Ignore Davy, Simar Kaur Mp3 Song Download
Get This Song
Play Online
Share This Song
Ignore Song Lyrics
ਦੇਖਿਆ ਕਦੇ , Davy
ਓ ਕਦੋਂ ਮੋਟੋ ਮਿੱਠੀ ਕਹਿੰਦਾ ਸੀ ਹੋ ਕਦੇ ਚੰਨ ਤੋਂ ਚਿੱਟੀ ਕਹਿੰਦਾ ਸੀ
ਜਦੋਂ ਮੰਗਦੀ ਸੀ ਕੁਝ ਵੀ ਤੇਠੋ ਨਾ ਸਸਤਾ ਸੀ ਨਾ ਮਹਿੰਗਾ ਸੀ
ਇੰਟਰੈਸਟ ਨਹੀਂ ਲੈਂਦਾ ਲੱਗਦਾ ਮੈਨੂੰ ਰੁੱਸਣਾ ਪੈਣਾ ਏ ਮੈਨੂੰ ਰੁੱਸਣਾ ਪੈਣਾ ਏ
ਜੇਹ ਹਿਸਾਬ ਨਾਲ Ignore ਕਰੇ ਤੈਨੂੰ ਕੁੱਟਣਾ ਪੈਣਾ ਏ
ਜੇਹ ਹਿਸਾਬ ਨਾਲ Ignore ਕਰੇ ਤੈਨੂੰ ਕੁੱਟਣਾ ਪੈਣਾ ਏ
ਜੇਹ ਹਿਸਾਬ ਨਾਲ Ignore ਕਰੇ ਤੈਨੂੰ ਕੁੱਟਣਾ ਪੈਣਾ ਏ
ਸੁਣ ਇਕ ਗੱਲ ਮੇਰੀ ਕੰਨ ਖੋਲ ਕੇ ਕਿ ਕਿ ਕਹਿਣੀ ਰਹੰਨੀ ਏ
ਬਿਨਾਂ ਗੱਲ ਤੋਂ ਕਰੇ ਲੜਾਈਆਂ ਨਾਲੇ ਟੁੱਟ ਟੁੱਟ ਪੈਣੀ ਏ
ਕਿ ਕਿ ਨੀ ਕਰਦਾ ਤੇਰਾ ਦੱਸ ਹੁਣ ਬਹੁਤ ਹੋ ਗਿਆ ਤੇਰਾ
ਬੱਸ ਤੂੰ ਦਿਮਾਗ ਕਿਉਂ ਖਾਂਦੀ ਮੇਰਾ ਦੱਸ ਹੁਣ ਖਾ ਕੇ ਵੇਖ ਸਹੀ
ਕੁੱਟਣ ਦੀ ਗੱਲ ਤਾਂ ਦੂਰ ਰਹੀ ਤੂੰ ਹੱਥ ਲਾ ਕੇ ਵੇਖ ਸਹੀ
ਫੇਰ ਮੈਂ ਦੱਸੂੰਗਾ ਤੈਨੂੰ ਤੂੰ ਹੱਥ ਲਾ ਕੇ ਵੇਖ ਸਹੀ
ਕੁੱਟਣ ਦੀ ਗੱਲ ਤਾਂ ਦੂਰ ਰਹੀ ਤੂੰ ਹੱਥ ਲਾ ਕੇ ਵੇਖ ਸਹੀ
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲੈ ਆਂਦਾ Davy
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲੈ ਆਂਦਾ Davy
ਤੇਰੇ ਨੰਬਰ ਤੇ ਕੰਜੂਸ ਹੀ ਲਿਖਤਾ ਮੈਂ ਵੀ
ਤੇਰੇ ਨੰਬਰ ਤੇ ਮੱਖੀ-ਚੂਸ ਹੀ ਲਿਖਤਾ ਮੈਂ ਵੀ ਓ ਤੇਰੇ ਨੰਬਰ ਤੇ ਹੀ
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲੈ ਆਂਦਾ ਪਰਚੇ
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲੈ ਆਂਦਾ ਪਰਚੇ
ਗਰਲਫ੍ਰੈਂਡਾਂ ਦੇ ਲੋਟ ਨੀ ਆਉਂਦੇ ਖਰਚੇ
ਗਰਲਫ੍ਰੈਂਡਾਂ ਦੇ ਲੋਟ ਨੀ ਆਉਂਦੇ ਖਰਚੇ
ਅੱਜ ਦੀਆਂ ਕੁੜੀਆਂ ਦੇ
ਨਾ ਨਾ ਨਾ ਨਾ ਨਾ ਨਾ ਨਾ ਨਾ
ਦਿੰਦਾ ਨਹੀਂ ਤੂੰ ਟਾਈਮ ਟਾਈਮ ਤੇ ਟਾਈਮ ਤੋਂ ਪਹਿਲਾਂ ਆਉਂਦਾ ਸੀ
ਕਦੇ ਰੋਜ਼ ਕਦੇ ਚਾਕਲੇਟ ਕਦੇ ਮਿੱਠੇ ਮਿੱਠੇ ਸ਼ੇਰ ਸੁਣਾਉਂਦਾ ਸੀ
ਤੂੰ ਦਿੰਦਾ ਨਹੀਂ ਤੂੰ ਟਾਈਮ ਟਾਈਮ ਤੇ ਟਾਈਮ ਤੋਂ ਪਹਿਲਾਂ ਆਉਂਦਾ ਸੀ
ਕਦੇ ਰੋਜ਼ ਕਦੇ ਚਾਕਲੇਟ ਕਦੇ ਮਿੱਠੇ ਮਿੱਠੇ ਸ਼ੇਰ ਸੁਣਾਉਂਦਾ ਸੀ
ਤੂੰ ਆਪਣੋਨੀ ਦਾਓਂ ਦਾਓਂ ਬੜਾ ਬਣਿਆ ਫਿਰਦਾ ਏ ਡੌਨ ਡੌਨ
ਜੇਹਰਾ ਚੱਕਦਾ ਨਹੀਂ ਮੇਰਾ ਫੋਨ ਫੋਨ ਨੂੰ ਟੁੱਟਣਾ ਪੈਣਾ ਏ
ਜੇਹ ਹਿਸਾਬ ਨਾਲ Ignore ਕਰੇ ਤੈਨੂੰ ਕੁੱਟਣਾ ਪੈਣਾ ਏ
ਜੇਹ ਹਿਸਾਬ ਨਾਲ Ignore ਕਰੇ ਤੈਨੂੰ ਕੁੱਟਣਾ ਪੈਣਾ ਏ
ਜੇਹ ਹਿਸਾਬ ਨਾਲ Ignore ਕਰੇ ਤੈਨੂੰ ਕੁੱਟਣਾ ਪੈਣਾ ਏ
ਤੈਨੂੰ ਕੀ ਹੋਇਆ ਅੱਜ ਕੱਲ ਕਿਉਂ ਔਖੀ ਭਾਰੀ ਜਿਹੀ ਹੁੰਨੀ ਜਾਣੀ ਏ
ਐਸੀ ਕੀ ਤੂੰ ਯੈਲੋ ਬੀ ਖਾਂਦੀ ਨੀ ਜਮਾ ਕੌੜੀ ਹੁੰਦੀ ਜਾਣੀ ਏ
ਤੂੰ ਮਿੱਠਾ ਮਿੱਠਾ ਖਾਇਆ ਕਰ ਬੀਪੀ ਨਾ ਐੰਵੇਂ ਵਧਾਇਆ ਕਰ
ਅੱਖਾਂ ਤੇ ਰੱਖ ਲੈ ਹੱਥ ਹੱਥ ਨਾ ਰੀਸ ਲੈ ਤੂੰ ਮੇਕਅਪ ਕੱਪ ਕੱਪ ਤੂੰ ਲਾ ਕੇ ਦੇਖ ਸਹੀ
ਕੁੱਟਣ ਦੀ ਗੱਲ ਤਾਂ ਦੂਰ ਰਹੀ ਤੂੰ ਹੱਥ ਲਾ ਕੇ ਵੇਖ ਸਹੀ
ਫੇਰ ਮੈਂ ਦੱਸੂੰਗਾ ਤੈਨੂੰ ਤੂੰ ਹੱਥ ਲਾ ਕੇ ਵੇਖ ਸਹੀ
ਕੁੱਟਣ ਦੀ ਗੱਲ ਤਾਂ ਦੂਰ ਰਹੀ ਤੂੰ ਹੱਥ ਲਾ ਕੇ ਵੇਖ ਸਹੀ
You May Also Like
» Taare [Gurnam Bhullar] » Toofan [Jenny Johal] » Universe [Romey Maan] » Tikka [Gulab Sidhu] » Yes No [Gulab Sidhu] » Chamba [Gurlez Akhtar] » Rude [Karan Sandhawalia] » Meri Jaan [Simar Dorraha]FAQs for Ignore
Who is singer of Ignore song ?
Singer of Davy, Simar Kaur.
Who is writer of Ignore song ?
Davy wrote this Song.
Who is the music director of Ignore song ?
Ignore is Tuned by Davy.
Which label release Ignore song ?
Ignore is released under the label of Prime Records.
Whats the playtime (duration) of Ignore song ?
Playtime of song Ignore is 03:15 minute.
How can I download Ignore song ?
You can download Ignore song via click above download links.