Mad Bunny Jasmine Sandlas, Sukh E Muzical Doctorz Mp3 Song Download
Get This Song
Play Online
Share This Song
Mad Bunny Song Lyrics
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਨੀ ਫੈਨ ਤੇਰੇ ਲੱਕ ਦਾ ਤੇ ਪੈਡ ਫਿਰੇ ਨੱਪੜਾ
ਨੀ ਡੱਬ ਵਿਚ ਰੱਖਦਾ ਏ ਬੱਚਾ ਬਿਲੋ ਸੱਪ ਦਾ
ਤੇ ਡੱਬੀ ਵਿਚ ਨਾਗਮਣੀ ਨਾਗਮਣੀ
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਵੇ ਕੁੜੀ ਮੈ ਮਾਰਟੀਨੀ ਮਾਰਟੀਨੀ
Skin ਕਰੇ Shine ਵੇ ਮਨੂਕਾ ਜਿਵੇਂ ਹਣੀ
ਮੈਂ ਡਿਓਰ ਜਿਵੇਂ ਟਿਨੀ ਤੇ ਪੈਰਾਂ ਵਿਚ ਜਿਮੀ
ਕਲਚ ਇੱਕ ਲੱਖ ਦਾ ਤੇ ਲੱਕ ਤੇ ਸਕਿੰਨੀ
ਤੇ ਥੱਲੇ ਮੇਰੇ ਲੈਮਬਰਗੀਨੀ ਲੈਮਬਰਗੀਨੀ
ਵੇ ਕੁੜੀ ਮੈ ਮਾਰਟੀਨੀ ਮਾਰਟੀਨੀ
Skin ਕਰੇ Shine ਵੇ ਮਨੂਕਾ ਜਿਵੇਂ ਹਣੀ
ਹਾਏ ਹਾਏ
ਤੋਰ ਮੇਰੀ ਤੱਕ ਕੇ ਤੇ ਮੁੰਡੇ ਕਹਿੰਦੇ Okay
ਨਾਮ ਮੇਰਾ ਪੁੱਛਦੇ ਨੇ ਮੈਨੂੰ ਰੋਕ ਰੋਕ ਨੀ
ਕਈ ਚਕੀ ਫਿਰਦੇ Prada ਦੀਆਂ ਵਾਲਿਆਂ
ਕਈ ਚਕੀ ਫਿਰਦੇ Dior ਦੇ ਨੇ ਕੋਕੇ
ਮੈਂ ਜਾਣਦੀ ਆ ਉੱਤੋਂ ਉੱਤੋਂ ਕਰਦੇ ਨੇ ਸ਼ੋ ਸਾਰੇ
ਅੰਦਰੋਂ ਨੇ ਫੋਕੇ ਲੋੜ ਦੀਆਂ ਯਾਰੀਆਂ
ਪੈਰ ਪੈਰ ਧੋਖੇ ਪੈਰ ਪੈਰ ਧੋਖੇ
ਨੀ ਗੱਲ ਮੇਰੀ ਸੁਣਦੀ ਪਾ ਜਰਾ ਨੇੜੇ ਹੋ ਕੇ
ਨੀ ਇੱਕ ਵਾਰੀ ਦੇ ਤੂੰ ਸੇਵਾ ਦੇ ਮੈਨੂੰ ਮੌਕੇ
ਨੀ ਗੇਲ ਵਾਂਗੂ ਜੱਟ ਸਿੱਧਾ ਛੱਕੇ ਹੀ ਲਗਾਉਂਦਾ
ਤੇ ਮਾਰਦਾ ਨੀ ਚੌਕੇ ਮੈਂ ਆਖਾਂ ਹਿੱਥ ਠੋਕ ਕੇ
ਤੂੰ ਜੱਟ ਦਾ ਸ਼ਿਕਾਰ ਏ
ਵੇ ਇੱਕ ਮੈਗਜ਼ੀਨ ਜਿੰਨਾ ਕੁੜੀ ਤੇਰਾ ਭਾਰ ਏ
ਨੀ ਬੈਗ ਵਿਚ ਚਾਰ ਏ
ਨੀ ਇੱਕ ਖਾਲੀ ਕਰਨੀ ਆ ਕੁੜੀ ਤੇਰੀ Yes ਤੇ
ਤੇ ਬਾਕੀ ਜਦੋਂ ਕਹੇਂਗੀ ਕਿ ਤੇਰੇ ਨਾਲ ਪਿਆਰ ਏ
ਜੀ-ਵੈਗਨ ਬਾਹਰ ਏ ਨੀ ਰੈਡੀ ਖੜੀ ਗੇਟ ਤੇ
ਨੀ ਕੱਲ ਤਾਂ ਤਰੀਖ ਏ ਨੀ ਲੱਗ ਜੂਗੀ ਵੇਟ ਤੇ
ਨੀ ਇੱਕ ਵਾਰੀ ਮਨ ਜੇ ਤੂੰ ਚਲਣਾ ਮੈਂ ਡੇਟ ਤੇ
ਮੈਂ ਉੱਤੋਂ ਪੂਰਾ ਡੀਸੈਂਟ ਨੀ ਡੀਸੈਂਟ ਨੀ
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਵੇ ਕੁੜੀ ਮੈ ਮਾਰਟੀਨੀ ਮਾਰਟੀਨੀ
ਜੋ ਦਿਲੋਂ ਨੇ ਕਰਦੇ ਪਾਣੀ ਦੀ ਥਾਂ ਜ਼ਹਿਰ ਨੂੰ ਪੀ ਜਾਣ ਚੁੱਲੀਆਂ
ਵੇ ਫੇਰ ਕਹੇਂਗਾ ਜੱਟੀ ਲਈ ਦਿਨ ਸਾਲ ਤਰੀਕਾਂ ਭੁੱਲੀਆਂ
ਨੀ ਯਾਰੀ ਵਿਚ ਅਸੀਂ ਨੀਤਾਂ ਜੇਬਾਂ ਬਾਹਾਂ ਰੱਖੀਏ ਖੁੱਲੀਆਂ
ਨੀ ਮੋਹ ਜੇ ਪੈ ਗਿਆ ਜੱਟ ਨਾਲ ਤੇਰਾ ਨਾਮ ਜੱਪਣ ਗੀਆਂ ਬੁੱਲੀਆਂ
ਵੇ ਰਾਂਝੇ ਵਾਂਗੂ ਕੰਨੀ ਨਾ ਪਾਵਾ ਕੇ ਬੈਹ ਜੀ ਮੁੰਦ੍ਰਾਂ
ਠੀਕ ਜੇਹੜਾ ਗੱਡੀ ਤੇ ਲਿਖਾਇਆ ਰਾਣੀ ਸੁੰਦ੍ਰਾਂ
ਨੀ ਗੁੱਡ ਨਾਈਟ ਕਹੇਂਗੀ ਤੂੰ ਖਾਰਿਆਂ ਦੀਆਂ ਬਾਹਾਂ ‘ਚ
ਨੀ ਓਹਨਾ ਦੀਆਂ ਰਖੂਂਗਾ ਉਡਾ ਕੇ ਜੱਟ ਨੀਂਦਰਾ
ਬਣਦੇ ਜੋ ਡਾਕੂ ਤੇ ਰੱਖ ਕੋਲੇ ਚਾਕੂ
ਗਿਟਿਆਂ ਚ ਫਾਇਰ ਤੇ ਕੌੜਾ ਕੌੜਾ ਝਾਕੁ
ਲਫ਼ੇਡ ਜੇ ਕੋਈ ਤੇਰੇ ਕੰਨੀ ਝਾਕੁ
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਨੀ ਮੁੰਡਾ ਪੂਰਾ Mad ਬੰਨੀ Mad ਬੰਨੀ
ਨੀ ਰੱਖੇ ਕੋਲ Bad Money Bad Money
ਵੇ ਕੁੜੀ ਮੈ ਮਾਰਟੀਨੀ ਮਾਰਟੀਨੀ
Skin ਕਰੇ Shine ਵੇ ਮਨੂਕਾ ਜਿਵੇਂ ਹਣੀ
ਮੈਂ Dior ਜਿਵੇਂ ਟਿਨੀ ਤੇ ਪੈਰਾਂ ਵਿਚ ਜਿਮੀ
ਕਲਚ ਇੱਕ ਲੱਖ ਦਾ ਤੇ ਲੱਕ ਤੇ ਸਕਿੰਨੀ
ਤੇ ਥੱਲੇ ਮੇਰੇ ਲੈਮਬਰਗੀਨੀ ਲੈਮਬਰਗੀਨੀ
ਵੇ ਕੁੜੀ ਮੈ ਮਾਰਟੀਨੀ ਮਾਰਟੀਨੀ
Skin ਕਰੇ Shine ਵੇ ਮਨੂਕਾ ਜਿਵੇਂ ਹਣੀ
You May Also Like
» Bore [Romey Maan] » Infamous [Rav Aulakh] » Assi Dekkheya [Miel] » Aida Hi Rakh [Harsh Gill] » Khare Khare Yaar [Resham Singh Anmol, Jasmeen Akhtar] » Haal Puchia [Nav Dolorain] » Dalla [Andaaz,Nav Dolorain] » Tu He Dass [Harvi]FAQs for Mad Bunny
Who is singer of Mad Bunny song ?
Singer of Jasmine Sandlas, Sukh E Muzical Doctorz.
Who is writer of Mad Bunny song ?
Khara wrote this Song.
Who is the music director of Mad Bunny song ?
Mad Bunny is Tuned by Avvy Sra.
Which label release Mad Bunny song ?
Mad Bunny is released under the label of Tips Punjabi.
Whats the playtime (duration) of Mad Bunny song ?
Playtime of song Mad Bunny is 03:07 minute.
How can I download Mad Bunny song ?
You can download Mad Bunny song via click above download links.