲਈਏ
ਨਾ ਤੂੰ ਰੈਲੀਆਂ ਨੂ ਵੇਖਿਆ ਨਾ ਸਾਥ ਸੁਣਿਆ
ਕਿੰਨਾ ਕਿ ਤੂੰ ਹੁੰਦਾ ਕਦੇ ਕਠ ਸੁਣਿਆ
ਹੌਲੀ ਹੌਲੀ ਇਕ ਦਿਨ ਵੇਖ ਵੀ ਲਏਗੀ
ਹਾਲੇ ਤਾਂ ਰੱਖਣੇ ਸਹੀ ਘੱਟ ਸੁਣਿਆ
ਊ ਸਾਡੇ ਪਿੰਡ ਵਾਲ ਨੇਹਰ ਖਾਲੀ ਰੱਖਦੇ
ਮੁੰਡੇ ਬੰਦੇ ਓਥੋਂ ਲਮਕਾਉਣ ਕਰਕੇ
ਕਠ ਹੋ ਗਿਆ ਪਹਿਲਾਂ ਨਾਲੋਂ ਭਾਰਾ
ਨੀ ਗੱਬਰੂ ਦੇ ਆਉਣ ਕਰਕੇ
ਕਠ ਹੋ ਗਿਆ ਪਹਿਲਾਂ ਨਾਲੋਂ ਭਾਰਾ
ਨੀ ਗੱਬਰੂ ਦੇ ਆਉਣ ਕਰਕੇ
You May Also Like
» Takkar [Arjan Dhillon] » Kohinoor [Shinda, Jasmeen Akhtar] » Aa Sajan [Satinder Sartaaj] » Tere Pind Ton [Satbir Aujla] » Forever [Sunny Malton ] » Jatt VS Daru [Vicky Dhaliwal, Deepak Dhillon] » Parkh Ke [Guntaj Dandiwal] » 2 Velly [Harvi, Veer Sandhu]FAQs for Kath
Who is singer of Kath song ?
Singer of Watan Sahi, Wazir Patar.
Who is writer of Kath song ?
Watan Sahi wrote this Song.
Who is the music director of Kath song ?
Kath is Tuned by Wazir Patar.
Which label release Kath song ?
Kath is released under the label of K Million Music.
Whats the playtime (duration) of Kath song ?
Playtime of song Kath is 02:37 minute.
How can I download Kath song ?
You can download Kath song via click above download links.