No Control Jordan Sandhu Mp3 Song Download
Get This Song
Play Online
Share This Song
No Control Song Lyrics
ਮੁੰਡਾ ਸੰਧੂਆਂ ਦਾ
ਐਨਕ ਕਾਲੀ ਤੋ ਅੱਖ ਲਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋ ਸਾਥੋਂ ਮਾਲ ਲੱਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋ ਸਾਥੋਂ ਮਾਲ ਲੱਕੋ ਨਾ ਹੋਵੇ
ਤੇਰੀ ਖਾਤਰ ਮਰ ਜਾਣਗੇ ਕਹਿੰਦੇ ਹੋਣੇ ਲੋਕ ਬਥੇਰੇ
ਬੰਦਾ ਮਾਰ ਕੇ ਕੰਬਦਾ ਨਹੀਂ ਜੋ ਜਿਗਰਾ ਕੋਲੇ ਆ ਮੇਰੇ
ਹਰੀਆਂ ਅੱਖਾਂ ਵਾਲੀ ਪੱਟ ਲਈ ਸੰਗਦੀ ਸੰਗਦੀ
ਲੁੱਟ ਲੈਂਗੇ ਜਵੇਲਰ ਤੇ ਕੀ ਝੰਜਰ ਮੰਗ ਲਈ
ਜੱਟ ਸ਼ਰਾਬੀ ਤੋਂ ਜਿਵੇਂ ਚਾਲ ਲਕੋ ਨਾ ਹੋਵੇ
ਲੋਈ ਸਸਤੀ ਤੋਂ ਹਥਿਆਰ ਲਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲਕੋ ਨਾ ਹੋਵੇ
ਬਿੱਲੋ ਖੁੱਲੀ ਸ਼ੁੱਟੀ ਤੈਨੂੰ ਵੈਰੀ ਕਰਨਾ ਜਾਣਦੇ ਬੰਦ ਵੀ
ਫੁੱਲ ਨਜ਼ਾਰੇ ਲੁੱਟਦੇ ਆ ਪਰ ਕੱਢ ਦੇ ਆ ਦਸਵੰਧ ਵੀ
ਕੌਣ ਮਾਂਈ ਦਾ ਲਾਲ ਪਾਊ ਹੱਥ ਵੈੱਲੀ ਨੂੰ ਮਟਿਆਰੇ
ਓ ਪਉਈਏ ਜਿੱਡੇ ਰੌਂਦ ਖੇਡਦੇ ਡੈਸ਼ਬੋਰਡ ਵਿਚ ਨਾਰੇ
ਜਾਲੀ ਨੋਟਾਂ ਤੋਂ ਜਿਵੇਂ ਤਾਰ ਲਕੋ ਨਾ ਹੋਵੇ
ਥਰਕੀ ਬੰਦਿਆਂ ਤੋਂ ਕਿਰਦਾਰ ਲਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲਕੋ ਨਾ ਹੋਵੇ
ਓ ਐੱਨੀ ਕੀਤੀ ਮਹਿਨਤ ਰੱਜ ਕੇ ਕਿਸਮਤ ਅੱਜ ਹਾਰਾ ਲਈ
ਮਿੱਤਰਾਂ ਨੇ ਕੰਬਾਈਨ ਦੇ ਮੁੱਲ ਦੀ ਇਕੋ ਆਉਟਫਿਟ ਪਾ ਲਈ
ਬਾਥਾਂ ਵਾਲਾ ਬਾਥ ਲਿਖਾਰੀ, ਜਿੱਥ ਜਿੱਥ ਲਿਖਦਾ ਟੱਪੇ
ਵੈਲਪੁਣੇ ਦੀ ਕੋਚਿੰਗ ਦਿੰਦੇ ਜੱਟ ਦੇ ਯਾਰ ਖੜੱਪੇ
ਭੀੜ ਕਰੋੜਾਂ ਦੀ ਸਰਦਾਰ ਲਕੋ ਨਾ ਹੋਵੇ
ਨਵੇਂ ਪਰੋਹਣਿਆਂ ਤੋਂ ਤਲਵਾਰ ਲਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲਕੋ ਨਾ ਹੋਵੇ
You May Also Like
» Mangda Wapis Kyun [Talwiinder, Kidjaywest] » Raula Pai Gya [Sajjan Adeeb] » PATA LAGG JE [Veer Sandhu] » Dilbarjaani [Simiran Kaur Dhadli] » Jugni [Diljit Dosanjh, Diamond Platnumz] » Ehsaan Faramosh [Himmat Sandhu] » Responsible [Pavitar Lassoi] » Kokke [Jass Sandhu, Miss Pooja]FAQs for No Control
Who is singer of No Control song ?
Singer of Jordan Sandhu.
Who is writer of No Control song ?
Narinder Batth wrote this Song.
Who is the music director of No Control song ?
No Control is Tuned by ABY.
Which label release No Control song ?
No Control is released under the label of Jordan Sandhu.
Whats the playtime (duration) of No Control song ?
Playtime of song No Control is 02:48 minute.
How can I download No Control song ?
You can download No Control song via click above download links.