YKW Sukh E Muzical Doctorz Mp3 Song Download
Get This Song
Play Online
Share This Song
YKW Song Lyrics
You Know What, ਨੀ ਮੈਂ ਕਾਹਤੋਂ Lv ਲਾਈ ਆ
You Know What, Change Foreign ’ਚ ਚੰਗੀ ਕਮਾਈ ਆ
You Know What, ਸਾਡੀ ਕਿੱਥੇ ਤੱਕ ਚੜ੍ਹਾਈ ਆ
ਬਿੱਲੋ 20 Show ਮੇਰੇ, ਦੇਖ ਇਹ Record ਹੀ ਨਾ ਆਈ ਆ
ਮੇਰੇ ਨਾਲ ਬਹਿ ਕੇ Power ਦੇਖ, ਨੀ ਮੈਨੂੰ ਪਾਗਲ ਕਹਿੰਦੇ Sheikh
ਨੀ ਮੇਰੇ Bank Accounts, ਮੇਰੇ Passport, ਬਿੱਲੋ ਭਰੇ ਪਏ ਨੇ ਦੇਖ
ਤੇਰੀ Ex-life ਤੋਂ ਤੇਜ਼ ਹੁਣ ਮੇਰੀ ਗੱਡੀ ਕਰਦੀ Race ਨੀ
ਮੇਰੇ 21 4, ਤੇਰਾ ਪਹਿਲਾ ਪਿਆਰ, So Fine
ਮੇਰੇ ਨਾਲ ਚੱਲ Grace ਨੀ
ਸਾਡੇ Vision ਐਨੇ ਅੱਗੇ, ਪਿੱਛੇ ਛੱਡ ਗਏ ਜੋ ਛੱਡ ਗਏ
ਲੱਤੇ ਰੱਖੇ ਸੀ ਮੈਂ ਹੁਣ, ਲੱਗੇ ਲੇਖਾਂ ਵਿੱਚ ਲੱਗੇ
ਕਦੇ Bottom ਸੀ ਸਾਰੀ, ਅੱਜ ਕਿੰਨੇ ਦੀ Ferrari
ਹਰ ਇਕ ਤੇ ਨੀ ਆਉਂਦਾ ਚੰਗਾ Time, ਯਾਹੀ ਮਾਰੀ
You Know What, ਨੀ ਮੈਂ ਕਾਹਤੋਂ Lv ਲਾਈ ਆ
You Know What, Change Foreign ’ਚ ਚੰਗੀ ਕਮਾਈ ਆ
You Know What, ਸਾਡੀ ਕਿੱਥੇ ਤੱਕ ਚੜ੍ਹਾਈ ਆ
ਬਿੱਲੋ 20 Show ਮੇਰੇ, ਦੇਖ ਇਹ Record ਹੀ ਨਾ ਆਈ ਆ
ਉੱਤੇ ਨੂੰ ਦੇਖਾਂ ਨੀ ਮੈਂ, ਮੈਨੂੰ ਰੱਬ ਕਰੇ Sign
ਨੀ ਮੈਂ 100k ਨਾ ਕੱਢਾਂ, ਨੀ ਮੇਰਾ ਚੱਲਦਾ Prime
ਸਾਰੇ ਸ਼ਹਿਰ ਨੂੰ ਖਵਾਤੀ, Afghan ਤੋਂ ਮੰਗਾ ਕੇ
ਤੈਨੂੰ ਦਿੱਤੀ ਮੈਂ ਨਿਸ਼ਾਨੀ ਨੀ, Milan ਤੋਂ ਲਿਆ ਕੇ
ਨੀ ਮੇਰਾ ਲੱਕ ਨਾ ਕਹਿੰਦੀ Louis, ਮੈਨੂੰ G ਕਹਿ ਕੇ ਸੱਤਦੀ Gucci
ਨੀ ਮੈਂ 2 Ton 4 ਕਟਾਈਆਂ, ਨੀ ਮੇਰੀ ਜਿੱਥੇ ਅੜ ਗਈ ਸੁਈ
ਦੇਖ ਲਾਵੀ ਲਿਸ਼ਕਣ ਬਾਹਰ, ਮੇਰੇ ਵਿੱਚ ਸ਼ੈਤਾਨੀ ਸ਼ੈਤ ਕੀ ਕਾਰ
ਨੀ ਸਾਲੀ ਸੋਚ ਰੁਕੇ ਨਾ Car, ਓਹ ਤੇਰੇ ਤੇ ਮੈਂ Location ਤਿਆਰ
ਨੀ ਮੈਂ ਕਾਂਡ ਕਰ ਆਇਆ, ਹਾਲੇ ਸੁੱਤੀ ਨੀ ਤੂੰ ਉਠੀ
ਥੱਲੇ 8 ਸੀ Cylinder, ਭਾਈ Norway ਵਿੱਚ ਫੂਕਤੀ
ਦੂਰੋਂ ਦੇਖਣ ਨੂੰ ਗੱਲਾਂ, ਜਿੱਦਾ ਖੜ੍ਹਦਾ ਹੀ ਨੀ ਨਵਾਬ
ਮੈਨੂੰ Surrey ਪਿੰਡ ਲੱਗੇ, ਬਿੱਲੋ Canada, Punjab
You May Also Like
» Just Round [Jass Bajwa] » Mare [Romey Maan] » Back Gear [Roop Bhullar, Inderpal Moga] » Secret [Sarthi K] » Busy Getting Paid [Ammy Virk] » Designer [Teji Grewal] » Faggan [Nimrat Khaira] » Jinna Jinna [Deedar Kaur]FAQs for YKW
Who is singer of YKW song ?
Singer of Sukh E Muzical Doctorz.
Who is writer of YKW song ?
FXRZII wrote this Song.
Who is the music director of YKW song ?
YKW is Tuned by MNLTX.
Which label release YKW song ?
YKW is released under the label of Aura Music Records.
Whats the playtime (duration) of YKW song ?
Playtime of song YKW is 02:19 minute.
How can I download YKW song ?
You can download YKW song via click above download links.