Nai Jaana Abhijeet Srivastava Mp3 Song Download
Get This Song
Play Online
Share This Song
Nai Jaana Song Lyrics
ਤੇਰੀ ਜ਼ੁਲਫ਼ਾਂ ਦੀ ਛਾਂਵੇ
ਸਿਰ ਰੱਖ ਕੋਲ ਬਿਠਾਲੇ ਨੀ
ਤੇਰੀ ਪਲਕਾਂ ਵਿੱਚ ਹਾਏ
ਹੰਜੂ ਭਰ ਕਿਉਂ ਆਏ ਨੀ
ਖੇਡ ਕੇ ਨਾ ਐਵੇਂ ਤੂੰ ਜਾ
ਦਿਲ ਮੇਰਾ ਕੋਈ ਖਿਡੌਣਾ ਨਈਂ
ਜਾਣਾ ਤੇ ਜਾ ਮੇਰੀ ਸਦਾ
ਖੁੱਲੀਆਂ ਬਾਹਾਂ ਵੇ
ਦੱਸ ਦੇ ਨਾ ਕੀ ਏ ਖ਼ਤਾ
ਜੇ ਹੁਣ ਪਿਆਰ ਨਿਭਾਉਣਾ ਨਈਂ
ਦੇ ਦੇ ਵਜ੍ਹਾ ਦਿੱਤੀ ਸਜ਼ਾ ਹਾਏ
ਨਈਂ ਮੈਂ ਨਈਂ ਜਾਣਾ ਨਈਂ ਜਾਣਾ ਨਈਂ ਵੇ ਦੂਰ ਮੈਂ ਜਾਣਾ ਨਈਂ
ਹੁਣ ਕੋਈ ਹੋਰ ਠਿਕਾਣਾ ਨਈਂ ਹੋਵੀ ਨਾ ਕਿਨਾਰੇ ਵੇ ਤੂੰ
ਨਈਂ ਮੈਂ ਨਈਂ ਜਾਣਾ ਨਈਂ ਜਾਣਾ
ਨਈਂ ਵੇ ਦੂਰ ਮੈਂ ਜਾਣਾ ਨਈਂ
ਹੁਣ ਕੋਈ ਹੋਰ ਠਿਕਾਣਾ ਨਈਂ
ਤੇਰੇ ਮੈਂ ਸਹਾਰੇ
ਵੇ ਮੈਂ ਨਈਂ ਜਾਣਾ ਵੇ ਨਈਂ ਜਾ
ਨਈਂ ਮੈਂ ਜਾਣਾ ਨਈਂ ਜਾਣਾ ਵੇ
ਓ ਜਾਣੇ ਵੇ
ਵੇ ਮੈਂ ਨਈਂ ਜਾਣਾ ਵੇ ਨਈਂ ਜਾ
ਨਈਂ ਮੈਂ ਜਾਣਾ ਨਈਂ ਜਾਣਾ ਵੇ
ਓ ਜਾਣੇ ਵੇ
ਲਿਖ ਦਿਆਂ ਓ ਯਾਰ ਤੇਰੇ
ਜ਼ੁਲਮਾਂ ਦੀ ਸੌ ਸੌ ਮੈਂ ਕਿਤਾਬ ਵੇ ਕਿਤਾਬ ਵੇ
ਮਾਫ਼ੀਆਂ ਹਜ਼ਾਰ ਲੈ ਲੈ
ਮੁੱਕਣਾ ਨਈਂ ਤੇਰਾ ਏ ਹਿਸਾਬ ਵੇ ਹਿਸਾਬ ਵੇ
ਜਦ ਜਦ ਵੀ ਸਾਹ ਭਰਾਂਗੇ
ਹਰ ਦਮ ਅਸੀਂ ਯਾਰ ਮਰਾਂਗੇ
ਪਲ ਪਲ ਤੈਨੂੰ ਯਾਦ ਕਰਾਂਗੇ ਵੇ ਜਾਣੀਆ
ਮੇਰੇ ਤੇ ਹਾਂ ਜੋ ਬੀਤੀਆਂ
ਤੈਨੂੰ ਤਾਂ ਯਾਦ ਵੀ ਆਉਣਾ ਨਈਂ
ਯਾ ਮੈਂ ਜੀਆੰ ਯਾ ਮੈਂ ਮਰਾਂ ਹਾਏ
ਨਈਂ ਮੈਂ ਨਈਂ ਜਾਣਾ
ਨਈਂ ਜਾਣਾ ਨਈਂ ਵੇ
ਦੂਰ ਮੈਂ ਜਾਣਾ ਨਈਂ
ਹੁਣ ਕੋਈ ਹੋਰ ਠਿਕਾਣਾ ਨਈਂ
ਹੋਵੀਂ ਨਾ ਕਿਨਾਰੇ ਵੇ ਤੂੰ
ਨਈਂ ਜਾਣਾ ਨਈਂ ਜਾਣਾ
ਨਈਂ ਵੇ
ਦੂਰ ਮੈਂ ਜਾਣਾ ਨਈਂ
ਹੁਣ ਕੋਈ ਹੋਰ ਠਿਕਾਣਾ ਨਈਂ
ਤੇਰੇ ਮੈਂ ਸਹਾਰੇ
ਵੇ ਨਈਂ ਜਾਣਾ ਮੈਂ
ਤੈਨੂੰ ਚਾਹਵਾਂ ਮੈਂ
ਚੱਲੇ ਜਦ ਤੱਕ
ਨਾਲ ਤੇਰੇ ਸਾਹ ਵੇ
ਵੇ ਨਈਂ ਜਾਣਾ ਮੈਂ
ਵੇ ਨਈਂ ਜਾਣਾ ਮੈਂ
ਤੈਨੂੰ ਚਾਹਵਾਂ ਮੈਂ
ਨਾਲ ਤੇਰੇ ਸਾਹ ਵੇ
ਵੇ ਨਈਂ ਜਾਣਾ ਮੈਂ
ਨਈਂ ਮੈਂ ਨਈਂ ਜਾਣਾ ਨਈਂ ਜਾਣਾ
ਨਈਂ ਵੇ ਦੂਰ ਮੈਂ ਜਾਣਾ ਨਈਂ ਨਈਂ ਵੇ ਦੂਰ ਮੈਂ ਜਾਣਾ ਨਈਂ
You May Also Like
» Maskara [Tanishq Kaur] » Jee Karda [Amantej Hundal] » Champion [Rabaab Sandhu] » STILL I RISE [BOB B Randhawa] » Mountain Peak [Guru Randhawa] » Aas [Nav Maan] » Satgur Nanak Ji [Ranjit Bawa] » Rooh [R Nait, Amrita Virk]FAQs for Nai Jaana
Who is singer of Nai Jaana song ?
Singer of Abhijeet Srivastava.
Who is writer of Nai Jaana song ?
Jai Dhir wrote this Song.
Who is the music director of Nai Jaana song ?
Nai Jaana is Tuned by Abhijeet Srivastava.
Which label release Nai Jaana song ?
Nai Jaana is released under the label of Sony Music India.
Whats the playtime (duration) of Nai Jaana song ?
Playtime of song Nai Jaana is 02:37 minute.
How can I download Nai Jaana song ?
You can download Nai Jaana song via click above download links.