Jump R Nait, Gurlez Akhtar Mp3 Song Download
Get This Song
Play Online
Share This Song
Jump Song Lyrics
ਖੁਸ਼ ਦਿਲੀ ਦਾ Swag ਬਿੱਲੋ
R Nait
ਹਾਏ ਵੇ ਮਾੜੇ ਟਾਈਮ ਕੋਈ ਨਾਲ ਨਾ ਤੁਰਿਆ
ਓਹ ਹੁਣ ਤਾਂ ਹਰ ਇੱਕ ਤੁਰੂ ਕੁੜੇ
ਵੇ ਜਦੋਂ ਲੋਕ ਕਹਿੰਦੇ ਸੀ ਤੈਨੂੰ ਖ਼ਤਮ ਹੋ ਗਿਆ
ਹੋ ਮੁੰਡਾ ਓਹ ਤੋ ਬਾਅਦ ਹੋਇਆ ਸ਼ੁਰੂ ਕੁੜੇ
ਹਾਏ ਓਹ ਜਿਨ੍ਹਾਂ ਨੂੰ ਜਾਕੇ ਮਿਲਦੇ
ਮਿਲਣ ਛੋਬਰ ਨੂੰ ਆਕੇ
ਮਿਲਣ ਛੋਬਰ ਨੂੰ ਆਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
ਕਈ ਸੜਦੇ ਤੇਰੀ ਤਰੱਕੀ ਤੋਂ ਵੇ
ਦੱਸ ਆਪਾ ਕੀ ਕਿਸੇ ਤੋਂ ਖੋਈ ਆਏ
ਹਾਏ ਵੇ ਜੇੜੇ ਛੋਬਰ-ਆਨ ਦਿਲ ਵਿੱਚ ਤੇਰੇ
ਓਹ ਗੱਡੀ ਵਿੱਚ ਵੀ ਓਹੀ ਆਨ
ਹਾਏ ਵੇ ਜੇੜੇ ਛੋਬਰ-ਆਨ ਦਿਲ ਵਿੱਚ ਤੇਰੇ
ਓਹ ਗੱਡੀ ਵਿੱਚ ਵੀ ਓਹੀ ਆਨ
ਬੇ ਸ਼ੁਕਰੇ ਹੁੰਦੇ ਹਾਂਦੀਆਂ
ਨੀ ਜੇੜੇ ਲੰਗਣ ਰੋਟੀਆਂ ਖਾਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
ਹੋ ਠਾ ਠਾ ਛੋਬਰ-ਆਨ ਮਾਰੀ ਜਾਣੇ
ਹੋ ਕਦੇ 6-ਆਨ, ਕਦੇ 4-ਆਨ ਨੀ
ਵੇ ਜੇੜੇ ਮੇਲਿਆਂ ਦੇ ਵਿੱਚ ਰੁੱਲ ਜਾਂਦੇ
ਕਿੱਥੋਂ ਭੀੜ ਚੀਰਣਗੇ ਲੋਕਾ ਦੀ
ਵੇ ਜੇੜੇ ਮੇਲਿਆਂ ਦੇ ਵਿੱਚ ਰੁੱਲ ਜਾਂਦੇ
ਕਿੱਥੋਂ ਭੀੜ ਚੀਰਣਗੇ ਲੋਕਾ ਦੀ
ਓਹ ਨਫ਼ਰਤ ਵਾਲੇ ਬੱਚਿਆਂ ਨੂੰ
ਘਰ ਆਇਆ ਕਰੋਂ ਸਵਾਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
ਵੇ ਜਦੋ ਦਾਣੇ ਕੰਕ ਦੇ ਉੱਗਦੇ ਖੇਤ ‘ਚ
ਨਾਲ ਗੁੱਲੀ ਡੰਡਾ ਵੀ ਉੱਗਦੇ ਨੀ
ਹਾਏ ਵੇ ਜਿਨ੍ਹਾਂ ਬੰਦਾ ਉੱਚਾ ਹੁੰਦਾ
ਓਹਨਾ ਜਿਆਦਾ ਲੋਕਾਂ ਨੂੰ ਚੁਭਦੇ ਨੀ
ਵੇ ਜਿਨ੍ਹਾਂ ਬੰਦਾ ਉੱਚਾ ਹੁੰਦਾ
ਓਹਨਾ ਜਿਆਦਾ ਲੋਕਾਂ ਨੂੰ ਚੁਭਦੇ ਨੀ
ਹੋ ਧਰਮਪੁਰ ਵਾਲਿਆਂ ਘੁੰਮਦੀ ਖੋਪੜੀ
ਹੱਟ ਦੀ ਕੁਝ ਲਿਖਾਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
ਹਾਏ ਨੀ ਮੇਰਾ ਯਾਰ ਪੈਰਾਂ ‘ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਕੇ
You May Also Like
» Gucchi Gucchi [Kptaan] » Shahadat E Sirhind [Mannat Noor] » Peg Pugg Laake [Ammy Virk] » Roti 2 [Simar Gill] » Balle Balle [Mani Longia] » KAMAAL HOGYA [Sikander Kahlon] » Chidi Udd [Arjan Dhillon] » Dhokha Degya [Himmat Sandhu]FAQs for Jump
Who is singer of Jump song ?
Singer of R Nait, Gurlez Akhtar.
Who is writer of Jump song ?
R Nait wrote this Song.
Who is the music director of Jump song ?
Jump is Tuned by Mistabaaz.
Which label release Jump song ?
Jump is released under the label of R Nait.
Whats the playtime (duration) of Jump song ?
Playtime of song Jump is 02:50 minute.
How can I download Jump song ?
You can download Jump song via click above download links.