BEST FRIEND Inderpal Moga Mp3 Song Download
Get This Song
Play Online
Share This Song
BEST FRIEND Song Lyrics
Feel This
ਲੈ ਦੇ ਪੁਰਸ ਲੈ ਦੇ ਸ਼ੂ ਲੈ ਦੇ ਕਾਰ ਮੁੰਡਿਆ
ਐਹਦਾ ਨਹੀਂਓ ਨਿਭਣੇ ਪਿਆਰ ਮੁੰਡਿਆ
ਦੱਸ ਤੇਰੇ ਨਾਲੋ ਹੋਰ ਕਿਹਦੀ ਫੱਬਣੀ
ਦੱਸ ਤੇਰੇ ਨਾਲੋ ਹੋਰ ਕਿਹਦੀ ਫੱਬਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਹੋ ਸੋਹਣਿਏ ਨੀ ਸੁਣ ਮਨਮੋਹਣਿਏ
ਰਾਤਾਂ ਦਿਆਂ ਨੀਂਦਰਾ ਉੱਡੋਣਿਏ
ਹੋ ਸੋਹਣਿਏ ਨੀ ਸੁਣ ਮਨਮੋਹਣਿਏ
ਰਾਤਾਂ ਦਿਆਂ ਨੀਂਦਰਾ ਉੱਡੋਣਿਏ
4 ਬਜੇ ਫਿਟ ਚੇਂਜ ਹੋਗੀ ਦੂਜੀ ਕੁੜੀਏ ਨੀ
ਜੱਟ ਸਿਰੇ ਦਾ ਆ ਦੇਸੀ ਤੇ ਤੂੰ ਬੂਝੀ ਕੁੜੀਏ
ਬਰਕਨ ਬੈਗ ਦੇ ਓ ਹੀਰਿਆਂ ਦਾ ਹਾਰ
ਬਿਜਲੀ ਵਰਗੀ ਨੂੰ ਦੇਯੂ ਤੇਨੂੰ ਟੈਸਲਾ ਦੀ ਕਾਰ
ਦੱਸ ਤੇਰੇ ਨਾਲੋ ਹੋਰ ਕਿਹਦੀ ਫੱਬਣਾ
ਦੱਸ ਤੇਰੇ ਨਾਲੋ ਹੋਰ ਕਿਹਦੀ ਫੱਬਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ
ਘੱਟ ਪੰਜ ਸੌ (500) ਕਾਨਾ ਹੇਅਰ ਨਾਲ ਲੈਆ ਨੀ
ਸਾਨੂੰ ਮਹਿੰਗੀ ਪੈਂਦੀ ਬਿੱਲੋ ਤੇਰੀ ਸੈਲਫ ਕੇਅਰ ਨੀ
ਪਸੰਦ ਮੈਨੂੰ ਰੇਂਜ ਵਿੱਚੋਂ ਹੋਂਡਾ ਲੈ ਲੋ ਵੇ
ਗੱਲਾਂ ਕਰੇ ਸਟਰੇਂਜ ਅੱਪੇ ਕਰ ਲੂੰ ਅਰੇਂਜ
ਲਾਵਾ ਮਹਿੰਗੀ ਜਾਹੀ ਰਾਈਡ ਪਾਵਾ ਗੁੱਚੀ ਗੇ ਸਲਾਈਡ
ਬਿੱਲੋ ਪੈਸਾ ਤੇ ਪਿਆਰ ਕਦੇ ਹੁੰਦੇ ਨਹੀਂਓ ਹਾਈਡ
ਜੱਟੀ ਸੰਭ ਸੰਭ ਪੈਣੀ ਤੇਨੂੰ ਰੱਖਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਸਾਡੇ ਵਰਗਾ ਯਾਰ ਨਹੀਂਓ ਲੱਭਣਾ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
ਮੇਰੇ ਵਰਗੀ ਕੁੜੀ ਨਹੀਂਓ ਲੱਭਣੀ
You May Also Like
» SUSPEND [Inderpal Moga, Gulab Sidhu] » CRAZY IN LOVE [Inderpal Moga] » KI KARA [Inderpal Moga] » UNTIL NEXT TIME (Outro) [Inderpal Moga] » COOLIN [Inderpal Moga, Jazzy B] » AJA [Inderpal Moga, Japjeet Sandhu] » DA BOYZ [Inderpal Moga, Zehr Vibe] » HUNDO [Inderpal Moga, Sukha]FAQs for BEST FRIEND
Who is singer of BEST FRIEND song ?
Singer of Inderpal Moga.
Who is writer of BEST FRIEND song ?
Chani Nattan wrote this Song.
Who is the music director of BEST FRIEND song ?
BEST FRIEND is Tuned by Dr Zeus.
Which label release BEST FRIEND song ?
BEST FRIEND is released under the label of Chani Nattan Ent. Inc..
Whats the playtime (duration) of BEST FRIEND song ?
Playtime of song BEST FRIEND is 02:00 minute.
How can I download BEST FRIEND song ?
You can download BEST FRIEND song via click above download links.