Jaanlewa Amrit Maan Mp3 Song Download
Get This Song
Play Online
Share This Song
Jaanlewa Song Lyrics
ਜਾਨੇ ਜਿਗਰ ਜਾਨ-ਏ-ਮੰਨ
ਮੁਝਕੋ ਹੈ ਤੇਰੀ ਕਸਮ
ਤੂ ਜੋ ਮੁਝੇ ਨਾ ਮਿਲਾ
ਮਰ ਜਾਊਂਗੀ ਮੈਂ ਸਨਮ
ਜਾਨਲੇਵਾ ਨੀ ਜਚਣਾ ਤੇਰਾ
ਜਾਨਲੇਵਾ ਨੀ ਹੱਸਣਾ ਤੇਰਾ
ਨੀ ਲਾ ਦੇ ਗੇੜਾ ਨੀ ਇਕ ਬਥੇਰਾ
ਨੀ ਹੋ ਜਾਉਂ ਤੇਰਾ
ਜਾਨਲੇਵਾ ਨੀ ਚੜ੍ਹੀ ਜਵਾਨੀ
ਜਾਨਲੇਵਾ ਨੀ ਗਲ ਦੀ ਗਾਣੀ
ਨੀ ਆ ਨਾਦਾਨੀ ਨੀ ਕਰ ਜਾਉ ਹਾਨੀ
ਮੌਤ ਦਾ ਡੇਰਾ
ਜਾਨੇ ਜਿਗਰ ਜਾਨ-ਏ-ਮੰਨ
ਮੁਝਕੋ ਹੈ ਤੇਰੀ ਕਸਮ
ਤੂ ਜੋ ਮੁਝੇ ਨਾ ਮਿਲਾ
ਮਰ ਜਾਊਂਗੀ ਮੈਂ ਸਨਮ
ਹੋ ਕੀਤਾ ਕਤਲ ਕਤਲ ਮੇਰਾ
ਨੀ ਦਿਲ ਵਿਚ ਦਖਲ ਦਖਲ ਤੇਰਾ
ਉਤਰੀ ਅੰਬਰਾਂ ਤੋਂ ਸ਼ਹਿਜਾਦੀ
ਤੈਨੂੰ ਬੋਲਣ ਦੀ ਆਜ਼ਾਦੀ
ਹੋ ਕੁਝ ਵੀ ਬੋਲ ਤੇ ਆ ਜਾ ਕੋਲ
ਤੇ ਜੁਲਫਾਂ ਖੋਲ ਕੇ ਕਰ ਦੇ ਨੇਹਰਾ
ਜਾਨਲੇਵਾ ਨੀ ਜਚਣਾ ਤੇਰਾ
ਜਾਨਲੇਵਾ ਨੀ ਹੱਸਣਾ ਤੇਰਾ
ਨੀ ਲਾ ਦੇ ਗੇੜਾ ਨੀ ਇਕ ਬਥੇਰਾ
ਨੀ ਹੋ ਜਾਉਂ ਤੇਰਾ
ਜਾਨਲੇਵਾ ਨੀ ਚੜ੍ਹੀ ਜਵਾਨੀ
ਜਾਨਲੇਵਾ ਨੀ ਗਲ ਦੀ ਗਾਣੀ
ਨੀ ਆ ਨਾਦਾਨੀ ਨੀ ਕਰ ਜਾਉ ਹਾਨੀ
ਮੌਤ ਦਾ ਡੇਰਾ
ਹਾਂ ਮੇਰੀ ਸਾਂਸਾਂ ਮੇ
ਤੁਮ ਹੋ ਤੁਮ ਹੋ ਤੁਮ ਹੋ
ਰਾਹਾਂ ਮੇ ਬਾਹਾਂ ਮੇ
ਤੁਮ ਹੋ ਤੁਮ ਹੋ ਤੁਮ ਹੋ
ਥੋੜਾ ਨਖਰਾ ਐ ਰੰਗੀਨ
ਤੇ ਮਾਸ਼ਾਲਲਾਹ ਬੜੀ ਹਸੀਨ
ਚਿਹਰਾ ਰੰਗ ਗੁਲਾਬਾਂ ਦਾ
ਜੀ ਕੀ ਹਾਲ ਜਨਾਬਾਂ ਦਾ
ਜੀ ਦੱਸ ਕੇ ਜਾਯੋ ਜੀ ਮੁੜ ਕੇ ਪਾਯੋ ਜੀ
ਸਾਡੇ ਸੁਪਨਿਆਂ ਦੇ ਵਿਚ ਫੇਰਾ
ਜਾਨਲੇਵਾ ਨੀ ਜਚਣਾ ਤੇਰਾ
ਜਾਨਲੇਵਾ ਨੀ ਹੱਸਣਾ ਤੇਰਾ
ਨੀ ਲਾ ਦੇ ਗੇੜਾ ਨੀ ਇਕ ਬਥੇਰਾ
ਨੀ ਹੋ ਜਾਉਂ ਤੇਰਾ
ਜਾਨਲੇਵਾ ਨੀ ਚੜ੍ਹੀ ਜਵਾਨੀ
ਜਾਨਲੇਵਾ ਨੀ ਗਲ ਦੀ ਗਾਣੀ
ਨੀ ਆ ਨਾਦਾਨੀ ਨੀ ਕਰ ਜਾਉ ਹਾਨੀ
ਮੌਤ ਦਾ ਡੇਰਾ
ਨੀ ਲੱਗਦੀ ਤੋੜ ਤੋੜ ਮੈਨੂੰ
ਨੀ ਮਾਰੇ ਤੋਰ ਤੋਰ ਮੈਨੂੰ
ਨੀ ਤੇਰੀ ਰੰਗਾਂ ਦੇ ਨਾਲ ਯਾਰੀ
ਨੀ ਤੈਨੂੰ ਪੂਜੇ ਕੁਦਰਤ ਸਾਰੀ
ਨੀ ਲੰਮਾ ਕੱਦ ਤੇ ਮੋਟੀ ਅੱਖ
ਨੀ ਆ ਲੈ ਚੱਕ ਨੀ ਜੋ ਕੁਝ ਮੇਰਾ
ਜਾਨਲੇਵਾ ਨੀ ਜਚਣਾ ਤੇਰਾ
ਜਾਨਲੇਵਾ ਨੀ ਹੱਸਣਾ ਤੇਰਾ
ਨੀ ਲਾ ਦੇ ਗੇੜਾ ਨੀ ਇਕ ਬਥੇਰਾ
ਨੀ ਹੋ ਜਾਉਂ ਤੇਰਾ
ਜਾਨਲੇਵਾ ਨੀ ਚੜ੍ਹੀ ਜਵਾਨੀ
ਜਾਨਲੇਵਾ ਨੀ ਗਲ ਦੀ ਗਾਣੀ
ਨੀ ਆ ਨਾਦਾਨੀ ਨੀ ਕਰ ਜਾਉ ਹਾਨੀ
ਮੌਤ ਦਾ ਡੇਰਾ
You May Also Like
» Jatt Aan [Hardeep Grewal] » Tau Bhau [Nadha Virender] » Kanpuri Kurti [Nawab] » Jaan Vardi [Teji Grewal] » Darzi [Zora Randhawa] » Taama Jaama [Golden, Karam Brar] » Mia Bella [Ammy Virk, Jyotica Tangri] » Laachi [Geeta Zaildar]FAQs for Jaanlewa
Who is singer of Jaanlewa song ?
Singer of Amrit Maan.
Who is writer of Jaanlewa song ?
Amrit Maan wrote this Song.
Who is the music director of Jaanlewa song ?
Jaanlewa is Tuned by Mxrci.
Which label release Jaanlewa song ?
Jaanlewa is released under the label of T-Series Apna Punjab.
Whats the playtime (duration) of Jaanlewa song ?
Playtime of song Jaanlewa is 02:58 minute.
How can I download Jaanlewa song ?
You can download Jaanlewa song via click above download links.