Callan Trace R Nait Mp3 Song Download
Get This Song
Play Online
Share This Song
Callan Trace Song Lyrics
It's Syphr
ਓ ਪੰਜ ਸੱਤ ਯਾਰਾਂ ਤੇ ਚਲਣ ਪਰਚੇ
ਸੌਂਹ ਲੱਗੇ ਯਾਰਾਂ ਦੀ ਨੀ ਯਾਰੀ ਕਰਕੇ
ਓ ਪੰਜ ਸੱਤ ਯਾਰਾਂ ਤੇ ਚਲਣ ਪਰਚੇ
ਸੌਂਹ ਲੱਗੇ ਯਾਰਾਂ ਦੀ ਨੀ ਯਾਰੀ ਕਰਕੇ
ਜਦੋਂ ਅੜੇ ਸੋਹਣੀਏ ਯਾਰਾਂ ਲਈ ਅੜੇ ਆਂ
ਖੁਦ ਲਈ ਤਾਂ ਵੈਰ ਨੇ ਕਦੇ ਨਾ ਲੜੇ ਆਂ
ਐੱਦੀ ਤਰ੍ਹਾਂ ਟਿਕਾ ਕੇ ਨਾ ਬੈਂ ਦਿੰਦੀ ਆਂ
ਹੁੰਦੀ ਆਂ ਸਬੂਤ ਵੇ ਜੋ ਪੇਸ਼ ਰਹਿੰਦੀ ਆਂ
ਓ ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ
ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ
ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਓ ਹੱਥ ਮਜਬੂਰੀਆਂ ਦਾ ਹੁੰਦੇ ਕੋਈ ਪਿੱਛੇ
ਬੰਦਾ ਕਾਨੂ ਬਦਮਾਸ਼ੀ ਵਾਲੇ ਰੰਗ ਫੜਦਾ
ਹਾਂ ਸੱਤ ਦੇ ਬਚਲੇ ਗੱਲ ਕਰਦਾ ਹੀ ਦਿਨ
ਭੂੰ ਪਿੰਡ ਦੀ ਕੁੜੀ ਨੂੰ ਸੀਗਾ ਤੰਗ ਕਰਦਾ
ਯਾਰੀਆਂ ਦਾ ਨਸ਼ਾ ਬਿੱਲੋ ਸਿਰ ਚੜ੍ਹ ਬੋਲੇ
ਬੰਦੇ ਦਾ ਬਣਾਉਂਦੀਆਂ ਜੋ Base ਰਹਿੰਦੀਆਂ
ਓ ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ
ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ
ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਓਹੋ Google ਦੇ ਉੱਤੇ ਬਿੱਲੋ ਮਾਰੀ Search ਆ
ਨੀ ਤੈਨੂੰ ਸਾਰਾ ਹੀ ਹਿਸਾਬ ਤੇ ਕਿੱਤਾਬ ਮਿਲ ਜੂ
ਹਾਂ ਮੌਤ ਦੇ ਸੌਦਾਗਰ ਆਂ ਨਾਲ ਲਾਕੇ ਬਿੱਲੋ ਯਾਰੀ
ਤੈਨੂੰ ਵੇਹਲੀ ਦੀ ਸਹੇਲੀ ਦਾ ਖਿਤਾਬ ਮਿਲ ਜੂ
ਹੋ ਜ਼ਿੰਦਗੀ ਤੇ ਮੌਤ ਦੀ ਲੜਾਈ ਚਲਦੀ 24/7 ਪੈਂਦੀਆਂ ਜੋ Race ਰਹਿੰਦੀਆਂ
ਓ ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ
ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ
ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਹੋ ਖਿੱਲੜੀ ਹਾਏ ਤਾਸ਼ ਵਾਂਗੂ ਹੋ ਗਈ ਜ਼ਿੰਦਗੀ
ਹਾਏ ਕਾਨੂ ਚੱਕਦੇ ਫਿਰੇ ਨੂ ਪੱਤੇ ਚਾੜ ਚਾੜ ਕੇ
ਹਾਂ ਕਦੋਂ ਬਦਮਾਸ਼ਾਂ ਦੀਆਂ ਲਾਵਾਂ ਹੁੰਦੀਆਂ
ਨੀ ਕਦੋਂ ਵੇਲੀਆਂ ਦੀ ਮਾਂ ਪਿੰਡੀ ਪਾਣੀ ਵਾਰ ਕੇ
ਹਾਂ ਕਿੰਨੇ ਪੁੱਤ ਖਾ ਗਈਆਂ ਨੇ ਰਾਜਨੀਤੀਆਂ
ਕਈ ਅੰਦਰ ਵੀ ਰੂਹਾਂ ਦਰਵੇਸ਼ ਰਹਿੰਦੀਆਂ
ਓ ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ
ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
ਵੇਖੀ ਚੱਕੀ ਜਾਈ ਨਾ ਜਿਉਂ ਜੋਗੀਏ ਤੇਰੇ ਯਾਰ ਦੀਆਂ Call ਆ ਨੀ Trace ਰਹਿੰਦੀ ਆਂ
You May Also Like
» Rajan Ki Deed [Baba Gulab Singh Ji] » Story Theke Te [Fateh Shergill] » Charged Up (Uddna Sapp) [Jxggi,Hxrmxn] » Swaad Jattiye [Harjot] » Elephant Walk [Sucha Yaar] » PROVE THEM WRONG [Parmish Verma] » Thats All I Wanted [Gagan Kokri, Renuka Panwar] » Jhumke [Simar Dorraha]FAQs for Callan Trace
Who is singer of Callan Trace song ?
Singer of R Nait.
Who is writer of Callan Trace song ?
R Nait wrote this Song.
Who is the music director of Callan Trace song ?
Callan Trace is Tuned by Syphr.
Which label release Callan Trace song ?
Callan Trace is released under the label of R Nait.
Whats the playtime (duration) of Callan Trace song ?
Playtime of song Callan Trace is 02:40 minute.
How can I download Callan Trace song ?
You can download Callan Trace song via click above download links.