Queen Of Punjab Gulab Sidhu Mp3 Song Download
Get This Song
Play Online
Share This Song
Queen Of Punjab Song Lyrics
Iris Music
ਨੀ ਤੇਰਾ ਜੇਠ ਦੇ ਮਈਨੇ ਵਾਲੀ ਮੱਕੀ ਜਿੱਦਾ ਕੱਦ
ਤੈਨੂੰ ਵੇਖਦਾ ਐ ਸੌਂ ਵਿਚ ਨਿਵਾਂ ਹੋ ਕੇ ਰਾ
ਤੇਰਾ ਜੰਗਲ ਅਨਾਰਾਂ ਵਾਂਗੂ ਰੰਗ ਪਿਆ ਖਿੜੀਆ
ਰੁਤਬਾ ਪਰੋਡੇ ਵਾਂਗੂ ਸਰਿਆਂ ਤੋ ਲਿਆਉ
ਓ ਚਾਲ ਤੇਰੀ ਸ਼ੇਰਨੀ ਦੀ ਅੱਖ ਤੇਰੀ ਬਾਜ਼ ਦੀ ਨੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਨੀ ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਓ ਹੀਰ ਸੋਹਣੀ ਸੱਸੀ ਸਾਹਿਬਾ ਸਰਿਆਂ ਨਾਲ ਕੇ ਹੈ
ਨੀ ਸੋਹਣੀਆਂ ਹਸੀਨ ਤੇਰੇ ਜਿੰਨੀਆਂ
ਓ ਰੰਗ ਰੂਪ ਦੱਸੀ ਤੇਰਾ ਤਰੱਕੇ ਤੂੰ ਚਾਹ ਦੇ ਨਾਲ
ਖਾਣੀਆਂ ਫਕੀਰੀ ਖੋਏ ਪਿੰਨੀਆਂ ਨੀ
ਤੂੰ ਗੰਨੇ ਵਾਂਗੂ ਵੱਢੀ ਪੋਰੀ–ਪੋਰੀ ਹਰ ਸਾਲ
ਇਸ ਗੱਲ ਦਾ ਸਬੂਤ ਵੱਟਾ ਪਾਣੀ ਵਾਲੇ ਖਾਲ
ਜਿਹੜੀ ਅਦਾ ਨਾ ਗੰਡਲ ਤੋੜੀ ਤੋੜੀ ਇਹਦੇ ਸਾਗ ਦੀ ਨੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਨੀ ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਸਿੰਘ ਜੀਤ ਚੰਕੋਆਣ ਤੇਰੀ ਰੱਖਦਾ ਐ ਗੌਰ ਨੀ ਤੂੰ
ਕਰੇ ਨਾਲ ਮੋਹ ਜ਼ਿਆਦਾ ਰੱਖਦੀ
ਨੀ ਤੂੰ ਸੂਰਜ ਮਚਾਇਆ ਪਿਆ ਚੰਨ ਨੂੰ ਸਤਾਇਆ ਪਿਆ
ਚੁੰਨੀ ਛਲਕਾ ਕੇ ਬੱਲ ਹੱਸਦੀ
ਨੀ ਤੂੰ ਮੇਹਂਹ ਦੇ ਸ਼ਰਤੀਆਂ ਦੀ ਠੰਢ ਵਾਂਗ ਵਰਗੀ
ਨੀ ਜਿਵੇਂ ਸ਼ਗਨਾਂ ਚ ਚੜ੍ਹੀ ਹੋਈ ਵਾਂਗ ਵਰਗੀ
ਰਖੇ ਦਿਲ ਚ ਮੁਹੱਬਤ ਤੇ ਅੱਖ ਚ ਨਰਾਜ਼ਗੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਨੀ ਇਥੋਂ ਪਤਾ ਲੱਗਦਾ ਤੂੰ ਜਨੀ ਆ ਪੰਜਾਬ ਦੀ
ਨੀ ਸੁੰਦੀ ਲਾਹੌਰ ਤੱਕ ਅੱਡੀ ਜਦੋਂ ਮਾਰਦੀ
ਗਿੱਧੇ ਵਿਚ ਨੱਚਦੀ ਪਹਾੜਾਂ ਜਦੋ ਤੜਦੀ
ਓਟੀਆਂ ਨੀ ਬੰਦੀ ਤੂੰ ਬਣੇ ਤੱਕਦੀ ਪੀਰ ਵੀ
ਸੁਣਿਆ ਤੇਰੇ ਨਾ ਰੁੱਸਦੇ ਨਾ ਪੰਜੇ ਪੀਰ ਵੀ
ਪੰਜੇ ਰੁੱਤਾਂ ਸਾਲ ਚ ਜਵਾਨੀ ਤੇਰੀ ਮਾਂਦੀ
ਜ਼ਿੰਦਗੀ ਦੇ ਗੀਤ ਦਾ ਤੂੰ ਟੱਪਾ ਟੱਪਾ ਜਾਂਦੀ
ਝਲਕ ਦਲੀਪ ਸੁੰਦੀ ਮਾਂ ਦੀ ਪੈਂਦੀ ਚਿਹਰੇ ਚ
ਰਾਣੀ ਲਾਹੇ ਚਾ ਹਿਦੇ ਜੋ ਸਾਰੇ ਗੁਣ ਤੇਰੇ ਚ
ਰਾਣੀ ਲਾਹੇ ਚਾ ਹਿਦੇ ਜੋ ਸਾਰੇ ਗੁਣ ਤੇਰੇ ਚ
ਰਾਣੀ ਲਾਹੇ ਚਾ ਹਿਦੇ ਜੋ ਸਾਰੇ ਗੁਣ ਤੇਰੇ ਚ
ਇੱਕ ਰਾਣੀ ਲਾਹੇ ਚਾ ਹਿਦੇ ਜੋ ਸਾਰੇ ਗੁਣ ਤੇਰੇ ਚ
You May Also Like
» 315 [R Nait, Gurlez Akhtar] » Race Of Life [Pavvy Virk] » Black Life [Sardar Khehra] » Bus [Ekam Chanoli] » 7 Kille [Raja Game Changerz] » Bhaijaan [Janta Toor] » Bima [Gill Manuke] » Old Money [AP Dhillon]FAQs for Queen Of Punjab
Who is singer of Queen Of Punjab song ?
Singer of Gulab Sidhu.
Who is writer of Queen Of Punjab song ?
Singh Jeet wrote this Song.
Who is the music director of Queen Of Punjab song ?
Queen Of Punjab is Tuned by IRIS.
Which label release Queen Of Punjab song ?
Queen Of Punjab is released under the label of Gulab Sidhu Music.
Whats the playtime (duration) of Queen Of Punjab song ?
Playtime of song Queen Of Punjab is 03:06 minute.
How can I download Queen Of Punjab song ?
You can download Queen Of Punjab song via click above download links.