Jazbaat Jaz Dhami Mp3 Song Download
Get This Song
Play Online
Share This Song
Jazbaat Song Lyrics
ਓ ਕੰਮ ਵਿੱਚ ਟੌਪ ਤੇ ਨਾਮ ਨਹੀਓ ਰੋਹਲਿਆ ਚ
ਅੱਜ ਤੱਕ ਬੈਠੇ ਨਿਓ ਜੱਟ ਬੰਦੇ ਹੋਹਲਿਆ ਚ
ਕਦੇ ਸਿਰ ਝੁਕਿਆ ਨੀ ਮੱਥੀ ਮੱਥੀ ਚੜ੍ਹ ਰੱਖੀ
ਤੌਰ ਨਾ ਬਣਕੇ ਆ ਮਸ਼ੂਕ ਨਾਲ ਨਾਲ ਰੱਖੀ
ਓਹਤੋਂ ਵੱਧ ਦਿੰਦਾ ਰੱਬ ਜਿੰਨੇ ਸਾਡੇ ਖਰਚੇ
ਨਹੀਂ ਕਦੇ ਪਏ ਆ ਨਾ ਪੈਣੇ ਕਦੇ ਪਰਚੇ
ਕੰਮ ਜਿਹੜੇ ਬੱਸ ਲੈਵਲ ਦੇ ਕਰੇ ਆ
ਨੈਗੇਟਿਵਿਟੀ ਤਾ ਰਹਿੰਦੀ ਮਿੱਤਰਾਂ ਤੋ ਪਰੇ ਆ
ਤੱਕਣੀ ਨਾ ਕੱਢ ਲੈਂਦੇ ਹਸਣਾ ਦੇ ਕਲਜੇ ਨੀ
ਸਾਡੇ ਨਾਲ ਅਡਣਾ ਨਾ ਭੇਮ ਕੋਈ ਪਲਜੇ
ਹਾਏ ਕਨਕ ਬੰਨਾ ਜਿਹਾ ਰੰਗ ਜਚੇ ਸਾਡੇ ਫੇਸ
ਵੈਰੀ ਸਾਲੇ ਕੰਬ ਜਾਂਦੇ ਆ ਸਾਡੇ ਚੇਸ ਤੇ
ਅੱਜ ਜੱਟ ਉੱਕ ਬੈਠਾ ਮਰਦਾ ਉਡਾਰੀਆਂ
ਓ ਪੈਰ ਕੰਡਾਂ ਪਿੰਡ ਦੀਆਂ ਦਿਲ 'ਚ ਉਤਾਰੀਆਂ
ਓ ਦੋਗਲੇ ਨਾ ਬਣੀ ਨਾ ਤੇ ਨਹੀਂ ਕਦੇ ਬਣਨੀ
ਕਿਸੇ ਨਾਲ ਰੇਸ ਨਾ ਓਏ ਆਪਣੀ ਆ ਜਰਨੀ
ਕਿਸੇ ਨਾਲ ਰੇਸ ਨਾ ਓਏ ਆਪਣੀ ਆ ਜਰਨੀ
ਕਿਸੇ ਨਾਲ ਰੇਸ ਨਾ ਓਏ ਆਪਣੀ ਆ ਜਰਨੀ
ਕੋਈ ਕਿਥੋਂ ਉਠ ਆਇਆ ਕੌਣ ਜਾਣਦਾ
ਜਿਹੜਾ ਮੇਰਾ ਸਾਲਾ ਕੱਲਾ ਸੂਣ ਜਾਂਦਾ
ਓਹ ਕੀ ਹੋਣਾ ਕਿਸੇ ਦਾ ਓਏ ਰੋਣ ਜਾਂਦਾ
ਜਿਹੜਾ ਕਿਸੇ ਦੀਆਂ ਮਿਹਨਤਾਂ ਨੂੰ ਖੋਣ ਜਾਣਦਾ
ਓ ਯਾਰਾਂ ਦੀ ਯਾਰੀ ਦਾ ਪਤਾ ਲੱਗੇ ਮੰਦੇ ਟਾਈਮ 'ਚ
ਆਪਣੇ ਪੈਰਾਂ ਤੇ ਹੋਜੋ ਰਹੋ ਨਾ ਓਏ ਵਹਿਮ 'ਚ
ਤੇਰੇ ਪਿੱਛੇ ਜਾਨ ਦੇਦਾਂਗੇ ਜੋ ਕਹਿੰਦੇ ਲੱਭਦੇ ਨੀ
ਤਾਹੀ ਸਾਡੇ ਦਿਲ ਨੂੰ ਜੀ ਐਸੇ ਬੰਦੇ ਫੱਬਦੇ ਨੀ
ਬਾਕੀ ਤਾ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਆ
ਛੋਟਿਆਂ ਪਿਆਰ ਵੱਡੀਆਂ ਨੂੰ ਸਤਕਾਰ ਆ
ਛੋਟਿਆਂ ਪਿਆਰ ਵੱਡੀਆਂ ਨੂੰ ਸਤਕਾਰ ਆ
ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ
ਕਿੰਨਾ ਹੁੰਦਾ ਮਾਲਕ ਬੜਾ ਮੁੱਕਣੀ ਪਿਆਸ
ਕਦੇ India ਕਦੇ Aboard ਹੁੰਦਾ ਜੱਟ
ਸਚੇ ਪਤਸ਼ਾ ਦਸੇ ਕਿ ਆ Grow
ਹੋ ਮਿੱਤਰਾ ਨੂੰ ਯਾਰ ਦੀਆ ਯਾਰੀਆਂ ਬਥੇਰੀਆਂ
ਚੜ੍ਹਦੀਕਲਾ ਚ ਰਹੀਏ ਧੋਂਦੇ ਕਿਥੇ ਢੇਰੀਆਂ
Loyalty ਨਾਲ ਨਾਮ ਫੂਕਦਾ ਹੈ ਵਿਰਸਾ
ਧੁਰਤੋ ਈ ਮਿਲਿਆ ਨਾ ਸਾਨੂ ਹੇਰਾ ਫੇਰਿਆ
ਹੋ ਅੱਜ ਭਾਵੇ ਗੰਮ ਲਿਆ ਸਾਰਾ ਹੀ ਜਹਾਨ ਹੈ
ਪਰ ਓਹਨਾ ਕੁਲੀਆਂ ਉੱਤੇ ਵੀ ਸਾਨੂ ਮਾਨ ਏ
ਪਿੰਡ ਦੀਆਂ ਕੁੱਲੀਆਂ ਉੱਤੇ ਵੀ ਸਾਨੂ ਮਾਨ ਏ
ਇਹ ਤਾ ਗਾਣਾ ਹੁਣ ਕੀਤਾ ਭਇਆ ਵਾਲਾ ਪਿਆਰ
ਜੈਜ਼ ਧਾਮੀ ਮਨਿਤਾ ਬੜੇ ਚਿਰ ਦੇ ਆ ਯਾਰ
ਅਸੀਂ ਖੇਡਿਆ ਵਿਚ ਜਜਬਾਤ ਲਿਖੇ ਗਾਏ
ਕਿਹੜੀ ਕੱਲੀ ਕਲੀ ਕਾਰੁ ਸਦਾ ਹਿਕ ਉੱਤੇ ਵਾਰ
ਹਾਏ ਮਠੀ ਮਠੀ Beat ਉੱਤੇ
ਆਉਂਦੇ ਫੁਲ Tyre ਨੇ
ਮਿਲਦੇ ਸੁੰਨ੍ਹੇ ਰਹਿਣ ਮਿੱਤਰਾ ਦੀ ਖੈਰ ਦੇ
ਹੋਰ ਸਾਨੂ ਕਿ ਚਾਹੀਦਾ ਦਾ
ਫੀਲ ਫੁਲ ਆਉਂਦੀ ਕਦੇ ਮਿੱਤਰਾਂ ਦੇ ਨੇੜੇ ਨੀ
ਸਾਡੇ ਵਹੇੜੇ ਰਹਿੰਦੇ ਬੱਸ ਖੁਸ਼ੀਆਂ ਤੇ ਖੇਡੇ ਨੀ
ਉਂਝ ਤਾ ਮੈਂ ਅੱਖ ਵੀ ਨਜਾਇਜ਼ ਨਹੀਓ ਚਕਦਾ
ਨੀ ਜਿਹੜੇ ਨੇੜੇ ਅੱਖਾਂ ਦੇ ਆਏ ਵੱਡੇ ਢੇੱਡੇ ਨੀ
ਸ਼ੁਰੂ ਤੋਂ ਸਵੈਗ ਜੱਟ ਪਾਣ ਤੇ ਖਾਣ ਦਾ
ਹਾਏ ਪੁੱਛੀ ਤੇਰੇ ਟਾਊਨ ਕਹਿੰਦਾ ਨੀ ਵੈਲੀ ਜਾਣਦਾ
ਦੇਖੀ ਲੱਭ ਲੱਭੇ ਜੇ ਤੈਨੂੰ ਕੋਈ ਸਾਡੇ ਹਾਣ ਦਾ ਨੀ
ਬਾਕੀ ਗੱਲਾਂ ਛੱਡ ਨਖਰੋ ਹੋ ਹੋ ਹੋ
You May Also Like
» Wang [Shipra Goyal] » Gal Gabru Di [Korala Maan] » Ok Reportaan [Gulab Sidhu] » 2 Ghore [InderH Nagra, Pardhaan] » Call [Deep Bhangu] » Burning Memories [Kirat Gill] » Akhbaar [Harmeet Aulakh, Gurlez Akhtar, Shree Brar] » Gallan Kar Pyaar Diyan [Raahi, Happy Raikoti]FAQs for Jazbaat
Who is singer of Jazbaat song ?
Singer of Jaz Dhami.
Who is writer of Jazbaat song ?
Jaz Dhami wrote this Song.
Who is the music director of Jazbaat song ?
Jazbaat is Tuned by Jaz Dhami.
Which label release Jazbaat song ?
Jazbaat is released under the label of VERVE Music.
Whats the playtime (duration) of Jazbaat song ?
Playtime of song Jazbaat is 03:37 minute.
How can I download Jazbaat song ?
You can download Jazbaat song via click above download links.