Jacheya Gippy Grewal Mp3 Song Download
Get This Song
Play Online
Share This Song
Jacheya Song Lyrics
ਤੂੰ ਹੋ ਮਾਲਵੇ ਦਾ ਯਾ ਵੇ ਮੁੰਡਾ ਮਾਝੇ ਵਲ ਦਾ
ਨੀ ਕੱਢੀ ਤੌਰ ਤੌਂ ਸੀ ਲੱਗਦਾ ਦੋਆਬੇ ਵਲ ਦਾ
ਇੱਕ ਦਿਲ ਕਰੇ ਜੱਟਾ ਆਈ ਕਰ ਲਾਂ ਨੀ
ਸੱਚੀ ਓਹਦੀ ਫੜ ਲਵਾਂ ਬਾਂਹ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਹਾੜਾ ਹਾੜਾ ਓਹਨੂੰ ਪੁੱਛ ਕੇ ਤਾੰ ਦੱਸੇਓ
ਨੀ ਕਿਹੜਾ ਓਹਦਾ ਪਿੰਡ ਤੇ ਗ੍ਰਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਇੱਕ ਵਾਰੀ ਕਹਿਦੇ ਦਿਲ ਮਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਹੋ ਮੇਰੀ ਗੁੱਟ ਨੇ ਘੁਮਾ ਕੇ ਗਿੱਧਾ ਰੱਖਿਆ
ਤੇ ਓਹਦੇ ਤੇ ਘੁੰਮਣ ਕੈਮਰਾਂ
ਲਾਟ ਛੱਡ ਦਿਆਂ ਸਭ ਮੇਰੇ ਹਾਂ ਦਿਆਂ
ਯਾਰ ਵੇਖੀ ਕੇ ਓਹਦੇ ਕੈਮਰਾਂ
ਕੱਢ ਕੱਠ ਵੇਖਣ ਨੂੰ ਜਾਉਣੇ ਮੋਰ ਜਿਹਾ
ਰੌਬ ਜੱਟ ਦਾ ਐ 32 ਵਾਲੇ ਬੋਰ ਜਿਹਾ
ਸੋਹਣਾ ਜੰਮਿਆ ਸੁਨੱਖਾ ਪੁੱਤ ਬੇਬੇ ਨੇ
ਮੈਂ ਹੱਟੀ ਓਹਨੂੰ ਕਰਨੀ ਆ ਛਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਹਾੜਾ ਹਾੜਾ ਓਹਨੂੰ ਪੁੱਛ ਕੇ ਤਾੰ ਦੱਸੇਓ
ਨੀ ਕਿਹੜਾ ਓਹਦਾ ਪਿੰਡ ਤੇ ਗ੍ਰਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਹੋ ਫੱਬੇ ਅੱਗੇ ਦਾ ਲਹਿੰਗਾ ਜੇ ਮੈਂ ਲੱਕ ਤੇ
ਨੀ ਟੁੱਟ ਪੈਣਾ ਓਵੇ ਫੱਬਿਆ
ਸੌਂਹ ਰੱਬ ਦੀ ਨੀ ਭਾਗ ਮੇਰੇ ਖੁਲ ਗਏ
Gill Rony ਜਦੋਂ ਲੱਭਿਆ
ਗਾਣੇ ਫਿਰਦਾ ਗਵਾਉਂਦਾ ਡੇਢ ਸਾਲ ਤੌਂ
ਮੇਰੀ ਸਿਫ਼ਤ ਚ ਗੀਤ ਲਿਖੇ ਆਰ ਤੌਂ
ਮੇਰੇ ਬਿਨਾ ਨਾ ਓਹ ਪੈਂਦੇ ਇੱਕ ਕੱਦ ਦਾ
ਸਾਹਾਂ ਚ ਓਹਦੇ ਲਵਾਂ ਮੈਂ ਵੀ ਸਾਹ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
ਹਾੜਾ ਹਾੜਾ ਓਹਨੂੰ ਪੁੱਛ ਕੇ ਤਾੰ ਦੱਸੇਓ
ਨੀ ਕਿਹੜਾ ਓਹਦਾ ਪਿੰਡ ਤੇ ਗ੍ਰਾਂ
ਪਹਿਲੀ ਵਾਰ ਕੋਈ ਕੁੜੀ ਨੂੰ ਮੁੰਡਾ ਜਚਿਆ
ਨੀ ਅੱਖਾਂ ਵਿਚ ਸੁਰਮੇ ਦੀ ਥਾਂ
You May Also Like
» Whip [Guri Singh] » Call [Deep Bhangu] » Reckless [Sukhman Cheema,Gurlej Akhtar] » Malwa Belt [Sana Panesar] » Mera Ik Tu Malka [Mankirt Aulakh] » Asla [Jasmeen Akhtar, Jelly] » Gun n Mic [Amantej Hundal] » Jaan Jaan [Minda]FAQs for Jacheya
Who is singer of Jacheya song ?
Singer of Gippy Grewal.
Who is writer of Jacheya song ?
Rony Ajnali, Gill Machhrai wrote this Song.
Who is the music director of Jacheya song ?
Jacheya is Tuned by Dilmaan.
Which label release Jacheya song ?
Jacheya is released under the label of Speed Records.
Whats the playtime (duration) of Jacheya song ?
Playtime of song Jacheya is 02:32 minute.
How can I download Jacheya song ?
You can download Jacheya song via click above download links.