31 10 Pardeep Sran Mp3 Song Download
Get This Song
Play Online
Share This Song
31 10 Song Lyrics
ਮੁੱਲ ਹੈ ਨੀ ਬਿੱਲੋ ਤੇਰੀ ਮੁਸਕਾਨ ਦਾ
ਤੋੜ ਬਣਿਆ ਨੀ ਚੋਬਰ ਦੇ ਨਾਲ ਦਾ
ਛੱਕਾ ਤੀਨ ਪੰਜ ਕਰਦਾ ਨਾ ਕੋਈ ਨੀ
ਡੰਬਾ ਸੀਟ ਥੱਲੇ ਹੁੰਦਾ ਸਾਗ ਮਾਂ ਦਾ
ਜੱਟ ਜੱਟੀਏ ਪਛਾਣੇ ਜਾਂਦੇ ਰੌਬ ਤੋਂ
ਬੰਦਾ ਕਰ ਦਈਏ ਗਾਇਬ ਨੀ ਗਲੋਬ ਤੋਂ
ਸਾਡੇ ਸੂਟਾਂ ‘ਚ ਵੀ ਲੱਗਦੀ ਐ ਕੈਮ ਨੀ
ਤੇਰੇ ਪੈਰਾਂ ਤੋਂ ਨੀ ਸੋਹਣਾ ਕੋਈ ਬ੍ਰੈਂਡ ਨੀ
ਹੋਈ 12ਵੀ ਨੀ ਪਾਸ ਪਰ ਪੜ੍ਹੇ ਨੀ
ਨਿੱਤ ਹੀ ਪਵਾਈ ਰੱਖਦੇ
ਬੈਜਾ ਬੈਜਾ ਕਰਵਾਉਂਦੇ ਜੱਟ ਜੱਚ ਕੇ
ਤੇ ਮੁੱਛ ਨੂੰ ਖੜਾਈ ਰੱਖਦੇ
ਬੈਜਾ ਬੈਜਾ ਕਰਵਾਉਂਦੇ ਜੱਟ ਜੱਚ ਕੇ
ਤੇ ਮੁੱਛ ਨੂੰ ਖੜਾਈ ਰੱਖਦੇ
ਬੈਜਾ ਬੈਜਾ ਕਰਵਾਉਂਦੇ ਜੱਟ ਜੱਚ ਕੇ
ਤੇ ਮੁੱਛ ਨੂੰ ਖੜਾਈ ਰੱਖਦੇ
ਤੇਰਾ ਕੋਕਾ ਹੀ ਸ਼ਲਾਰੂ ਜੇ ਵਿਗੜਦਾ
ਜੱਟ ਵਿਗੜੇ ਓਹ ਸਾਂਦਾ ਨੂੰ ਸਵਾਰਦਾ
ਦਿਲ ਕਿੰਦਾ ਵੱਡਾ ਆਪੇ ਲਾ ਲਓ ਹਿਸਾਬ ਨੀ
ਛਾਤੀ ਨਾਲੇ ਨੀ ਗ੍ਰਾਊਂਡ ਫੁੱਟ ਭਾਲਦਾ
ਆਏ ਸਾਲ ਸਦ ਆਉਂਦਾ ਬਿੱਲੋ ਰੁੱਸ ਤੋਂ
ਜੱਟ ਲੈਂਦਾ ਨੀ ਚਵੰਨੀ ਵੀ ਮਸ਼ੂਕ ਤੋਂ
ਸਾਡੇ ਅੱਗੇ ਆਕੇ ਹੁੰਦੇ ਸਾਰੇ ਡੈਡ ਨੀ
ਬੈਠਕੇ ਮਹਿਫਲਾਂ ‘ਚ ਬਣਦੇ ਜੋ ਹੈੱਡ ਨੀ
ਨੀ ਤੂੰ ਸੁੱਖ ਲੋਟੇ, ਸੁੱਖ ਲੋਟੇ
ਨਖਰੋ ਪੰਜਾਬੀ ‘ਚ ਲਿਖਾਇਆ ਧੋਣ ਤੇ
ਨੀ ਤੈਨੂੰ ਮਿਲਦਾ ਐ ਆਕੇ ਬਾਈ ਫੇਸ ਨੀ
ਜੋ ਮਸਲੇ ਨਬੇੜੇ ਫੋਨ ਤੇ ਨੀ
ਨੀ ਤੈਨੂੰ ਮਿਲਦਾ ਐ ਆਕੇ ਬਾਈ ਫੇਸ ਨੀ
ਜੋ ਮਸਲੇ ਨਬੇੜੇ ਫੋਨ ਤੇ ਨੀ
ਨੀ ਤੈਨੂੰ ਮਿਲਦਾ ਐ ਆਕੇ ਬਾਈ ਫੇਸ ਨੀ
ਜੋ ਮਸਲੇ ਨਬੇੜੇ ਫੋਨ ਤੇ
ਛੁੱਲ ਖੰਡ ਜੱਟ ਚੱਬਦੈ ਨੀ ਚੰਗਮਨ
ਦੂਜਾ ਤੇਰੇ ਨਾਲ ਪਿਆਰ, ਪਹਿਲਾ ਪਿੰਡ ਨ
ਗੱਲ ਮਹਿਫਲਾਂ ‘ਚ ਕੱਟਣਾ ਜੁਬਾਨ ਨੀ
ਅੱਖ ਕੱਟੇ ਵਰਸਾਚੇ ਬਿਨਾਂ ਬਿੰਦ ਨ
ਲੱਕ ਦੇਖਦੇ ਨੀ ਬੁੱਲੀਆਂ ਨੂੰ ਟੁੱਕ ਕੇ
ਨੀ ਮੈਂ ਇੱਕ ਖੁੱਕਾ ਲਾ ਤਾ ਕਲ ਗੁੱਟ ਤੇ
ਸਾਡੀ ਇੱਕ ਮੁਰਖਾਣਾ ਸੰਗਰੂਰ ਨੀ
ਤੂੰ ਜਖੇਪਾਲ ਦੇ ਬਾਰੇ ਦੇਖੀ ਪੁੱਛ ਕੇ
ਕੇਡੀ ਜਾਨੀ ਹੇ ਤੂੰ ਪੋਸਟ ਦੇ ਫੁੱਲ ਵਾਂਗੂ
ਆਟਾ ਕੀ ਤੂੰ ਖਾਵੇ ਜੱਟੀਏ
ਫੋਟੋ ਖਿੱਚੀ ਹੋਵੇ ਭਾਵੇਂ ਕੱਟੀ ਦੱਸ ਨਾ ਤੂੰ
ਫੋਰ ਕਹੀ ਆਵੇ ਜੱਟੀ
ਨੀ ਫੋਟੋ ਖਿੱਚੀ ਹੋਵੇ ਭਾਵੇਂ ਕੱਟੀ ਦੱਸ ਨਾ ਤੂੰ
ਫੋਰ ਕਹੀ ਆਵੇ ਜੱਟੀ
ਫੋਰ ਕਹੀ ਆਵੇ ਜੱਟੀ
ਮੇਕਸਿਕੋ ਵਾਲਾ ਕੋਕਾ ਤੇਰੇ ਨੱਕ ਵਿੱਚ ਨੀ
ਰੂਸ ਵਾਲਾ ਕੋਕਾ ਮੇਰੇ ਲੱਕ ਵਿੱਚ ਨੀ
ਮੇਕਸਿਕੋ ਵਾਲਾ ਕੋਕਾ ਤੇਰੇ ਨੱਕ ਵਿੱਚ ਨੀ
ਰੂਸ ਵਾਲਾ ਕੋਕਾ ਮੇਰੇ ਲੱਕ ਵਿੱਚ ਨੀ
ਹੁਸਨਾ ਦੀ ਹੱਦ ਫਿਰ ਟੱਪੀ ਨਖਰੋ
ਬੋਲਦੀ ਪੰਜਾਬੀ ਤੂੰ ਸੁਨੱਖੀ ਨਖਰੋ
ਤੇਰਾ ਦਰਜੀ ਵੀ ਰਿਜਲਟਾਂ ਸੁਟਦਾ
ਤੇ ਓਹ ਕੰਮ ਕਰ ਛੱਡ ਘਰ ਦੇ ਨੀ
ਤੇਰੇ ਨੈਨਾ ਵੀ ਚੰਡੀਗੜ੍ਹ ਡੁੱਬ ਜੂ
ਜੇ ਅੱਖਾਂ ਤੋਂ ਤਾ ਚੱਕੇ ਪਰਦੇ ਨੀ
ਤੇਰੇ ਨੈਨਾ ਵੀ ਚੰਡੀਗੜ੍ਹ ਡੁੱਬ ਜੂ
ਜੇ ਅੱਖਾਂ ਤੋਂ ਤਾ ਚੱਕੇ ਪਰਦੇ
ਜੇ ਅੱਖਾਂ ਤੋਂ ਤੂੰ ਚੱਕੇ ਪਰਦੇ
You May Also Like
» Mithiye [Happy Raikoti, Simar Kaur] » Naal Ni Jaana [Kanwar Grewal] » Coffee Da Cup [G Khan, Sweetaj Brar] » Straight Outta Punjab [Jazzy B] » About Us [Khush Dhari, Karam Brar] » Zamana 2 [Feroz Khan] » Tattoo [Gurj Sidhu] » Landi Buchi [Balkar Ankhila, Manjinder Gulshan]FAQs for 31 10
Who is singer of 31 10 song ?
Singer of Pardeep Sran.
Who is writer of 31 10 song ?
Sukh Lotey wrote this Song.
Who is the music director of 31 10 song ?
31 10 is Tuned by N Vee.
Which label release 31 10 song ?
31 10 is released under the label of Red Leaf Music.
Whats the playtime (duration) of 31 10 song ?
Playtime of song 31 10 is 02:44 minute.
How can I download 31 10 song ?
You can download 31 10 song via click above download links.