DjPunjab.Com.Se

Boliyaan Surjit Bindrakhia Mp3 Song Download

Boliyaan
Boliyaan Mp3 Download Surjit Bindrakhia
Title : Boliyaan
Singer : Surjit Bindrakhia ,
Lyric : Shamsher Sandhu
Label : T-Series
Duration : 05:05
Released : 06, Feb 2002
Description: Boliyaan Surjit Bindrakhia Mp3 Song Download from Boliyaan Album, Boliyaan Song Sung by Surjit Bindrakhia, and Lyrics written by Shamsher Sandhu, Boliyaan Song Ringtone Download. Download Boliyaan Surjit Bindrakhia mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [7.11 mb]

Play Online

Cover
Boliyaan Surjit Bindrakhia
0:00
0:00

Share This Song

Boliyaan Song Lyrics

ਬੱਗਾ ਬੱਗਾ ਹੋ ਗਯਾ ਨੀ ਤੇਰਾ ਚਿਹਰਾ ਸੁਰਖ਼ ਗੁਲਾਬ
ਬੱਗਾ ਬੱਗਾ ਹੋ ਗਯਾ ਨੀ ਤੇਰਾ ਚਿਹਰਾ ਸੁਰਖ਼ ਗੁਲਾਬ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ
ਅਖਾਂ ਕਾਨੁ ਲਾਇਆ ਸੀ ਅਣਜਾਨ ਮੁੰਡੇ ਨਾਲ
ਅਖਾਂ ਕਾਨੁ ਲਾਇਆ ਸੀ ਅਣਜਾਨ ਮੁੰਡੇ ਨਾਲ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ
ਕੀਦੇ ਖ੍ਵਬਾਂ ਵਿਚ ਪੁਵਾਤੀ ਕੀਦੀ ਕਰਦੀ ਭਾਲ
]ਕੀਦੇ ਖ੍ਵਬਾਂ ਵਿਚ ਪੁਵਾਤੀ ਕੀਦੀ ਕਰਦੀ ਭਾਲ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ
ਸੜਗੀ ਸੜਗੀ ਸੜਗੀ ਨੀ ਤੇਰੀ ਮਸਰਾਂ ਦੀ ਦਾਲ

ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ
ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ
ਸਿਹਿਮਤਾਂ ਦੇ ਨਾਲ ਸੋਨੇ ਯਾਰ ਨੂ ਬੁਲੌਂਦੀ ਆ
ਭਰ ਕੇ ਕਟੋਰਾ ਕੱਚੇ ਦੂਧ ਦਾ ਪਿਲੌਂਦੀ ਆ
ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ
ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ
ਈਡ ਚੌਂਦੇ ਜੱਮੇ ਲੰਮੇ ਤੰਦ ਪਈ ਪੌਂਦੀ ਏ
ਅਂਬੜਾਂ ਚੋਂ ਉਡ-ਦੇ ਪਰਿੰਡੇਯਾ ਨੂ ਲੌਂਦੀ ਏ
ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ
ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ
ਫੋਪਿਯਾਲੇ ਬਾਜਰੇ ਤੋਂ ਚਿਡ਼ਿਯਾ ਉਡੌਂਦੀ ਆ
ਆਂਖ ਨਾ ਮਿਲਾਵੇ ਉਂਜ ਪ੍ਯਾਰ ਪੌਣਾ ਚੌਂਦੀ ਆ
ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ
ਤਾਰਾ ਮੀਯਰ੍ਰਾ ਗੌਂਦੀ ਕੂਦੀ ਤਾਰਾ ਮੀਯਰ੍ਰਾ ਗੌਂਦੀ ਆ

ਤਾਇਆ ਤਾਇਆ ਤਾਇਆ ਹੋ ਤਾਇਆ ਤਾਇਆ ਤਾਇਆ
ਜੱਟਾਂ ਦੇ ਪੁੱਤ ਸਾਧੂ ਹੋ ਗਏ ਸਿਰ ਤੇ ਜੱਟਾਂ ਰਖਾਇਆ
ਭਾਗਵੇ ਕਪਦੇ ਪਾਕੇ ਸਿਰ ਤੇ ਖੈਰ ਨਾ ਪੌਂਦੀਯਾਂ ਮਾਇਆ
ਖੁ ਤੇ ਜਾਕੇ ਬਿਨ ਬਜਾਇ ਚੁਟਕੀ ਚੁਟਕੀ ਲੇਆਇਆ
ਫਾਦਕੇ ਗੋਪਿਯਾ ਛਡਗੀ ਮੰਨੇ ਤੇ ਚਿਡ਼ਿਯਾਂ ਖੂਬ ਉਡਾਇਆ
ਛਾਪਾ ਯਾਰ ਦਿਯਾਂ ਕੁਟ ਕੇ ਕਾਲਜੇ ਲਾਇਆ
ਛਾਪਾ ਯਾਰ ਦਿਯਾਂ ਕੁਟ ਕੇ ਕਾਲਜੇ ਲਾਇਆ
ਛਾਪਾ ਯਾਰ ਦਿਯਾਂ ਕੁਟ ਕੇ ਕਾਲਜੇ ਲਾਇਆ
ਛਾਪਾ ਯਾਰ ਦਿਯਾਂ

ਚਾਵਾਂ ਚਾਵਾਂ ਚਾਵਾਂ ਹੋਏ ਚਾਵਾਂ ਚਾਵਾਂ ਚਾਵਾਂ
ਔਂਣਾ ਸਾਜ੍ਣਾ ਨੇ ਉਡਜਾ ਬਾਨੇਰੇ ਕਾਵਾਂ ਮੂੰਦੜੀ ਮਿੱਤਰਾਂ ਦੀ
ਚੁੰਨੀ ਹੇਠ ਛੁਪਾਵਾਂ ਮਿੱਤੜਾ ਦੇ ਫੁਲਕੇ ਨੂ
ਖੰਡ ਦਾ ਫਲੇਪਨ ਲਵਾਂ ਬਾਹ ਤੇ ਲਿਖ ਲੇਯਾ ਮੈਂ
ਤੇਰਾ ਫੁੱਲ ਸਿਰ ਨਵਾਂ ਚੂੜੀ ਚਰਨੋ ਦੀ
ਨਿੰਰ ਨੇ ਕਾਲਜੇ ਖਾਵਾਂ ਚੂੜੀ ਚਰਨੋ ਦੀ
ਨਿੰਰ ਨੇ ਕਾਲਜੇ ਖਾਵਾਂ ਚੂੜੀ ਚਰਨੋ ਦੀ

ਲੇਹੁਂਗਾ ਲੇਹੁਂਗਾ ਹੋਏ ਲੇਹੁਂਗਾ ਲੇਹੁਂਗਾ
ਕੰਡੋਂਵਾਲ ਦਾ ਗੁਰਵਿਂਦੇਰ ਹੈ ਗੀਤ ਜੋਡ਼-ਦਾ ਰਿਹੰਦਾ
ਓਹਿਡਪੁਰੀ ਦੀ ਦਿਲ ਦਿਯਾਂ ਗੱਲਾਂ ਬੋਲਿਯਨ ਦੇ ਵਿਚ ਕਿਹੰਦਾ
ਬਿੰਦ੍ਰਖੀਏ ਦਾ ਭਗਤ ਹੈ ਪੂਰੀ ਪਿੰਡ ਲੰਗੜੀ ਰਿਹੰਦਾ
ਚਾਨਣੀ ਤੇ ਜਗਤਾਰ ਯਾਰ ਨੇ ਏ ਗੱਲ ਸੰਧੂ ਕਿਹੰਦਾ
ਘੱਘਰਾ ਜੀਤੋ ਦਾ ਝਾੰਝਰ ਨਾਲ ਕਿਹੰਦਾ
ਘੱਘਰਾ ਜੀਤੋ ਦਾ ਝਾੰਝਰ ਨਾਲ ਕਿਹੰਦਾ
ਘੱਘਰਾ ਜੀਤੋ ਦਾ ਝਾੰਝਰ ਨਾਲ ਕਿਹੰਦਾ
ਘੱਘਰਾ ਜੀਤੋ ਦਾ

ਹੋ ਰਾਇਆ ਰਾਇਆ ਰਾਇਆ
ਪੜ ਗੁਰਨਾਮ ਕੁੜੇ ਖਤ ਯਾਰ ਦਾ ਆਇਆ
ਪੜ ਗੁਰਨਾਮ ਕੁੜੇ ਖਤ ਯਾਰ ਦਾ ਆਇਆ
ਪੜ ਗੁਰਨਾਮ ਕੁੜੇ ਖਤ ਯਾਰ ਦਾ ਆਇਆ
ਪੜ ਗੁਰਨਾਮ ਕੁੜੇ

ਧਾਇਆ ਧਾਇਆ ਧਾਇਆ
ਅੱਜ ਬਿੰਦ੍ਰਖੀਏ ਨੇ ਨਚ ਕੇ ਬੋਲਿਆ ਪਾਇਆ
ਅੱਜ ਬਿੰਦ੍ਰਖੀਏ ਨੇ ਨਚ ਕੇ ਬੋਲਿਆ ਪਾਇਆ
ਅੱਜ ਸਾਰੇ ਮਿੱਤਰਾਂ ਨੇ ਨਚ ਕੇ ਬੋਲਿਆ ਪਾਇਆ
ਅੱਜ ਸਾਰੇ ਮਿੱਤਰਾਂ ਨੇ ਨਚ ਕੇ ਬੋਲਿਆ ਪਾਇਆ
ਅੱਜ ਸਾਰੇ ਮਿੱਤਰਾਂ ਨੇ ਨਚ ਕੇ ਬੋਲਿਆ ਪਾਇਆ
ਅੱਜ ਸਾਰੇ ਮਿੱਤਰਾਂ ਨੇ ਨਚ ਕੇ ਬੋਲਿਆ ਪਾਇਆ
ਅੱਜ ਸਾਰੇ ਮਿੱਤਰਾਂ ਨੇ ਓ ਬੱਲੇ ਬੱਲੇ ਬੱਲੇ ਆਹ

You May Also Like

» Jatt Di Pasand [Surjit Bindrakhia] » Gori Gal Utte [Surjit Bindrakhia] » Wangg Hogi Tangg [Surjit Bindrakhia] » Mukhda [Surjit Bindrakhia] » Billiyaan Akhiyaan [Surjit Bindrakhia] » Tera Yaar Bolda [Surjit Bindrakhia] » Kalli Gaani [Surjit Bindrakhia] » Sassi [Surjit Bindrakhia]

FAQs for Boliyaan

Who is singer of Boliyaan song ?

Singer of Surjit Bindrakhia.

Who is writer of Boliyaan song ?

Shamsher Sandhu wrote this Song.

Which label release Boliyaan song ?

Boliyaan is released under the label of T-Series.

Whats the playtime (duration) of Boliyaan song ?

Playtime of song Boliyaan is 05:05 minute.

How can I download Boliyaan song ?

You can download Boliyaan song via click above download links.

Google Tags :

Boliyaan mp3 song , Boliyaan mp3 song download , Boliyaan song download , Boliyaan Surjit Bindrakhia mp3 song , Boliyaan Prem Dhillon mp3 song download , Boliyaan Surjit Bindrakhia song download, Boliyaan Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer