JATT TYPE SHIT (Skit) Inderpal Moga Mp3 Song Download
Get This Song
Play Online
Share This Song
JATT TYPE SHIT (Skit) Song Lyrics
Show Mxrci On It
ਹੋ ਗੋਲਗੱਪੇ ਖਾਣ ਵਾਲੇ ਫੀਮ ਖਾਣ ਲਗ ਪਾਏ
ਨਵੇ ਨਵੇ ਸਾਲੇ ਚੰਡੀਗੜ੍ਹ ਜਾਣ ਲਗ ਪਾਏ
ਹੋ Pcr ਪਿਛੇ ਸਾਲੇ ਦਿੰਦੇ ਰਹੇ ਪੱਪੀਆਂ
ਆਖਦੇ ਗਲੋਕਾਂ ਹੁਣ ਡੱਬਾਂ ਨਾਲ ਟੰਗੀਆਂ
ਹੋ ਵੱਡਿਆਂ ਭੈਣਾਂ ਨਾਲ ਬਾਡੀਗਾਰਡ ਬਣਕੇ
ਨਾਲ ਟਿਊਸ਼ਨਾਂ ਤੇ ਆਉਂਦੇ ਰਹੇ ਆ
ਹੋ ਜਿਹੜੇ ਹੁਣ ਘੁੰਮ ਦੇ ਆ ਵੈਲੀ ਬਣਕੇ
ਓਹ ਪਹਿਲਾ ਚਿੱਠੀਆਂ ਫੜਾਉਂਦੇ ਰਹੇ ਆ
ਹੋ ਗੁਝੇ ਭੇਦ ਜਾਣਦਾ ਏ Veet ਐਹਨਾਂ ਦੇ
ਪਹਿਲਾ ਟੈਂਪੂ ਆ ਚ ਆਉਂਦੇ ਰਹੇ ਆ
ਦਿੰਦੇ ਗਾਣੇ ਆ ਚ ਮੇਹਣੇ ਜਿਵੇਂ
Vibe Type Shit
ਜੱਟ ਕਰਦੇ ਆ ਪੂਰੀ ਬਿੱਲੋ ਜੱਟ Type Shit
ਲੱਗਾ ਡੱਬ ਨਾਲ ਟੂਲ Thug Life Type Shit
ਕਰਦੇ ਆ ਪੂਰੀ ਬਿੱਲੋ ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
ਇੱਕ ਅਸਲੇ ਦਾ ਸ਼ੋਰ ਦੂਜੇ ਤੇਰੇ ਮਿੱਥੇ ਬੋਲ
ਦੋਹਾਂ ਚੀਜ਼ਾਂ ਦੀ ਨੀ ਹੋਗੀ ਆ ਦੀਵਾਂਗੀ
2 ਚੀਜ਼ਾਂ ਬਿੱਲੋ ਜੱਤ ਛੱਡਦੇ ਨੀ ਕਦੇ
ਇੱਕ ਜੇਲ ਏ ਤੇ ਦੂਜੀ ਪ੍ਰਧਾਨਗੀ
ਚਲਾਕੀਆਂ ਤੇ ਹੋਗੀ ਹੁਣ ਦੁਨੀਆਂ ਏ ਸਾਲੀ
ਤਾਹੀਓਂ ਯਾਰ ਵੀ ਨਾ ਰਹੇ ਹੁਣ ਭੋਲੇ ਨੀ
90 ਦੇ ਆ ਠਾਲ ਪੂਰਾ ਵਾਂਗੂ ਰੱਖਦੇ ਆ ਯਾਰ
ਭਰਕੇ ਰਾਉਂਦਾ ਦੇ ਨਾਲ ਝੋਲੇ ਨੀ
ਹੋ ਕਾਰਤੀ ਫਸੀ ਆ ਮੇਰੀ ਪੱਗ ਵਿੱਚ ਨੀ
ਪਾਏ ਕਤਲਾਂ ਦੇ ਕੇਸ ਕੋਈ ਡਰਗ ਵਿੱਚ ਨੀ
ਮੁੱਛ ਫੁੱਟੇ ਜਗਰਾਜ ਤੂਫਾਨ ਵਰਗੀ ਨੀ
ਉੱਤੋ ਜੱਟ ਵੀ ਨੀ ਦੇਖੇਯਾ ਨਿਸ਼ਾਨ ਵਰਗੀ
ਪੂਰੇ ਏਰੀਏ ਚ ਬਣੀ ਆ ਨੀ Hype Type Shit
ਜੱਟ ਕਰਦੇ ਆ ਪੂਰੀ ਬਿੱਲੋ ਜੱਟ Type Shit
ਲੱਗਾ ਡੱਬ ਨਾਲ ਟੂਲ Thug Life Type Shit
ਜੱਟ ਅੜੇ ਆ ਪੂਰੀ ਬਿੱਲੋ ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
ਵੇਪੇਆਂ ਦੀ ਦੁਨੀਆ ਏ ਵੇਚ ਖਾ ਜਾਉ
ਪੁੱਤ੍ਰਾਂ ਵੇ ਤੂੰ ਇੱਥੇ ਭੋਲਾ ਏ ਬੜਾ
ਵੈਲੀ ਕਹਿੰਦੇ ਏਹਦੇ ਕੋਲੋ ਰਹਿਓ ਬਚਕੇ
ਨਾਲ ਲੈਜੂ ਉਤਰਾ ਬਰੋਲਾ ਏ ਬੜਾ
ਕਹਿਣ ਅੱਲੜਾਂ Toronto ਜੱਟਾ ਗੇੜਾ ਮਾਰ ਜਾ
ਸਾਡੇ ਵਲ ਜੱਟਾ ਤੇਰਾ ਰੌਲਾ ਏ ਬੜਾ
ਰੂਹਾਂ ਮੰਨੀ ਫਿਰਦੇ ਆ ਜੱਟ ਤਾਂ ਓਹ
ਆਖਦੇ ਵੀ ਦਿਲੋਂ ਜਿਹੜੇ ਹੌਲਾ ਏ ਬੜਾ
ਹਾ ਮੈਂ ਬੈਠਾ ਹੂੰ ਖਲੋਤੇ
ਫਿਰ ਆਉਂਦੇ ਮੇਰੇ ਟਾਕੀਏ
ਪੜ੍ਹਦੇ ਬਰੋਬਰ ਆ ਉਹਨਾਂ ਦੇ ਨੀ Luck
ਮੈਂ ਤਾ ਕਦੋ ਦੇ ਸੀ ਰੱਖ ਦੇਨੇ ਮਿੱਟੀ ਵਿੱਚ ਰੋਲ
ਜਿਨ੍ਹਾਂ ਰੱਖਦੇ ਨੀ ਯਾਰ ਮੇਰੇ ਮੈਨੂੰ ਡੱਕ ਡੱਕ
ਜਦੋਂ ਟਕਰਾਂਗੇ ਹੋਊ ਹੁਣ ਸਾਈਡ Type Shit
ਲੜਾ ਨਾਲ ਮੈਂ ਮੁਕਦਰ ਦੇ ਫਾਈਟ Type Shit
ਜੱਟ ਕਰਦੇ ਆ ਪੂਰੀ ਬਿੱਲੋ ਜੱਟ Type Shit
ਲੱਗਾ ਡੱਬ ਨਾਲ ਟੂਲ Thug Life Type Shit
ਜੱਟ ਕਰਦੇ ਆ ਪੂਰੀ ਬਿੱਲੋ ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
We On The ਜੱਟ Type Shit
You May Also Like
» UNTIL NEXT TIME (Outro) [Inderpal Moga] » JATT TYPE SHIT [Inderpal Moga, Roop Bhullar] » AJA [Inderpal Moga, Japjeet Sandhu] » COOLIN [Inderpal Moga, Jazzy B] » BEST FRIEND [Inderpal Moga] » MY HEART [Inderpal Moga] » GANGSTA LUV [Inderpal Moga, Harkirat Sangha] » KI KARA [Inderpal Moga]FAQs for JATT TYPE SHIT (Skit)
Who is singer of JATT TYPE SHIT (Skit) song ?
Singer of Inderpal Moga.
Who is writer of JATT TYPE SHIT (Skit) song ?
Chani Nattan wrote this Song.
Who is the music director of JATT TYPE SHIT (Skit) song ?
JATT TYPE SHIT (Skit) is Tuned by Mad Mix.
Which label release JATT TYPE SHIT (Skit) song ?
JATT TYPE SHIT (Skit) is released under the label of Chani Nattan Ent. Inc..
Whats the playtime (duration) of JATT TYPE SHIT (Skit) song ?
Playtime of song JATT TYPE SHIT (Skit) is 01:18 minute.
How can I download JATT TYPE SHIT (Skit) song ?
You can download JATT TYPE SHIT (Skit) song via click above download links.