Kangna Kangna Shivjot Mp3 Song Download
Get This Song
Play Online
Share This Song
Kangna Kangna Song Lyrics
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਸੌਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਜਿਉਣ ਨੀ ਦਿੰਦਾ
ਨਿੱਤ ਰੱਖਕੇ ਸਿਰਹਾਣੇ ਸੌਂਦੀ ਮੱਮੀ ਤੋਂ ਰੋਜ਼ ਲੁਕੌਂਦੀ
ਪਰ ਤੈਨੂੰ ਸਮਝ ਨੀ ਆਉਂਦੀ ਤੈਨੂੰ ਸਮਝ ਨੀ ਆਉਂਦੀ
ਤੇਰੀ ਪਿਆਰ ਨਿਸ਼ਾਨੀ ਚੰਦਰਾ ਜੱਗ ਮੈਨੂੰ ਪਾਉਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਜਿਉਣ ਨੀ ਦਿੰਦਾ
ਤੇਰੇ ਕੰਗਣੇ ਕੰਗਣੇ ਕੰਗਣੇ ਨੇ ਮੇਰੀ ਜਾਨ ਹੀ ਲੈ ਲੈਣੀ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਜਿਉਣ ਨੀ ਦਿੰਦਾ ਹਾਏ
ਜਿਉਣ ਨੀ ਦਿੰਦਾ
The The The Boss
ਕੰਗਣਾ ਕੰਗਣਾ ਕੰਗਣਾ
ਕੰਗਣਾ ਕੰਗਣਾ ਕੰਗਣਾ
ਮੇਰੀ ਫੀਲਿੰਗ ਬਦਲੀ ਬਦਲੀ ਆ ਇਹਸਾਸ ਏ ਬੇਸ਼ੁਮਾਰ
ਸੱਚ ਕਹਿੰਦੇ ਨੇ ਰੱਬ ਮਿਲਜਾ ਵੇ ਜਦੋਂ ਹੋ ਜਾਂਦਾ ਏ ਪਿਆਰ
ਹੋ ਜਾਂਦਾ ਏ ਪਿਆਰ
ਮੈਂ ਕਦੇ ਵੀ ਕੁਝ ਨੀ ਚਾਹਿਆ ਬਸ ਕਰਦੀ ਆ ਸ਼ੁਕਰਾਨਾ
ਹਾਂ ਕਦੇ ਵੀ ਕੁਝ ਨੀ ਚਾਹਿਆ ਰੱਬ ਦਾ ਕਰਦੀ ਆ ਸ਼ੁਕਰਾਨਾ
ਪਰ ਤੈਨੂੰ ਮੰਗਣਾ ਮੰਗਣਾ ਮੰਗਣਾ ਦੇਖ ਨੂੰ ਕੌਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਜਿਉਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਸੌਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਜਿਉਣ ਨੀ ਦਿੰਦਾ
ਹਾਏ ਜਿਉਣ ਨੀ ਦਿੰਦਾ
ਮੈਂ ਸਾਰੀ ਦੁਨੀਆਂ ਭੁੱਲਕੇ ਬਸ ਤੇਰੀ ਹੋ ਜਾਣਾ
ਮੈਂ ਸਾਰੀ ਦੁਨੀਆਂ ਭੁੱਲਕੇ ਸ਼ਿਵਜੋਤ ਦੀ ਹੋ ਜਾਣਾ
ਜੋ ਨਦਰੀਆਂ ਵੇ ਨਜ਼ਰ ਨਾ ਆਵੇ ਉਸ 'ਚ ਖੋ ਜਾਣਾ
ਬਹਾਨਿਆਂ ਨਾਲ ਬੁਲਾਇਆ Shy Nature ਵਿੱਚ ਤੇਰਾ ਆਇਆ
ਹਰ ਵਾਰੀ ਜਦੋਂ ਬੁਲਾਇਆ Shy Nature ਵਿੱਚ ਤੇਰਾ ਆਇਆ
ਤੇਰਾ ਸੰਗਣਾ ਸੰਗਣਾ ਸੰਗਣਾ ਵੇ ਗੱਲ ਹੋਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਸੌਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਜਿਉਣ ਨੀ ਦਿੰਦਾ
ਤੇਰਾ ਕੰਗਣਾ ਕੰਗਣਾ ਕੰਗਣਾ ਵੇ ਮੈਨੂੰ ਸੌਣ ਨੀ ਦਿੰਦਾ ਹਾਏ
ਸੌਣ ਨੀ ਦਿੰਦਾ
You May Also Like
» Kanniya [Nav Sandhu] » Bad Dua [Wazir Patar, YAS The Underdog] » Jinni Sohni [Rajvir Jawanda] » Robin Hood [Manavgeet Gill] » Judgement [Gurlez Akhtar] » Ailan [Mand] » Befikre [Varinder Brar] » Dil De Kamre [Inder Chahal]FAQs for Kangna Kangna
Who is singer of Kangna Kangna song ?
Singer of Shivjot.
Who is writer of Kangna Kangna song ?
Shivjot wrote this Song.
Who is the music director of Kangna Kangna song ?
Kangna Kangna is Tuned by The Boss.
Which label release Kangna Kangna song ?
Kangna Kangna is released under the label of T-Series Apna Punjab.
Whats the playtime (duration) of Kangna Kangna song ?
Playtime of song Kangna Kangna is 02:44 minute.
How can I download Kangna Kangna song ?
You can download Kangna Kangna song via click above download links.