DOPAMINE Guru Randhawa Mp3 Song Download
Get This Song
Play Online
Share This Song
DOPAMINE Song Lyrics
Yo Lavish!
Baby, ਨੀ Baby, ਤੇਰੀ ਅੱਖ ਦੇਵੇ Dopamine
ਹਲਕਾ ਜਾ ਸਾਨੂੰ ਤੇਰਾ Touch ਦੇਵੇ Dopamine
ਗੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ Billo, ਹੱਸ-ਹੱਸ ਦੇਵੇ Dopamine
Baby, ਨੀ Baby, ਤੇਰੀ ਅੱਖ ਦੇਵੇ Dopamine
ਹਲਕਾ ਜਾ ਸਾਨੂੰ ਤੇਰਾ Touch ਦੇਵੇ Dopamine
ਗੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ Billo, ਹੱਸ-ਹੱਸ ਦੇਵੇ Dopamine
ਓ, ਲਾਟ ਮੱਥੇ ਆਲੀ ਵਾਰ ਪੂਰੇ ਕਰਦੀ ਆ
ਤੇਰੇ ਨਾ' ਜਵਾਨੀ ਤੇਰੀ ਲੜਦੀ ਆ
ਦਿਨੋ-ਦਿਨ ਤੇਰੇ ਨੀ Desire ਵੱਧੀ ਜਾਣ
ਦਿਲ ਲਾਉਣ ਤੋਂ ਮੰਢੀਰ ਕਿੱਥੇ ਡਰਦੀ ਆ?
ਕਾਹਦਾ ਸੂਰਮੇ ਦੇ ਵਿੱਚ ਤੂੰ ਬਰੂਦ ਪਾਈ ਜਾਵੇ ਆ?
ਕਿਹੜੀ ਗੱਲੋਂ ਸ਼ਹਿਰ 'ਚ ਖਰੂਦ ਪਾਈ ਜਾਵੇ ਆ?
ਆਸ਼ਿਕ਼ ਤੂੰ ਲਾਤੇ ਸਾਰੇ Sushi ਖਾਣੇ ਉੱਤੇ
ਆਪ Side ਉੱਤੇ ਖੜੀ ਅਮਰੂਦ ਖਾਈ ਜਾਵੇ
ਜਦੋਂ-ਜਦੋਂ ਮਲੋਨੀ ਐ, ਨੀ ਹੱਥ ਦੇਵੇ Dopamine
Baby, ਨੀ Baby, ਤੇਰੀ ਅੱਖ ਦੇਵੇ Dopamine
ਹਲਕਾ ਜਾ ਸਾਨੂੰ ਤੇਰਾ Touch ਦੇਵੇ Dopamine
ਗੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ Billo, ਹੱਸ-ਹੱਸ ਦੇਵੇ Dopamine
(baby, ਨੀ Baby ਤੇਰੀ ਅੱਖ ਦੇਵੇ Dopamine)
ਓ, Top ਨਖਰਾ Miami To Malaysia
Like ਤੈਨੂੰ ਕਰੇ ਪੂਰਾ Asia
ਘੁਮਾ ਦਿਆਂ Dubai, ਆਜਾ ਚਿੱਟੀ Range 'ਚ
ਇੱਕ ਵਾਰੀ ਹਾਂ ਕਹਿ ਦੇ ਫੇਰ ਕੀ ਆ?
ਐਸ਼ ਕਰਦੀ ਤੂੰ, ਐਦਾ-ਜਿੱਦਾਂ ਤੇਰਾ Billo Time ਆ
Old Wine ਵਾਂਗੂ ਤੇਰੀ Look, ਬੜੀ Fine ਆ
ਅੰਨੇ ਵਾਈ ਜਾਂਦੀ ਆ, ਨੀ Record ਤੋੜੀ Billo ਜਿਹੜੀ
ਤੇਰੇ 'ਤੇ ਕਰੇ Gurjit Gill Rhyme
ਗਾਣੇ Guru ਦੇ ਉੱਤੇ, ਨੱਚ-ਨੱਚ ਦੇਵੇ Dopamine
Baby, ਨੀ Baby, ਤੇਰੀ ਅੱਖ ਦੇਵੇ Dopamine
ਹਲਕਾ ਜਾ ਸਾਨੂੰ ਤੇਰਾ Touch ਦੇਵੇ Dopamine
ਗੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ Billo, ਹੱਸ-ਹੱਸ ਦੇਵੇ Dopamine
ਓ, ਅਦਾ ਕੱਲੀ-ਕੱਲੀ 32 ਆਲਾ Mag ਨੀ
ਤੇਰੇ ਪਿੱਛੇ ਹੋਇਆ ਮੁੰਡਾ Mad ਨੀ
Rate ਓਹਦਾ ਕਰ ਗਿਆ Touch Tc ਨੂੰ
ਤੂੰ ਚੱਕੇ ਜਿਹੜੀ Company ਦਾ Bag ਨੀ
Carry ਕਰਦੀਆਂ ਨਿੱਤ ਨਵੇਂ-ਨਵੇਂ ਜੇ Style ਆ
ਠੱਗਦੀ ਆ ਤੇਰੀ, ਨੀ Agenta ਜੀ Smile ਆ
ਗਬਰੂ ਦੇ ਨਾਮ ਵਾਂਗੂ Shine ਕਰੀ ਜਾਵੇ
ਜਿਹੜਾ ਗੁੱਟ ਤੇਰੇ 'ਤੇ, ਬਿੱਲੋ, Diamond ਦਾ Dial
ਤੇਰੀ Heel ਦੀ ਠੱਕ-ਠੱਕ-ਠੱਕ, ਦੇਵੇ Dopamine
Baby, ਨੀ Baby, ਤੇਰੀ ਅੱਖ ਦੇਵੇ Dopamine
ਹਲਕਾ ਜਾ ਸਾਨੂੰ ਤੇਰਾ Touch ਦੇਵੇ Dopamine
ਗੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ Billo, ਹੱਸ-ਹੱਸ ਦੇਵੇ Dopamine
(baby, ਨੀ Baby ਤੇਰੀ ਅੱਖ ਦੇਵੇ Dopamine)
(baby, ਨੀ Baby ਤੇਰੀ ਅੱਖ ਦੇਵੇ Dopamine)
You May Also Like
» Poonian [Himmat Sandhu] » Waheguru Tu [Amar Sandhu, Nirvair Khalsa Jatha UK] » WZR GANG [Wazir Patar, Roop Bhullar, Jeona Sandhu, Pawan Dhanda, Vijay Brar, Sky 38, Chobar, Aqaal] » By My Side [AP Dhillon, Shinda Kahlon] » Dhola [Noor Chahal] » Kim Jong [HS Dhillon] » Reel [Deep Jandu, Simar Kaur] » Dashboard [Love Sivia]FAQs for DOPAMINE
Who is singer of DOPAMINE song ?
Singer of Guru Randhawa.
Who is writer of DOPAMINE song ?
Gurjit Gill wrote this Song.
Who is the music director of DOPAMINE song ?
DOPAMINE is Tuned by Lavish Dhiman.
Which label release DOPAMINE song ?
DOPAMINE is released under the label of Warner Music India.
Whats the playtime (duration) of DOPAMINE song ?
Playtime of song DOPAMINE is 02:32 minute.
How can I download DOPAMINE song ?
You can download DOPAMINE song via click above download links.