SUSPEND Inderpal Moga, Gulab Sidhu Mp3 Song Download
Get This Song
Play Online
Share This Song
SUSPEND Song Lyrics
ਓ ਦਸਵੀ 'ਚ ਬਦਮਾਸ਼ੀ ਸ਼ੁਰੂ ਕਰ ਲੀ
ਨੀ ਗਿਆਰਵੀ 'ਚ ਗਨ ਪੱਟ ਉੱਤੇ ਧਰ ਲੀ
ਦਸਵੀ 'ਚ ਬਦਮਾਸ਼ੀ ਸ਼ੁਰੂ ਕਰ ਲੀ ਨੀ
ਗਿਆਰਵੀ 'ਚ ਗਨ ਪੱਟ ਉੱਤੇ ਧਰ ਲੀ
ਆਈ ਬਾਰ੍ਹਵੀ 'ਤੇ ਹੋ ਗਏ ਸਸਪੈਂਡ ਗੋਰੀਏ ਨੀ
ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਕਰਨ ਸਿਰੇ ਦੀਆਂ ਨਾਰਾਂ ਵੀ ਤਾਂ ਰੇਟ ਜੱਟ ਨੂੰ
ਨੀ 25 ਪਿੰਡ ਜਾਂਦੇ ਆ ਪੰਜ ਥਾਣੇ ਜੱਟ ਨੂੰ
ਸਾਨੂੰ ਵੇਖ ਵੇਖ ਚਲਦੇ ਟ੍ਰੈਂਡ ਗੋਰੀਏ
ਨੀ ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਫਲਾਈਟ ਫੜ ਕੈਲੀ ਤੋਂ ਵੈਂਕੂਵਰ ਕੁੜੀਏ ਨੀ
ਪੰਗਾ ਪੈ ਗਿਆ, ਕਰਾ ਦੂੰ ਤੈਨੂੰ ਊਬਰ ਕੁੜੀਏ
ਜੇਲ੍ਹ ਕੱਟ ਲੈਣਾ ਯਾਰਾਂ ਬਿਨਾ ਬਿੰਧ ਗੋਰੀਏ
ਨੀ ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਹਾਏ ਡੱਬ ਤੰਗਿਆ ਨੀ ਧੂਲ ਖਾ ਜੇ ਬੰਦ ਸਾਡਾ
ਉੱਤੋਂ ਪੱਟ ਹੋਣੀ ਲੱਗਦੀ ਸੋਨਮ ਬਾਜਵਾ
ਤੈਨੂੰ ਆਪਣੀ ਬਣਾਣਾ ਸਾਡੀ ਹਿੰਦ ਗੋਰੀਏ
ਨੀ ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਜੇ ਸਾਈਡ ਬੈਗ ਉੱਤੋਂ ਦੀ ਆ ਪਾਉਣ ਲੱਗਿਆ
ਉੱਤੋਂ ਗੱਬਰੂ ਲੜਾਈਆਂ 'ਚ ਆਉਣ ਲੱਗਿਆ
ਸ਼ੁਰੂ ਵੈਰੀ ਕਰਦੇ ਆਂ ਆਪਾਂ ਐਂਡ ਗੋਰੀਏ
ਨੀ ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਓ ਪੰਜ ਪਰਸੈਂਟ ਟੈਂਟਡ ਆ ਕਾਰ ਸੋਹਣੀਏ
100 ਪਰਸੈਂਟ 'ਚ ਵੈਲੀ ਯਾਰ ਸੋਹਣੀਏ
ਪੰਜ ਪਰਸੈਂਟ ਟੈਂਟਡ ਆ ਕਾਰ ਸੋਹਣੀਏ
100 ਪਰਸੈਂਟ 'ਚ ਵੈਲੀ ਯਾਰ ਸੋਹਣੀਏ
ਕਹਿ ਕੇ ਦਿਲ ਦੀ ਨਾ ਕਰਾ ਅਨਸੈਂਡ ਗੋਰੀਏ
ਨੀ ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
ਚਰਚੇ ਯਾਰਾਂ ਦੇ ਪਿੰਡ ਪਿੰਡ ਗੋਰੀਏ ਨੀ
ਹੋ ਗਏ ਚਰਚੇ ਯਾਰਾਂ ਦੇ
You May Also Like
» GANGSTA LUV [Inderpal Moga, Harkirat Sangha] » BEST FRIEND [Inderpal Moga] » NICE DAY IN THE PIND (Radio Skit) [Inderpal Moga] » JATT TYPE SHIT (Skit) [Inderpal Moga] » JATT TYPE SHIT [Inderpal Moga, Roop Bhullar] » BROWN BROWN RANG [Inderpal Moga, Karam Brar] » DA BOYZ [Inderpal Moga, Zehr Vibe] » KI KARA [Inderpal Moga]FAQs for SUSPEND
Who is singer of SUSPEND song ?
Singer of Inderpal Moga, Gulab Sidhu.
Who is writer of SUSPEND song ?
Chani Nattan wrote this Song.
Who is the music director of SUSPEND song ?
SUSPEND is Tuned by Gminxr.
Which label release SUSPEND song ?
SUSPEND is released under the label of Chani Nattan Ent.
Whats the playtime (duration) of SUSPEND song ?
Playtime of song SUSPEND is 02:24 minute.
How can I download SUSPEND song ?
You can download SUSPEND song via click above download links.