Jatt Di Pasand Surjit Bindrakhia Mp3 Song Download
Get This Song
Play Online
Share This Song
Jatt Di Pasand Song Lyrics
ਗਲ ਸੁਣ ਮੇਰੀ ਕਨ ਲਾਕੇ ਹਾਨਣੇ
ਕਿਵੇਂ ਲੈਜੂ ਕੋਈ ਵਿਆਹ ਕੇ ਤੈਨੂੰ ਹਾਨਣੇ
ਗਲ ਸੁਣ ਮੇਰੀ ਕਨ ਲਾਕੇ ਹਾਨਣੇ
ਕਿਵੇਂ ਲੈਜੂ ਕੋਈ ਵਿਆਹ ਕੇ ਤੈਨੂੰ ਹਾਨਣੇ
ਤੇਰੇ ਲਯੀ ਮੈਂ ਜਿੰਦ ਤਲੀ ਤੇ ਟਿਕੌਣੀ ਆ
ਤੇਰੇ ਲਯੀ ਮੈਂ ਜਿੰਦ ਤਲੀ ਤੇ ਟਿਕੌਣੀ ਆ
ਨੀ ਤੂ ਜੱਟ ਦੀ ਪਸੰਦ (ਬ੍ਰੁਆਹ)
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਭਾਮਣਾ ਦੀ ਨਯੀ ਜੱਟ ਦੀ ਏ ਯਾਰੀ ਆ
ਜਾਣ ਨਾਲੋ ਯਾਰੀ ਜੱਟ ਨੂ ਪਿਯਰੀ ਆ
ਭਾਮਣਾ ਦੀ ਨਯੀ ਜੱਟ ਦੀ ਏ ਯਾਰੀ ਆ
ਜਾਣ ਨਾਲੋ ਯਾਰੀ ਜੱਟ ਨੂ ਪਿਯਰੀ ਆ
ਗਲ ਮੂੰਹੋ ਕੱਢੀ ਪੂਰੀ ਮੈਂ ਪਕੋਣੀ ਆ
ਗਲ ਮੂੰਹੋ ਕੱਢੀ ਪੂਰੀ ਮੈਂ ਪਕੋਣੀ ਆ
ਨੀ ਤੂ ਜੱਟ ਦੀ ਪਸੰਦ (ਬ੍ਰੁਆਹ)
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਛਾਪੇ ਛਾਪੇ ਛਾਪੇ
ਛਾਪੇ ਛਾਪੇ ਛਾਪੇ
ਨੀ ਮੰਗ ਸੀ ਤੂ ਮੇਰੀ ਹਾਨਣੇ
ਵਿਹ ਮੰਗ ਸੀ ਮੈਂ ਤੇਰੀ ਹਾਣੀਆ
ਤੇਰੀ ਮਾਂ ਨੇ ਮੁਕਰ ਗਯੇ ਮਾਪੇ
ਵਿਹ ਮੰਗ ਸੀ ਮੈਂ ਤੇਰੀ ਹਾਣੀਆ
ਤੇਰੀ ਮਾਂ ਨੇ ਮੁਕਰ ਗਯੇ ਮਾਪੇ
ਓ ਹੋ ਓ ਹੋ
ਐਂਵੇਂ ਨਾ ਦਿਲ ਤੂ ਛੋਟਾ ਕਰ ਬੱਲੀਏ
ਚਿਤ ਨੂ ਟਿਕਾਨੇ ਨੀ ਤੂ ਤਰ ਬੱਲੀਏ
ਐਂਵੇਂ ਨਾ ਦਿਲ ਤੂ ਛੋਟਾ ਕਰ ਬੱਲੀਏ
ਚਿਤ ਨੂ ਟਿਕਾਨੇ ਨੀ ਤੂ ਤਰ ਬੱਲੀਏ
ਪੰਜ ਸੇਰ ਸੋਨਾ ਪਾਕੇ ਡੋਲੀ ਪੌਣੀ ਆ
ਪੰਜ ਸੇਰ ਸੋਨਾ ਪਾਕੇ ਡੋਲੀ ਪੌਣੀ ਆ
ਨੀ ਤੂ ਜੱਟ ਦੀ ਪਸੰਦ (ਬ੍ਰੁਆਹ)
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਦੇਖੇ ਨੀ ਤੂ ਮੇਰੇ ਜੂਡੇ ਯਾਰ ਹਾਨਣੇ
ਓ ਤਾ ਨੀਰੇ ਅਗ ਦੇ ਅੰਗਾਰ ਹਾਨਣੇ
ਦੇਖੇ ਨੀ ਤੂ ਮੇਰੇ ਜੂਡੇ ਯਾਰ ਹਾਨਣੇ
ਓ ਤਾ ਨੀਰੇ ਅਗ ਦੇ ਅੰਗਾਰ ਹਾਨਣੇ
ਮੀਂ ਵਾਂਗੂ ਗੋਲੀ ਸੰਧੂ ਨੇ ਬਰੌਨੀ ਆ
ਮੀਂ ਵਾਂਗੂ ਗੋਲੀ ਸੰਧੂ ਨੇ ਬਰੌਨੀ ਆ
ਨੀ ਤੂ ਜੱਟ ਦੀ ਪਸੰਦ (ਬ੍ਰੁਆਹ)
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਗਲ ਸੁਣ ਮੇਰੀ ਕਨ ਲਾਕੇ ਹਾਨਣੇ
ਕਿਵੇਂ ਲੈਜੂ ਕੋਈ ਵਿਆਹ ਕੇ ਤੈਨੂੰ ਹਾਨਣੇ
ਗਲ ਸੁਣ ਮੇਰੀ ਕਨ ਲਾਕੇ ਹਾਨਣੇ
ਕਿਵੇਂ ਲੈਜੂ ਕੋਈ ਵਿਆਹ ਕੇ ਤੈਨੂੰ ਹਾਨਣੇ
ਤੇਰੇ ਲਯੀ ਮੈਂ ਜਿੰਦ ਤਲੀ ਤੇ ਟਿਕੌਣੀ ਆ
ਤੇਰੇ ਲਯੀ ਮੈਂ ਜਿੰਦ ਤਲੀ ਤੇ ਟਿਕੌਣੀ ਆ
ਨੀ ਤੂ ਜੱਟ ਦੀ ਪਸੰਦ (ਬ੍ਰੁਆਹ)
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਗਲ ਮੂੰਹੋ ਕੱਢੀ ਪੂਰੀ ਮੈਂ ਪਕੋਣੀ ਆ
ਪੰਜ ਸੇਰ ਸੋਨਾ ਪਾਕੇ ਡੋਲੀ ਪੌਣੀ ਆ
ਮੀਂ ਵਾਂਗੂ ਗੋਲੀ ਜੱਟ ਨੇ ਬਰੌਨੀ ਆ
ਨੀ ਤੂ ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
ਜੱਟ ਦੀ ਪਸੰਦ ਜੱਟ ਨੇ ਵਿਔਣੀ ਆ
You May Also Like
» Wangg Hogi Tangg [Surjit Bindrakhia] » Sassi [Surjit Bindrakhia] » Tera Yaar Bolda [Surjit Bindrakhia] » Kalli Gaani [Surjit Bindrakhia] » Billiyaan Akhiyaan [Surjit Bindrakhia] » Boliyaan [Surjit Bindrakhia] » Mukhda [Surjit Bindrakhia] » Lak Tunoo Tunoo [Surjit Bindrakhia]FAQs for Jatt Di Pasand
Who is singer of Jatt Di Pasand song ?
Singer of Surjit Bindrakhia.
Who is writer of Jatt Di Pasand song ?
Shamsher Sandhu wrote this Song.
Which label release Jatt Di Pasand song ?
Jatt Di Pasand is released under the label of T-Series.
Whats the playtime (duration) of Jatt Di Pasand song ?
Playtime of song Jatt Di Pasand is 04:32 minute.
How can I download Jatt Di Pasand song ?
You can download Jatt Di Pasand song via click above download links.