Mukhda Surjit Bindrakhia Mp3 Song Download
Get This Song
Play Online
Share This Song
Mukhda Song Lyrics
ਨੀਲੀਆਂ ਨਸ਼ੀਲੀਆਂ ਬਿੱਲੋਰੀ ਅੱਖਾਂ ਵੇਖ ਕੇ
ਨੀਲੀਆਂ ਨਸ਼ੀਲੀਆਂ ਬਿੱਲੋਰੀ ਅੱਖਾਂ ਵੇਖ ਕੇ
ਨਸ਼ਾ ਅਜਬ ਜਿਹਾ ਛੱਡ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਕ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ
ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਅੱਤਰ ਥਲੇ ਦਾ ਤੂੰ ਫੰਬਾ ਹੈ ਲਗਯਾ ਨੀ
ਸਿਰੋਂ ਲੈ ਕੇ ਪੈਰਾਂ ਤੱਕ ਪਿੰਡਾ ਮੇਹਕਾਯਾ ਨੀ
ਅੱਤਰ ਥਲੇ ਦਾ ਤੂੰ ਫੰਬਾ ਹੈ ਲਗਯਾ ਨੀ
ਸਿਰੋਂ ਲੈ ਕੇ ਪੈਰਾਂ ਤੱਕ ਪਿੰਡਾ ਮੇਹਕਾਯਾ ਨੀ
ਨੇੜੇ ਜਦੋਂ ਅਯਾ ਹੱਥਾਂ ਨਾਲ ਹੱਥ ਲਾਯਾ
ਮੈਂ ਤਾਂ ਇਸ਼ਕੇ ਦੀ ਨਦੀ ਵਿਚ ਹਾਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਆਹਾ ਆਹਾ ਆਹਾ ਹੋਏ
ਆਹਾ ਆਹਾ ਆਹਾ ਆਹਾ ਆਹਾ
ਕੋਈ ਕੋਈ ਵੇਲਾ ਹੁੰਦਾ ਤਾਲੇ ਜਹੇ ਲੌਂਣ ਦਾ
ਕੋਈ ਕੋਈ ਵੇਲਾ ਹੁੰਦਾ ਚਿੱਤ ਪਰਚੋਣ ਦਾ
ਕੋਈ ਕੋਈ ਵੇਲਾ ਹੁੰਦਾ ਤਾਲੇ ਜਹੇ ਲੌਂਣ ਦਾ
ਕੋਈ ਕੋਈ ਵੇਲਾ ਹੁੰਦਾ ਚਿੱਤ ਪਰਚੋਣ ਦਾ
ਤੇਰੇਆਂ ਸਾਹਾਂ ਦੇ ਵਿਚ, ਤੇਰੇਆਂ ਰਹਾਂ ਦੇ ਵਿੱਚ
ਇਕ ਲੱਤ ਦੇ ਭਾਰ ਮੈਂ ਤਾਂ ਖੜ ਗਯਾ ਨੀ.
ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਕਾਲਾ ਕਾਲਾ ਸੂਟ ਤੇਰਾ ਗੋਰਾ ਗੋਰਾ ਰੰਗ ਨੀ
ਗਿੱਦਾਂ ਪੋਣੇ ਦਾ ਤਾ ਤੇਰਾ ਵੱਖਰਾ ਹੀ ਟੰਗ ਨੀ
ਕਾਲਾ ਕਾਲਾ ਸੂਟ ਤੇਰਾ ਗੋਰਾ ਗੋਰਾ ਰੰਗ ਨੀ
ਗਿੱਦਾਂ ਪੋਣੇ ਦਾ ਤਾ ਤੇਰਾ ਵੱਖਰਾ ਹੀ ਟੰਗ ਨੀ
ਬਾਹਾਂ ਨੂੰ ਫਲਾਯਾ ਜਦੋ ਗੇੜਾ ਇਕ ਲਾਯਾ
ਚਿੱਤ ਚੌਬਰਾਂ ਦਾ ਕਹੰਦੇ ਓਦੋਂ ਸੜ ਗਿਆ ਨੀ
ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ.
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ.
ਮੁਖ ਤੇਰਾ ਸੂਰਜ ਨੀ ਸੱਜਰੀ ਸਵੇਰ ਦਾ
ਚਿੱਤ ਖੁਸ਼ ਕਰ ਦੇ ਨੀ ਸੰਧੂ ਸ਼ਮਸ਼ੇਰ ਦਾ.
ਮੁਖ ਤੇਰਾ ਸੂਰਜ ਨੀ ਸੱਜਰੀ ਸਵੇਰ ਦਾ
ਚਿੱਤ ਖੁਸ਼ ਕਰ ਦੇ ਨੀ 'ਸੰਧੂ ਸ਼ਮਸ਼ੇਰ' ਦਾ.
ਬੁੱਲ ਨੇ ਪਤਾਸੇ ਪੈਂਦੇ ਡੁੱਲ ਡੁੱਲ ਹੱਸੇ
ਬੂਹੇ ਤੇਰੇ ਅੱਗੇ ਜੋਗੀ ਬਣ ਖੜ ਗਯਾ ਨੀ.
ਦਿੱਲ ਦਾ ਪਤਾ ਨੀ ਤੇਰਾ ਦਿੱਲ ਦਾ ਪਤਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ
ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ
You May Also Like
» Tera Yaar Bolda [Surjit Bindrakhia] » Gori Gal Utte [Surjit Bindrakhia] » Boliyaan [Surjit Bindrakhia] » Sassi [Surjit Bindrakhia] » Billiyaan Akhiyaan [Surjit Bindrakhia] » Kalli Gaani [Surjit Bindrakhia] » Jatt Di Pasand [Surjit Bindrakhia] » Lak Tunoo Tunoo [Surjit Bindrakhia]FAQs for Mukhda
Who is singer of Mukhda song ?
Singer of Surjit Bindrakhia.
Who is writer of Mukhda song ?
Shamsher Sandhu wrote this Song.
Which label release Mukhda song ?
Mukhda is released under the label of T-Series.
Whats the playtime (duration) of Mukhda song ?
Playtime of song Mukhda is 05:53 minute.
How can I download Mukhda song ?
You can download Mukhda song via click above download links.