Ik Chann Jot Harjot, Jasmeen Akhtar Mp3 Song Download
Get This Song
Play Online
Share This Song
Ik Chann Song Lyrics
ਹਮ ਹਮਮ
ਸਾਹਾਂ ਜਿੰਨਾ ਆਉਂਦੇ ਤੇਰਾ ਮੋਹ ਜੱਟੀਏ
ਕਹਿੰਦੇ ਜਿਹਨੂੰ ਜਾਨ ਨੀ ਤੂੰ ਓਹ ਜੱਟੀਏ
ਹਾਂ ਟਿੱਕੀ ਟਿੱਕੀ ਰਾਤ ਜੱਟਾਂ
ਗੂੰਜਦੇ ਨੇ ਬੋਰੇ ਵੇ
ਸੁਣ ਲੈ ਨਾ ਕੋਈ ਬਸ ਹੌਲੀ ਹੌਲੀ ਬੋਲ ਵੇ
ਹੋ ਝੰਡੇ ਆ ਗੰਡਾਸਾ ਤੇਰੀ ਅੱਖ ਨਾਲ ਦਾ
ਪਾ ਦੂੰਗਾ ਖਲਾਰੇ ਸੱਚੀ ਗੱਲ ਆਖਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਦਲਾਂ ਚੋਂ ਝਾਂਕਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਦਲਾਂ ਚੋਂ ਝਾਂਕਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਹੋ ਜੇ ਨਈ ਨਿਭਦਾ ਪਿਆਰ ਛੱਲਾ ਸਾਡਾ ਮੋਡ ਦੇ
ਦਿਲ ਕਾਨੂੰ ਤੋੜ ਦੇ ਜਵਾਬ ਦੇ ਦੇ ਤੋੜ ਕੇ
ਗਬਰੂ ਜੀ ਆਉਂਦਾ ਬਿੱਲੋ ਡਾਂਗ ਆਲੇ ਜੋੜ ਤੇ
ਹੋ ਜਾ ਨੇੜੇ ਦੁੱਖ ਆਜਾ ਮਿੱਤਰਾਂ ਦੇ ਮੋਡ ਦੇ
ਪੱਤਲਾਂ ਤੇ ਹੁੰਦੀ ਗੀਣ ਮੀਣ ਛੋਬਰਾਂ
ਪਿੰਡ ਵੇ ਰਸੋਲੀ ਥੜੇ ਤਿੰਨ ਛੋਬਰਾਂ
ਹੋ ਮਸਲਾ ਰਕਾਨੇ ਜਿਵੇਂ Indo-pak ਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਦਲਾਂ ਚੋਂ ਝਾਂਕਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਦਲਾਂ ਚੋਂ ਝਾਂਕਦਾ
Vicky Dhaliwal ਜੰਡਾ ਵੇਡਾ ਖੁੰਜ ਖੁੰਜ ਲੱਗੇ
ਤੜਕਾ ਨੂੰ ਪਾਣੀ ਪਾਉਂਦੀ ਸੰਗਣੀ ਜਿਹੀ ਧੁੰਦ ਵੇ
ਪਾਵਾਂ ਕੋਈ ਬਾਤ ਸੁਣ ਝੰਡ ਤੇ ਕਰੀਰ ਦੀ
ਸਾਡਾ ਕੇਹੜਾ ਦੱਸ ਬਿੱਲੋ ਦੁਨੀਆ ਤੇ ਸੀਰ ਦੀ
ਹਾਂ ਫਿੱਕ ਪੈਂਦਾ ਪੈਂਦਾ ਯਾਰੀ ਵਿੱਚ ਪੈਣਾ ਜਾਵੇ
ਸੀਰ ਜੱਟੀ ਦੇ ਉਲਾਂਬੇ ਕੋਈ ਰਹਿ ਨਾ ਜਾਵੇ
ਫਿਰ ਭਰਦੇ ਹੁੰਗਾਰਾ ਕੋਈ ਸਾਡੀ ਬਾਤ ਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਲਾਂ ਚੋਂ ਝਾਂਕਟਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਲਾਂ ਚੋਂ ਝਾਂਕਟਾ
ਕੱਚੇ ਕੱਚੇ ਕੰਧ ਜੋਤ ਜੋਬਨਾ ਦੇ ਰੇਤ ਦੀ
ਖੋਲ ਖੋਲ ਬਾਰੀ ਤੈਨੂੰ ਬੈਠਕ ਚੋਂ ਦੇਖਦੀ
ਮੁੱਕੀ ਹੋਈ ਆਸ਼ਿਕਾਂ ਦੀ ਗੱਲ ਕਿਨੇ ਦੇਖੀ ਏ
ਜੱਟ ਅੱਜ ਪੂਰਾ ਕਾਇਮ ਬਿੱਲੋ ਕਲ ਕਿਨੇ ਦੇਖੀ ਏ
ਗੋਰੀ ਗੋਰੀ ਵੀਣੀ ਲਾਲ ਸੁਹੀ ਵੰਗ ਚ
ਬੋਲਦਾ ਸੁਰੂਰ ਤੇਰਾ ਅੰਗ ਅੰਗ ਚ
ਗੇੜਾ ਤੇਰੇ ਨਾਲ ਲਾਉਣਾ ਸ਼ਿਮਲੇ ਲਦਾਖ ਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਦਲਾਂ ਚੋਂ ਝਾਂਕਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਦਲਾਂ ਚੋਂ ਝਾਂਕਦਾ
ਬੈਠਾ ਇਕ ਚੰਨ ਬੁੱਕਲ ਚ ਕੋਲ ਜੱਟੀਏ
ਚੋਰੀ ਚੋਰੀ ਦੂਜਾ ਬੱਦਲਾਂ ਚੋਂ ਝਾਂਕਦਾ
You May Also Like
» XTENDO [Wazir Patar, Karam Brar] » Gal Sunoh Punjabi Dosto [Gurdas Maan] » Kinne Sohne Lagde [Baba Gulab Singh Ji] » Moose Wala Jatt [Balkar Ankhila, Manjinder Gulshan] » Saun Di Jhadi [Waras] » Nile Baane Lame Daare [Manjit Singh Sohi] » Aar Ya Paar [Tarsem Jassar] » Jigra 2 [Baaghi]FAQs for Ik Chann
Who is singer of Ik Chann song ?
Singer of Jot Harjot, Jasmeen Akhtar.
Who is writer of Ik Chann song ?
Vicky Dhaliwal wrote this Song.
Who is the music director of Ik Chann song ?
Ik Chann is Tuned by Jassi X.
Which label release Ik Chann song ?
Ik Chann is released under the label of True Music.
Whats the playtime (duration) of Ik Chann song ?
Playtime of song Ik Chann is 02:57 minute.
How can I download Ik Chann song ?
You can download Ik Chann song via click above download links.