Jealous Misaal Mp3 Song Download
Get This Song
Play Online
Share This Song
Jealous Song Lyrics
ਚਾਰ ਲੋਕ
ਤੇ ਚਾਲੀ ਗੱਲਾਂ
ਚਾਰ ਸੂ ਅਫਵਾਹਵਾ
ਕਹਿਤੋ ਗੌਰ ਫਰਮਾਵਾਵਾਂ
ਏਵੇਂ Time ਮੈਂ ਗਵਾਵਾਂ
ਸਾਲੇ ਮਚ ਗਏ ਸ਼ਰੀਕ
ਜਦੋਂ ਦੇ ਕਮਾਉਣ ਤੇ ਉੱਡੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ
ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਕੋਠੀ ਅੱਖਾਂ ਵਿੱਚ ਵਜੇ
ਜਿਹੜੀ ਮਿੱਤਰਾਂ ਨੇ ਪਾਈ Time ਚੰਗਾ ਹੀ ਦਿਖਾਵੇ
ਜਿਹੜੀ ਗੁੱਟ ਉੱਤੇ ਲਾਈ
ਕੋਠੀ ਅੱਖਾਂ ਵਿੱਚ ਵਜੇ
ਜਿਹੜੀ ਮਿੱਤਰਾਂ ਨੇ ਪਾਈ Time ਚੰਗਾ ਹੀ ਦਿਖਾਵੇ
ਜਿਹੜੀ ਗੁੱਟ ਉੱਤੇ ਲਾਈ
ਸਾਰੀਆਂ ਚੀਜਾਂ ਦੇ ਅਸੀਂ ਵੱਟ ਕੱਢੇ ਹੋਏ ਨੇ
ਜ਼ਿੰਦਗੀ ਦੇ ਮਿੱਤਰਾਂ ਨੇ ਤੱਟ ਕੱਢੇ ਹੋਏ ਨੇ
ਸਾਡੀ ਇਕ Call ਉੱਤੇ ਅੱਧੇ ਤੱਧੇ ਕੰਮ ਸਾਰੇ ਹੋਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ
ਅਸੀਂ ਜਦੋਂ Time ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਜਿਹੜੇ Set ਕੀਤੇ ਸਾਰੇ ਅਸੀਂ ਤੋੜੇ Target ਨਹੀਂ
ਸਾਡੀ ਸੋਭਾ ਗੌਂਦੀ Fire ਸਾਰੀ Market ਨਹੀਂ
ਲੈਣ ਦਿੰਦਾ ਨਹੀਂ ਕੋਈ ਲੋੜ
ਨਾ ਹੀ Tension ਕੋਈ ਪਾਲੀ
ਵੱਡਾ ਵੀਰਾ ਥਾਣੇਦਾਰ ਲੱਗਾ ਆ Mohali
ਬਸ Hard Work ਕਰਾਵਾਂ ਕਿਸੇ ਨੂੰ ਨਾ Tip
ਮੁੰਡਾ Youtube Add ਵਾਂਗੂ
ਹੋਣਾ ਨਹੀਂ Skip
ਕੀਤਾ ਹੱਸਣਾ ਕੀ ਸ਼ੁਰੂ
ਸਾਲੇ ਮੇਰੇ ਉੱਚੀ ਉੱਚੀ ਰੋਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਲੋਡ਼ ਲੈ ਕੇ ਕਲਾਕਾਰ ਮਿਸਾਲ ਹੋਣੀ ਜਦਂ ਦੇ ਗੋਂ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ
You May Also Like
» Takkar [Arjan Dhillon] » Meter [Shooter Kahlon, Guri Lahoria] » Chehra Hasda [Akaal] » Hove Na Ishq [Rahat Fateh Ali Khan, Afsana Khan] » Dasi Ve Kalgi Valarhya [Sargi, Emanatpreet Kaur] » BE [Dilpreet Dhillon] » Sanwala Rang [Sukhpreet Kaur] » Viah [George Sidhu]FAQs for Jealous
Who is singer of Jealous song ?
Singer of Misaal.
Who is writer of Jealous song ?
Misaal wrote this Song.
Who is the music director of Jealous song ?
Jealous is Tuned by Gill X.
Which label release Jealous song ?
Jealous is released under the label of Planet 6 Records.
Whats the playtime (duration) of Jealous song ?
Playtime of song Jealous is 02:30 minute.
How can I download Jealous song ?
You can download Jealous song via click above download links.