Jodi Groove Kulwinder Billa Mp3 Song Download
Get This Song
Play Online
Share This Song
Jodi Groove Song Lyrics
ਹਾਂ ਹਾਂ ਹਾਂ ਹਾਂ
ਹੋ ਹੋ, ਹਾਂ ਹਾਂ
ਤੇਰੇ ਨਾ ਦਾ ਚੂੜਾ ਵੇ ਮੈਂ
ਹੱਥਾਂ ਵਿਚ ਪਾ ਲਿਆ
ਮੇਰੇ ਸਰਦਾਰਾ ਤੈਨੂੰ
ਲੇਖਾਂ ਚ ਲਿਖਾ ਲਿਆ
ਤੇਰੇ ਨਾ ਦਾ ਚੂੜਾ ਵੇ ਮੈਂ
ਹੱਥਾਂ ਵਿਚ ਪਾ ਲਿਆ
ਮੇਰੇ ਸਰਦਾਰਾ ਤੈਨੂੰ
ਲੇਖਾਂ ਚ ਲਿਖਾ ਲਿਆ
ਮਹਿੰਦੀ ਵੇ ਬੋਲੀ ਜਾਵੇ
ਭੇਦ ਸਾਰੇ ਖੋਲੀ ਜਾਵੇ
ਮਹਿੰਦੀ ਵੇ ਬੋਲੀ ਜਾਵੇ
ਭੇਦ ਸਾਰੇ ਖੋਲੀ ਜਾਵੇ
ਕਿੰਨਾ ਤੂੰ ਕਰੇ ਮੈਨੂੰ ਮੋਹ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਜੋੜੀ ਸਾਡੀ ਜਿਹੀ ਜੋੜੀ
ਹੁਣ ਤਾਹੀਂ ਨਾ ਆਈ ਵੇ
ਜਿਉਂਦਾ ਰਹੇ ਸਾਨੂੰ
ਜਿਹਨੇ ਦੱਸ ਤੇਰੀ ਪਾਈ ਵੇ
ਚੱਕਿਆ ਨਾ ਜਾਵੇ ਮੈਥੋਂ
ਚੰਨਾ ਤੇਰਾ ਚਾ ਵੇ
ਤੇਰੇ ਲੜ ਲਾਇਆ ਜਿਹਨੇ
ਜੀਵੇ ਮੇਰੀ ਮਾਂ ਵੇ
ਸੁਪਨੇ ਸਜਾਈ ਜਾਵਾਂ
ਸ਼ੁਕਰ ਮਨਾਈ ਜਾਵਾਂ
ਸੁਪਨੇ ਸਜਾਈ ਜਾਵਾਂ
ਸ਼ੁਕਰ ਮਨਾਈ ਜਾਵਾਂ
ਜੁੜੇ ਸਾਡੇ ਤੇਰੇ ਨਾਲ ਸੰਜੋਗ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਚੂੜੇ ਵਾਲੀ ਬਾਂਹ
ਜਦੋਂ ਫੜਕੇ ਤੂੰ ਨੱਚਣਾ
ਪੋਲਾ ਪੋਲਾ ਪੱਬ ਵੇ
ਮੈਂ ਤੇਰੇ ਨਾਲ ਚੱਕਣਾ
ਮੱਠੇ ਮੱਠੇ ਹੱਥਾਂ ਨਾਲ
ਵੱਜਣੀਆਂ ਤਾਲੀਆਂ
ਥਦੀਆਂ ਜਦੋਂ ਤੂੰ ਚੰਨਾ
ਮੇਰੇ ਉੱਤੋਂ ਵਾਰੀਆਂ
ਮੈਨੂੰ ਥੋੜੀ ਸੰਗ ਆਵੇ
ਸਾਂਸ ਮੇਰੀ ਆਖੀ ਜਾਵੇ
ਮੈਨੂੰ ਥੋੜੀ ਸੰਗ ਆਵੇ
ਸਾਂਸ ਮੇਰੀ ਆਖੀ ਜਾਵੇ
ਵਾਰੀ ਵਾਰੀ ਮੈਨੂੰ ਨੇੜੇ ਹੋ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਮੈਂ ਤੇਰੇ ਹਾਂ ਦੀ
ਤੇ ਤੂੰ ਮੇਰੇ ਮੇਚ ਦਾ
ਤਾਹੀਂਓ ਸਾਰਾ ਜਗ
ਸਾਨੂੰ ਉੱਠ ਉੱਠ ਵੇਖਦਾ
ਮੁਹਰੇ ਸਾਡੇ ਆਇਆ
ਕੋਈ ਕੀਤਾ ਪੁੰਨ ਦਾਨ ਵੇ
ਆਇਆ ਸਾਡੇ ਹਿੱਸੇ
ਜੇਹੜਾ ਤੂੰ Ricky Khan ਵੇ
ਕਰਦੇ ਜੋ ਤੱਕ ਤੱਕ
ਲੱਕ ਉੱਤੇ ਹੱਥ ਰੱਖ
ਕਰਦੇ ਜੋ ਤੱਕ ਤੱਕ
ਲੱਕ ਉੱਤੇ ਹੱਥ ਰੱਖ
ਕਰਨਾ Step ਆਪਾਂ ਓ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਸਾਰਾ ਜਗ ਨੱਚ ਨੱਚ ਬੈਠ ਗਿਆ ਚੰਨਾ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
ਗੇੜਾ ਦੇ ਲਈਏ ਵੇ ਰਹਿਗੇ ਆਪਾਂ ਦੋ
You May Also Like
» Akhan Naal [Sucha Yaar] » Fly Karke [Sabba, Jasmeen Akhtar] » kaniyan [Harvi] » Pyar Nahi Hoya [Kulshan Sandhu] » Kine Pani Ch [Guntaj Dandiwal] » Lawaan [Loena Kaur, Mehtab Virk] » Mean [Sukhan Verma, Parmish Verma] » Peke [Teji Grewal]FAQs for Jodi Groove
Who is singer of Jodi Groove song ?
Singer of Kulwinder Billa.
Who is writer of Jodi Groove song ?
Ricky Khan wrote this Song.
Who is the music director of Jodi Groove song ?
Jodi Groove is Tuned by Kulwinder Billa.
Which label release Jodi Groove song ?
Jodi Groove is released under the label of Kulwinder Billa.
Whats the playtime (duration) of Jodi Groove song ?
Playtime of song Jodi Groove is 04:29 minute.
How can I download Jodi Groove song ?
You can download Jodi Groove song via click above download links.