Housefull Amrit Maan, Sultaan Mp3 Song Download
Get This Song
Play Online
Share This Song
Housefull Song Lyrics
Are You Guys Ready?
I Don’t Think So
Desi Crew
Desi Crew
Desi Crew
Desi Crew
ਸਾਡੇ ਉੱਤੇ ਨਿਗਾਹਾਂ ਰੱਖਦੇ ਆ ਪਰਚੇ
ਸਾਡਾ ਭੋਰਾ ਨੀ ਵਸਾਹ ਖਾਂਦੇ ਚਰਚੇ
ਸਾਨੂੰ ਖੜ੍ਹ-ਖੜ੍ਹ ਦੇਖਦੇ ਆ ਖੜ੍ਹਕੇ
ਰੱਬ ਦੇਈ ਜਾਂਦਾ ਕਰੀ ਜਾਈਏ ਖਰਚੇ
ਹੋ ਕਦੇ ਧੌਲ ਕਦੇ ਧੁੱਪੇ ਕਦੇ ਬਿੱਲੋ ਰੌਲੇ ਰੱਪੇ
ਹੋ ਕਦੇ ਧੌਲ ਕਦੇ ਧੁੱਪੇ ਕਦੇ ਬਿੱਲੋ ਰੌਲੇ ਰੱਪੇ
ਛੱਤ ਦੇ ਸ਼ੌਕੀਨ ਦੀ ਨਾ ਬਣੀ ਨੀ ਨੀ
ਨੀ ਮਿੱਤਰਾਂ ਦੀ Life ਚ ਕੁੜੇ
ਪੈਰ ਰੱਖਣ ਨੂੰ ਥਾਂ ਨੀ ਨੀ
ਮਿੱਤਰਾਂ ਦੀ Life 'ਚ ਕੁੜੇ
ਪੈਰ ਰੱਖਣ ਨੂੰ ਥਾਂ ਨੀ ਨੀ
ਨੀ ਪੈਰ ਰੱਖਣ ਨੂੰ ਥਾਂ ਨੀ ਨੀ
ਕੋਈ ਨਾ ਬਣਾ ਦੀਆ ਗੇ ਮਹੌਲ
ਛੱਲੇ ਸੋਨੇ ਦੇ ਦਿਮਾਗ ਲਈ ਆ ਚਾਂਦੀ ਆ
ਗੇੜੇ ਮੁੱਛ ਪਿੱਛੇ ਦਿੰਦੀ ਆ ਪਰਾਂਦੀ ਆ
Rehear ਰਾਣੀ Thar ਖੇਤ ਵਾਸਤੇ
Endeavour ਨੀ ਪੇਸ਼ੀ ਉੱਤੇ ਜਾਂਦੀ ਆ
ਲੰਬਾ ਕੱਦ ਲੰਬੇ ਵਾਲ ਤੇਰੀ ਗੁਤ ਏ ਦੁਨਾਲ
ਕੱਦ ਲੰਬੇ ਵਾਲ ਤੇਰੀ ਗੁਤ ਏ ਦੁਨਾਲ
ਫਿਰੇ ਨਜ਼ਰੋਂ ਬਚਾਉਂਦੀ ਤੈਨੂੰ ਮਾਣੀਓਂ
ਮਿੱਤਰਾਂ ਦੀ Life 'ਚ ਕੁੜੇ ਪੈਰ ਰੱਖਣ ਨੂੰ ਥਾਂ ਨੀ ਨੀ
ਨੀ ਮਿੱਤਰਾਂ ਦੀ Life 'ਚ ਕੁੜੇ ਪੈਰ ਰੱਖਣ ਨੂੰ ਥਾਂ ਨੀ ਨੀ
ਨੀ ਮਿੱਤਰਾਂ ਦੀ Life 'ਚ ਕੁੜੇ
ਮੇਰੇ ਅਸੂਲ ਹਾਂ ਹਾਂ Old School
ਮਿੱਤਰਾਂ ਦਾ Time Time ਨੀ ਫ਼ਜ਼ੂਲ
ਚੱਲੇ ਮੇਰਾ ਨਾਂ ਨਾ ਰੁਕਿਆ ਨੀ ਤਾਂ
ਜਿੱਥੇ ਜੱਟ ਤੁਰਦਾ ਬਣ ਜਾਂਦੇ ਰਾਹ
ਛੋਟਾ Circle ਗਿਣਵੇਂ Friend ਨੀ
ਵੋਟਾਂ ਥਾਣਿਆਂ ਤੇ ਗੱਲਬਾਤ End ਨੀ
ਵੈਰੀ ਕਰੀ ਰੱਖਾਂ ਗੋਡਿਆਂ ਤੇ Band ਨੀ
ਜੋ ਵੀ ਕਰਦਾ ਬਣ ਜਾਏ Trend ਨੀ
ਗਾਨੀ 'ਚ ਪਰੋ ਕੇ ਦਿਲ ਤੇਰੇ ਗਲ ਪਾ ਦੇਈਏ
ਸਾਰੇ ਸੁਨਿਆਰੇ ਦੱਸ ਲੈਣ ਵਿੱਚ ਲਾ ਦੇਈਏ
ਲੰਡਨੋਂ ਕਹੇ ਤਾਂ ਤੈਨੂੰ ਝਾਂਜਰਾਂ ਮੰਗਾ ਦੇਈਏ
Cn Tower ਤੇ ਡਿਨਰ ਕਰਾ ਦੇਈਏ
Cn Tower ਤੇ ਡਿਨਰ ਕਰਾ ਦੇਈਏ
ਲੱਗਿਆ ਵਿਕ ਡਾਲਰਾਂ ਦੀ ਪੰਡ ਨੀ
ਬੈਠੇ ਕੈਫੇ 'ਚ ਖੋਰਦੇ ਆ ਖੰਡ ਨੀ
ਲੱਗਿਆ ਵਿਕ ਡਾਲਰਾਂ ਦੀ ਪੰਡ ਨੀ
ਬੈਠੇ ਕੈਫੇ 'ਚ ਖੋਰਦੇ ਆ ਖੰਡ ਨੀ
ਜੇ ਅਸੀਂ ਗੀਤ ਨਾ ਬਣਾਉਂਦੇ ਹੁੰਦੇ ਜੱਟੀਏ
Definitely ਬਣਾਉਂਦੇ ਹੁੰਦੇ ਬੰਬ ਨੀ
ਕਪਤਾਨ ਨਾਲ ਮਾਨ ਇੱਕ ਝੋਟਾ ਦੂਜਾ ਸਾਨ
ਕਪਤਾਨ ਨਾਲ ਮਾਨ ਇੱਕ ਝੋਟਾ ਦੂਜਾ ਸਾਨ
ਤੇਰਾ ਕੰਮ ਹੋਜੂ ਲੈ ਨੀ ਸਾਡਾ ਨਾਂ ਨੀਓਂ
ਮਿੱਤਰਾਂ ਦੀ Life 'ਚ ਕੁੜੇ ਪੈਰ ਰੱਖਣ ਨੂੰ ਥਾਂ ਨੀ ਨੀ
ਮਿੱਤਰਾਂ ਦੀ Life 'ਚ ਕੁੜੇ ਪੈਰ ਰੱਖਣ ਨੂੰ ਥਾਂ ਨੀ ਨੀ
ਮਿੱਤਰਾਂ ਦੀ Life 'ਚ ਕੁੜੇ (ਉਰਰਰ ਆ ਆ ਆ )
ਖਿੜੀ ਧੁੱਪ 'ਚ ਰਕਾਨੇ ਚਿੱਤ ਖਿੜਦੇ ਐ
ਖਾ ਕੇ ਨਾਗਣੀ ਜੀ ਜਹਾਜ਼ ਬਣੇ ਫਿਰਦੇ
ਓ ਖਿੜੀ ਧੁੱਪ 'ਚ ਰਕਾਨੇ ਚਿੱਤ ਖਿੜਦੇ ਐ
ਓ ਖਾ ਕੇ ਨਾਗਣੀ ਜੀ ਜਹਾਜ਼ ਬਣੇ ਫਿਰਦੇ
ਓ ਕਿੱਲੇ ਬੋਲਦੇ ਯਾਰਾਂ ਦੀ ਬੋਲ-ਚਾਲ 'ਚੋਂ
ਉੱਤੋਂ ਕੌਡੀ ਆਲਿਆਂ ਦੇ ਵਾਂਗੂ ਤੁਰਦੇ
ਰੈਡ ਮਿੱਤਰਾਂ ਦੀ ਪੱਕੀ ਜਿਨ੍ਹਾਂ ਕਰਕੇ ਤਰੱਕੀ
ਮਿੱਤਰਾਂ ਦੀ ਪੱਕੀ ਜਿਨ੍ਹਾਂ ਕਰਕੇ ਤਰੱਕੀ
ਫੋਟੋ ਯਾਰਾਂ ਨਾਲ ਪਾਉਣ ਦਾ ਏ ਚਾਅ ਨੀ
ਮਿੱਤਰਾਂ ਦੀ Life 'ਚ ਕੁੜੇ ਪੈਰ ਰੱਖਣ ਨੂੰ ਥਾਂ ਨੀ ਨੀ
ਮਿੱਤਰਾਂ ਦੀ Life 'ਚ ਕੁੜੇ ਪੈਰ ਰੱਖਣ ਨੂੰ ਥਾਂ ਨੀ ਨੀ
ਮਿੱਤਰਾਂ ਦੀ Life 'ਚ ਕੁੜੇ
You May Also Like
» Hello Makhna [Amrit Maan] » Entry [Amrit Maan ]FAQs for Housefull
Who is singer of Housefull song ?
Singer of Amrit Maan, Sultaan.
Who is writer of Housefull song ?
Amrit Maan wrote this Song.
Who is the music director of Housefull song ?
Housefull is Tuned by Desi Crew.
Which label release Housefull song ?
Housefull is released under the label of Amrit Maan.
Whats the playtime (duration) of Housefull song ?
Playtime of song Housefull is 03:16 minute.
How can I download Housefull song ?
You can download Housefull song via click above download links.