Jhanjran G Khan Mp3 Song Download
Get This Song
Play Online
Share This Song
Jhanjran Song Lyrics
Appu Beats
ਵੱਡੇ ਵੱਡੇ ਘੁੰਘਰੂ ਲਵਾ ਕੇ ਦੇ ਗਿਆ
ਸੋਹਣੇ ਜੇਗੇ ਬੁੱਲਾਂ ਨਾਲ ਲਾ ਕੇ ਦੇ ਗਿਆ
ਵੱਡੇ ਵੱਡੇ ਘੁੰਘਰੂ ਲਵਾ ਕੇ ਦੇ ਗਿਆ
ਸੋਹਣੇ ਜੇਗੇ ਬੁੱਲਾਂ ਨਾਲ ਲਾ ਕੇ ਦੇ ਗਿਆ
ਵੇਡੇ ਵਿੱਚ ਫਿਰਾਂ ਛਣ ਛਣ ਕਰਦੀ
ਵੇ ਤੇਰੀਆਂ ਯਾਦਾਂ ਨੂੰ ਕਿੱਥੇ ਖੋ ਨਾ ਦੇਵਾਂ
ਜਦੋਂ ਦੀਆਂ ਦਿੱਤੀਆਂ ਬਣਾ ਕੇ ਝੰਝਰਾਂ
ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ
ਜਦੋਂ ਦੀਆਂ ਦਿੱਤੀਆਂ ਬਣਾ ਕੇ ਝੰਝਰਾਂ
ਵੇ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ (ਵੇ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ)
ਉੱਡੀ ਫਿਰਦੀ ਹਵਾ ਦੇ ਵਿੱਚ ਸੋਹਣਿਆ
ਕਾਡੀ ਕਰਤੀ ਤਾਰੀਫ਼ ਗੋਰੇ ਰੰਗ ਦੀ
ਵੇ ਅਜੇ ਖਾਨ ਰਵੇ ਮੇਰੇ ਨਾਲ ਤੂੰ
ਰੱਬ ਤੋਂ ਦੁਆਵਾਂ ਏਹੋ ਮੰਗਦੀ
ਉੱਡੀ ਫਿਰਦੀ ਹਵਾ ਦੇ ਵਿੱਚ ਸੋਹਣਿਆ
ਕਾਡੀ ਕਰਤੀ ਤਾਰੀਫ਼ ਗੋਰੇ ਰੰਗ ਦੀ
ਹਾਏ ਵੇ ਅਜੇ ਖਾਨ ਰਵੇ ਮੇਰੇ ਨਾਲ ਤੂੰ
ਰੱਬ ਤੋਂ ਦੁਆਵਾਂ ਏਹੋ ਮੰਗਦੀ
ਰਾਏ ਵਾਲਿਆ ਤੇਰੇ ਤੇ ਹੱਕ ਮੇਰਾ ਵੇ
ਰਾਏ ਵਾਲਿਆ ਤੇਰੇ ਤੇ ਹੱਕ ਮੇਰਾ ਵੇ
ਹੋਰ ਤੇਰੇ ਨੇੜੇ ਮੈ ਕੋਈ ਆਉਣ ਨਾ ਦੇਵਾਂ
ਜਦੋਂ ਦੀਆਂ ਦਿੱਤੀਆਂ ਆ ਬਣਾ ਕੇ ਝਾਂਜਰਾਂ
ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ
ਜਦੋਂ ਦੀਆਂ ਦਿੱਤੀਆਂ ਆ ਬਣਾ ਕੇ ਝਾਂਜਰਾਂ
ਵੇ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ (ਵੇ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ)
ਜਦੋਂ ਦੀਆਂ ਦਿੱਤੀਆਂ ਆ ਬਣਾ ਕੇ ਝਾਂਜਰਾਂ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ
ਜਦੋਂ ਦੀਆਂ ਦਿੱਤੀਆਂ ਆ ਬਣਾ ਕੇ ਝਾਂਜਰਾਂ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ
ਤੇਰੇ ਨਾਂ ਦਾ ਬਾਂਹੀ ਚੂੜਾ ਪਾ ਕੇ ਮੈਂ
ਤੇਰੇ ਨਾਲ ਬਣਾਉਣੀ ਇੱਕ ਰੀਲ ਵੇ
ਤੇਰੇ ਨਾਲ ਬਿਤਾਉਣੀ ਸਾਰੀ ਜ਼ਿੰਦਗੀ
ਤੇਰੀ ਮੇਰੀ ਪੱਕੀ ਚੰਨਾ ਡੀਲ ਵੇ
ਤੇਰੇ ਨਾਂ ਦਾ ਬਾਂਹੀ ਚੂੜਾ ਪਾ ਕੇ ਮੈਂ ਤੇਰੇ ਨਾਲ ਬਣਾਉਣੀ ਇੱਕ ਰੀਲ ਵੇ
ਤੇਰੇ ਨਾਲ ਬਿਤਾਉਣੀ ਸਾਰੀ ਜ਼ਿੰਦਗੀ ਤੇਰੀ ਮੇਰੀ ਪੱਕੀ ਚੰਨਾ ਡੀਲ ਵੇ
ਇੰਸਟਾ ਤੇ ਹੋਣ ਬਸ ਮੇਰੇ ਨਾਲ ਵੇ
ਇੰਸਟਾ ਤੇ ਹੋਣ ਬਸ ਮੇਰੇ ਨਾਲ ਵੇ
ਕਿਸੇ ਹੋਰ ਦੀ ਸਟੋਰੀ ਤੈਨੂੰ ਪਾਉਣ ਨਾ ਦੇਵਾਂ
ਜਦੋਂ ਦੀਆਂ ਦਿੱਤੀਆਂ ਆ ਬਣਾ ਕੇ ਝਾਂਜਰਾਂ
ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ
ਜਦੋਂ ਦੀਆਂ ਦਿੱਤੀਆਂ ਆ ਬਣਾ ਕੇ ਝਾਂਜਰਾਂ
ਵੇ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ (ਵੇ ਸਾਰਾ ਪਿੰਡ ਜੱਟਾਂ ਵੇ ਮੈਂ ਸੌਣ ਨਾ ਦੇਵਾਂ)
You May Also Like
» No Link Up [Sunny Randhawa] » Bhaine Meriye [Baljit Malwa] » Bai Kol [R Nait, JP47] » Maye Ni [Raman Romana] » AKH [Jaswinder Brar] » Khush Hunde [Lakhi Ghuman] » Att [Jaura Phagwara] » Majha Area [Nav Dolorain]FAQs for Jhanjran
Who is singer of Jhanjran song ?
Singer of G Khan.
Who is writer of Jhanjran song ?
Ajay Khan wrote this Song.
Who is the music director of Jhanjran song ?
Jhanjran is Tuned by Appu Beats.
Which label release Jhanjran song ?
Jhanjran is released under the label of G Khan Music.
Whats the playtime (duration) of Jhanjran song ?
Playtime of song Jhanjran is 02:50 minute.
How can I download Jhanjran song ?
You can download Jhanjran song via click above download links.