Putt Jatt Da Gurman Maan, Jasmeen Akhtar Mp3 Song Download
Get This Song
Play Online
Share This Song
Putt Jatt Da Song Lyrics
ਕਾਲਜ ਨੂੰ ਜਾਂਦੀ ਦਾ ਓਹ ਟਾਇਮ ਚੱਕਦਾ
ਮੈਂ ਫੜੂ ਓਹਤੋਂ ਨੰਬਰ ਓ ਵਹਿਮ ਰੱਖਦਾ
ਕਾਲਜ ਨੂੰ ਜਾਂਦੀ ਦਾ ਓਹ ਟਾਇਮ ਚੱਕਦਾ
ਮੈਂ ਫੜੂ ਓਹਤੋਂ ਨੰਬਰ ਓ ਵਹਿਮ ਰੱਖਦਾ
ਕਦੇ ਬੁਲੇਟ ਤੇ ਆਵੇ ਕਦੇ ਥਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
Folk Style
ਹਾਂ ਤਾ ਕਰ ਦੇਵਾ ਓਹ ਅੜਬ ਜੇਹਾ
ਓ ਦੇਸੀ ਤੇ ਮੈਂ Modern ਫਰਕ ਜੇਹਾ
ਹਾਂ ਤਾ ਕਰ ਦੇਵਾ ਓਹ ਅੜਬ ਜੇਹਾ
ਓ ਦੇਸੀ ਤੇ ਮੈਂ Modern ਫਰਕ ਜੇਹਾ
ਰੋਹਬ ਪਾਊਗਾ ਓ ਫੁੱਲਾਂ ਜਿਹੀ ਨਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਨੰਬਰ ਲਿਆਵੇ ਬੜੇ ਲਿਖ ਲਿਖ ਕੇ
ਹਰ ਵਰੀ ਜਾਂਦਾ ਗੇਟ ਮੂਹਰੇ ਸੁੱਟ ਕੇ
ਨੰਬਰ ਲਿਆਵੇ ਬੜੇ ਲਿਖ ਲਿਖ ਕੇ
ਹਰ ਵਰੀ ਜਾਂਦਾ ਗੇਟ ਮੂਹਰੇ ਸੁੱਟ ਕੇ
ਕਿਵੇਂ ਚੱਕਾ ਹੁੰਦੀ ਬੇਬੇ ਮੇਰੀ ਬਾਰ ਚ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਭਿੰਦਾ ਜੀਹਨੂੰ ਕਹਿੰਦੇ ਪਿੰਡ ਬਾਵਾ ਖੇਲ ਦਾ
ਜੀਹਦੇ ਗੁੱਟ ਉੱਤੇ ਮੇਰਾ ਨਾਮ ਮੇਲ ਦਾ
ਭਿੰਦਾ ਜੀਹਨੂੰ ਕਹਿੰਦੇ ਪਿੰਡ ਬਾਵਾ ਖੇਲ ਦਾ
ਜੀਹਦੇ ਗੁੱਟ ਉੱਤੇ ਮੇਰਾ ਨਾਮ ਮੇਲ ਦਾ
ਗੱਲ ਕਰਨੀ ਮੈਂ ਅੱਜ ਆਰ ਪਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
ਫਿਰਦਾ ਜਰੂਰ ਕਿਸੇ ਮਾਰ ਤੇ
ਹਾਏ ਨੀ ਪੁੱਤ ਜੱਟ ਦਾ ਹਾਏ ਨੀ ਪੁੱਤ ਜੱਟ ਦਾ
You May Also Like
» Just 18 [Mahla Kot, Karam Brar] » Zulf Sawaaren [Gurnam Bhullar] » FIGHT 2 [KS Makhan] » 2 Jhotte [Lopon Sidhu] » Bloodline [Janta Toor] » Blessings Of Bebe 2 [Gagan Kokri] » Kaun Bewafa [Abraam] » Broken Heart 3 [Nawab]FAQs for Putt Jatt Da
Who is singer of Putt Jatt Da song ?
Singer of Gurman Maan, Jasmeen Akhtar.
Who is writer of Putt Jatt Da song ?
Jai Virk wrote this Song.
Who is the music director of Putt Jatt Da song ?
Putt Jatt Da is Tuned by Street Boy.
Which label release Putt Jatt Da song ?
Putt Jatt Da is released under the label of Zippy Music.
Whats the playtime (duration) of Putt Jatt Da song ?
Playtime of song Putt Jatt Da is 02:33 minute.
How can I download Putt Jatt Da song ?
You can download Putt Jatt Da song via click above download links.