Viah Sucha Yaar Mp3 Song Download
Get This Song
Play Online
Share This Song
Viah Song Lyrics
ਚੰਨ ਲੁੱਕ ਜਾਣਾ ਬੱਦਲਾਂ ਪਿੱਛੇ
ਲਹਿੰਗਾ ਜਦ ਮੈਂ ਪਾਇਆ
ਰਾਜਾ ਕੋਈ ਰਾਣੀ ਨੂ ਲੱਗੂ ਜੈਪੁਰੋ ਆਇਆ
ਪੱਕੀ ਤੇਰੇ ਨਾਮ ਦੀ ਮੇਹੰਦੀ
ਮੈਂ ਨਹੀਂ ਹੱਥ ਤੋਂ ਲਾਉਣੀ
ਵੇਖਣ ਵਾਲੀ ਰਾਤ ਹੋਊਗੀ ਆਤਿਸ਼ਬਾਜ਼ੀ ਹੋਣੀ
‘ਸੂਚੇ ਯਾਰਾ’ ਪੂਰਾ ਵੇ ਕੱਢ ਛਾ ਹੋਊਗਾ
ਕਦੋ ਤੇਰਾ ਮੇਰਾ, ਮੇਰਾ ਤੇਰਾ ਵਿਆਹ ਹੋਊਗਾ?
ਜਦੋ ਤੇਰਾ ਮੇਰਾ, ਮੇਰਾ ਤੇਰਾ ਵਿਆਹ ਹੋਊਗਾ
ਬਾਹਲਾ ਜਚਣਾ ਸੋਹਣ ਤੇਰੀ ਮੈਂ
ਓਧੇ ਹੀ ਕੋਕਾ ਪਾਉਣਾ
ਵੇ ਜੁੱਤੀ ਆਉਣੀ ਪਾਕਿਸਤਾਨ’ਓ
ਲੰਡਨ’ਓ ਦਰਜ਼ੀ ਆਉਣਾ ਵੇ
ਜਾਨ ਤੇਰੀ ਦਾ ਜਾਣੇ ਨਾ ਕੋਈ ਚਾਹ ਹੀ ਵਿਚ ਰਹਿ ਜਾਵੇ
ਮਸ਼ਾ ਅੱਲਾਹ ਇਸ ਦਸੰਬਰ ਜੇ ਤੂੰ ਮੈਨੂੰ ਲੈ ਜਾਵੇ
ਕਸਮ ਖੁਦਾ ਦੀ ਜੰਨਤ ਦਾ ਓਹ ਰਾਹ ਹੋਊਗਾ
ਕਦੋ ਤੇਰਾ ਮੇਰਾ, ਮੇਰਾ ਤੇਰਾ ਵਿਆਹ ਹੋਊਗਾ?
ਜਦੋ ਤੇਰਾ ਮੇਰਾ, ਮੇਰਾ ਤੇਰਾ ਵਿਆਹ ਹੋਊਗਾ
ਬਿਜ਼ੀ ਰਹੇਂਗਾ, ਚੱਲੂਗਾ
ਬਸ ਦੋ ਪਲ ਕੋਲ ਬੈਹ ਜਾਇਆ ਕਰੀਂ
ਕਦੇ–ਕਦੇ ਜੇ ਦਿਲ ਕਰੂਗਾ
ਘੁੰਮਣ ਮੈਨੂੰ ਲੈ ਜਾਇਆ ਕਰੀ
ਕਮੀ ਕੋਈ ਤਾਂ ਅੱਜ ਦੱਸ ਦੇ ਤੂੰ
ਫਿਰ ਨਾ ਬੇਗਾਨੀ ਤੱਕੀ ਵੇ
ਗਾਣੀ ਭਾਵੇਂ ਨਾ ਪਾਵੇਂ
ਪਰ ਗੱਲ ਨਾਲ ਲਾਕੇ ਰੱਖੀ ਵੇ
ਦੋ ਦਿਲ ਧੜਕਣ ਪਰ ਇੱਕ
ਦੱਸ ਕਦੋ ਸਾਹ ਹੋਊਗਾ
ਕਦੋ ਤੇਰਾ ਮੇਰਾ, ਮੇਰਾ ਤੇਰਾ ਵਿਆਹ ਹੋਊਗਾ?
ਜਦੋ ਤੇਰਾ ਮੇਰਾ, ਮੇਰਾ ਤੇਰਾ ਵਿਆਹ ਹੋਊਗਾ
You May Also Like
» Munde Punjab De [Meet Gill] » Hawaawan [Gurnam Bhullar] » True Stories [Ap Dhillon, Shinda Kahlon] » YKW [Sukh E Muzical Doctorz] » Koke [Jasmeen Akhtar, Balvir Boparai] » Jeeja Saali [Jigar, Gurlez Akhtar] » Yaari Rakhni [Sofia Inder] » Scary [Kang]FAQs for Viah
Who is singer of Viah song ?
Singer of Sucha Yaar.
Who is writer of Viah song ?
Sucha Yaar wrote this Song.
Who is the music director of Viah song ?
Viah is Tuned by Sucha Yaar.
Which label release Viah song ?
Viah is released under the label of Geet Mp3.
Whats the playtime (duration) of Viah song ?
Playtime of song Viah is 02:26 minute.
How can I download Viah song ?
You can download Viah song via click above download links.