Sorry Jaanu Jugraj Sandhu Mp3 Song Download
Get This Song
Play Online
Share This Song
Sorry Jaanu Song Lyrics
ਖੰਡ ਮਿਸ਼ਰੀ ਜੀ ਮੁਟਿਆਰ ਮੁੰਡਿਆ
ਤੈਨੂੰ ਲੈਣਾ ਨਈਓ ਆਉਂਦਾ ਮੇਰਾ ਪਿਆਰ ਮੁੰਡਿਆ
ਖੰਡ ਮਿਸ਼ਰੀ ਜੀ ਮੁਟਿਆਰ ਮੁੰਡਿਆ
ਤੈਨੂੰ ਲੈਣਾ ਨਈਓ ਆਉਂਦਾ ਮੇਰਾ ਪਿਆਰ ਮੁੰਡਿਆ
ਜੇ ਦਿਵਾਂ ਨਾ ਜਵਾਬ ਫੇਰ ਪਾਉਣਾ ਐ ਦੁਹਾਈ
ਨਾ ਕਰਾਂ ਰਿਪਲਾਈ ਫੇਰ ਪਾਉਣਾ ਐ ਦੁਹਾਈ
ਹੱਸਾ ਆਉਂਦਾ ਐ ਮੈਸੇਜ ਤੇਰੇ ਪੜ੍ਹਕੇ
ਵੇ ਫੇਰ ਸੌਰੀਆਂ ਸੌਰੀਆਂ ਬੋਲਦੇ ਤੜਕੇ
ਵੇ ਜਾਨੂ ਸੌਰੀਆਂ ਕੱਟਦਾ ਫੋਨ ਰਾਤੀ ਲੜਕੇ
ਵੇ ਫੇਰ ਸੌਰੀਆਂ ਸੌਰੀਆਂ ਬੋਲਦੇ ਤੜਕੇ ਵੇ ਜਾਨੂ
The Boss
ਤੇਰੀ ਨੋਜ਼ ਉੱਤੋਂ ਅੱਕੜ ਨਾ ਉਤਰੇ ਕਦੇ
ਫੀਲ ਮੇਰੀ ਨੂੰ ਤੂੰ ਕਦੇ ਫੀਲ ਨਾ ਕਰੇ
ਤੇਰੇਆ ਸਿਆਪਿਆਂ ਨੇ ਟੈਂਸ ਮੈਂ ਕਰੀ
ਜਿਉਂ ਜੋਗਿਆ ਮੈਂ ਫਿਰਾਂ ਤੇਰੇ ’ਤੇ ਮਰੀ
ਜੇ ਆਹੀ ਰਿਹਾ ਹਾਲ ਤੇਰਾ ਜੱਟਾ ਮੇਰੇ ਨਾਲ
ਜੇ ਆਹੀ ਰਿਹਾ ਹਾਲ ਤੇਰਾ ਜੱਟਾ ਮੇਰੇ ਨਾਲ
ਤੈਨੂੰ ਕੁੱਟੂ ਮੈਂ ਕਿਸੇ ਦਿਨ ਫੜਕੇ ਵੇ
ਵੇ ਫੇਰ ਸੌਰੀਆਂ ਸੌਰੀਆਂ ਬੋਲਦੇ ਤੜਕੇ
ਵੇ ਜਾਨੂ ਸੌਰੀਆਂ ਕੱਟਦਾ ਫੋਨ ਰਾਤੀ ਲੜਕੇ
ਵੇ ਫੇਰ ਸੌਰੀਆਂ ਸੌਰੀਆਂ ਬੋਲਦੇ ਤੜਕੇ ਵੇ ਜਾਨੂ
ਮੈਂ 100 ਵਾਰੀ ਪੁੱਛਾਂ ਕਿੱਥੇ ਦੱਸਦੇ ਮਸਾਹ
ਹਫ਼ਤੇ ’ਚ ਇਕ ਵਾਰੀ ਹੱਸਦੇ ਮਸਾਹ
ਜੱਟਾ ਵੇ ਬਹਾਨਿਆਂ ਦਾ ਢੇਰ ਤੇਰੇ ਕੋਲ
ਮੂੰਹ ਜਾ ਬਣਾਕੇ ਆਜੇ ਫੇਰ ਮੇਰੇ ਕੋਲ
ਪੱਕਾ ਜੰਮਿਆ ਐ ਢੀਠ ਵੇ ਤੂੰ ਸੱਚੀ ਸਿੰਘਜੀਤ
ਜੰਮਿਆ ਐ ਢੀਠ ਵੇ ਤੂੰ ਸੱਚੀ ਸਿੰਘਜੀਤ
ਹੱਸ ਪੈਣਾ ਐ ਬਾਹਾਂ ਦੇ ਵਿਚ ਭਰਕੇ ਵੇ
ਵੇ ਫੇਰ ਸੌਰੀਆਂ ਸੌਰੀਆਂ ਬੋਲਦੇ ਤੜਕੇ
ਵੇ ਜਾਨੂ ਸੌਰੀਆਂ ਕੱਟਦਾ ਫੋਨ ਰਾਤੀ ਲੜਕੇ
ਵੇ ਫੇਰ ਸੌਰੀਆਂ ਸੌਰੀਆਂ ਬੋਲਦੇ ਤੜਕੇ ਵੇ ਜਾਨੂ
You May Also Like
» Good Luck [Jordan Sandhu] » Neele Nain (Blue Eyes) [Babbu Maan] » Bachke Reh [Gurtaj] » Rutba [Satinder Sartaaj] » Live Till Death [Veer Sandhu] » Requirement [Gulab Sidhu] » Bachelor Party (Babe Bhangra Paunde Ne) [Diljit Dosanjh X Inderjit Nikku] » Punjab Vi Bihar [Kuldeep Rasila]FAQs for Sorry Jaanu
Who is singer of Sorry Jaanu song ?
Singer of Jugraj Sandhu.
Who is writer of Sorry Jaanu song ?
Singhjeet wrote this Song.
Who is the music director of Sorry Jaanu song ?
Sorry Jaanu is Tuned by The Boss.
Which label release Sorry Jaanu song ?
Sorry Jaanu is released under the label of Malwa Records.
Whats the playtime (duration) of Sorry Jaanu song ?
Playtime of song Sorry Jaanu is 02:46 minute.
How can I download Sorry Jaanu song ?
You can download Sorry Jaanu song via click above download links.