Ghadi Pardeep Sran Mp3 Song Download
Get This Song
Play Online
Share This Song
Ghadi Song Lyrics
It 's Geet
ਓ ਇਕੋ ਏ ਆ ਰਾਜ ਸਾਡੀ ਅੱਖ ਖੜੀ ਦਾ
ਸੁਬਹ ਉਠਦਿਆਂ ਹੀ ਸਾਰ ਸ਼ੁਕਰਾਨਾ ਕਰੀਦਾ
ਕਰੀਦਾ ਪਿਆਰ ਨਹੀਂ ਲੋਕਾਂ ਵਰਗੇ
Jealousy ਦਾ ਕੀ ਆ ਐ ਤਾਂ ਸਾਰੀ ਕਰਦੇ
ਜਾਲੀ ਬੰਦੇ ਛੱਡ ਤੇ
ਬੜਿਆਂ ਦੇ ਕੱਢ ਤੇ ਆ
ਬੜਿਆਂ ਦੇ ਕੱਢਣੇ ਆ ਵੇਹਮ ਨੀ ਕੁੜੇ
ਓ ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
ਪਿੰਡ ਵਿਚ ਜੰਮਿਆ ਤੇ ਪੈਰਪੈਂ ਜੰਮਿਆ ਸੀ
ਨਖਰੋ ਮੋਹਾਲੀ ‘ਚ ਗਰੂਰ ਬਾਰੇ ਭਾਣੇ
ਪੋਣੀਆਂ ਪਰਾਂਦੀਆਂ ਦੇ ਹਿਸਾਬ ‘ਚ ਨੀ ਆਏ
ਅਸੀਂ ਯਾਰੀਆਂ ਨਿਭਾਈਆਂ ਕਦੇ ਵਾਸਤੇ ਨੀ ਪਾਏ
ਹਵਾ ਵਿਚੋਂ ਲਾਹ ਲੈਂਦੇ
ਤੇਰੇ ਜਿਹਿਆਂ ਸਾਡੇ ਨਾਲ ਨਿੱਤ ਖਹਿਣ ਨੀ ਕੁੜੇ
ਓ ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
ਪਤਾ ਸਾਦਗੀ ਤਾਂ ਹੈ ਨੀ
Tin Cup ਦੀ ਬਿਮਾਰੀ ਤੈਨੂੰ
ਫੁਕਰਪੁਣੇ ਜੇ ਫਿਰੇ ਖੰਭ ਜੇ ਖਿਲਾਰੀ
ਤੇਰਾ ਕੰਕੀ ਜਾ ਰੰਗ ਸਾਡਾ Simple ਜੇਹਾ ਜੀਉਣਾ
ਮੇਰੇ ਬਾਰੇ ਨਾ ਤੂੰ ਸੋਚ ਤੇਰੇ ਹੱਥ ਨੀ ਮੈਂ ਆਉਣਾ
ਤੈਨੂੰ ਜਾਣਦਾ ਐ ਕੌਣ ਜਿੱਤਣੇ ਵਜੇ ਸਾਡਾ Phone
ਇੱਕ Ring ਉੱਤੇ ਘੁੰਮ ਜਾਂਦੀ Game ਨੀ ਕੁੜੇ
ਓ ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
ਓ ਚਕਰੀ ਬਣਾਉਂਦੇ ਜੱਟ ਗੱਡੀਆਂ ਦੀ ਰੌਲਾ
ਦਿਨੇ ਰੌਲਿਆਂ ‘ਚ ਪੈਰ ਹੁੰਦੇ ਦਿੱਖਦੇ ਨੀ On ਮੋੜਾਂ ‘ਤੇ
ਓ ਮਾਲਵੇ ‘ਚ ਜੰਮੇ ਇਸੇ ਗੱਲ ਦਾ ਗਰੂਰ ਐ
ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਐ
ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਐ
ਨੀ ਤੂੰ ਛੇੜ ਨਾ ਖੜਾਪਾ ਓਹਦਾ ਚਲਦਾ ਏ ਧੱਕਾ
ਜਿਹਨੂੰ Such Lotey Such Lotey
ਕਹਿੰਨ ਨੀ ਕੁੜੇ
ਓ ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
ਨਦੀਆਂ ਦੀ ਪੂਛ ਪੂਛ ਕਰਨੇ ਤੋਂ ਚੰਗਾ
ਚਾਹੇ ਯਾਰਾਂ ਨਾਲ ਪੰਗੇ ਨਿੱਤ ਪੈਣ ਨੀ ਕੁੜੇ
ਓ ਨਾਰਾਂ ਨੂਰਾ ਤੱਕਣੇ ਦਾ
Time ਟੁਮ ਚੱਕਣੇ ਦਾ
ਮਿੱਤਰਾਂ ਦੀ ਘੜੀ ਕੋਲ Time ਨੀ ਕੁੜੇ
You May Also Like
» 47 84 [Roop Bhullar] » Zaroori [Akhil] » Saunkan Saunkanay 2 Title Track [Nimrat Khaira, Miss Pooja] » Kesari Nishan [Jass Bajwa] » November [Zehr Vibe] » Mainu Tu Pasand Reggae Mix [Kulshan Sandhu, Gurlej Akhtar] » Hustle [Hapee Boparai] » AAN MILO [Gulab Sidhu]FAQs for Ghadi
Who is singer of Ghadi song ?
Singer of Pardeep Sran.
Who is writer of Ghadi song ?
Sukh Lotey wrote this Song.
Who is the music director of Ghadi song ?
Ghadi is Tuned by Geet.
Which label release Ghadi song ?
Ghadi is released under the label of Red Leaf Music.
Whats the playtime (duration) of Ghadi song ?
Playtime of song Ghadi is 02:32 minute.
How can I download Ghadi song ?
You can download Ghadi song via click above download links.