Hello Makhna Amrit Maan Mp3 Song Download
Get This Song
Play Online
Share This Song
Hello Makhna Song Lyrics
Desi Crew, Desi Crew, Desi Crew, Desi Crew
ਕਾਹਦੀਆਂ ਮੈਂ ਸੂਟਾਂ ਉੱਤੇ, ਬੂਟੀਆਂ ਪਵਾਲੀਆਂ
ਗੱਲਾਂ ਨਾਲ ਛੇੜਖਾਨੀ, ਕਰਦੀਆਂ ਵਾਲੀਆਂ
ਗੱਲਾਂ ਨਾਲ ਛੇੜਖਾਨੀ, ਕਰਦੀਆਂ ਵਾਲੀਆਂ
ਨਖਰਾ ਵੀ ਟੋਹਰੀ ਐ, ਅੱਖ ਵੀ ਬਲੋਰੀ ਐ
ਜੱਟਾ ਮੇਰੇ ਮਾਪਿਆਂ ਨੇ, ਨੇਰੀ ਕਦੋਂ ਮੋੜੀ ਐ
ਜੋ ਸੱਦੇ ਭੱਜੀ ਆਂਵਾ, ਕਾਰ ਵੀ ਆਪ ਚਲਾਵਾ
ਜਿਹੜਾ ਮੈਂ ਗਹਿਰਾ ਪਾਲਿਆ ਵਾ, ਸੂਟ ਨਾ ਮੁੜ ਕੇ ਪਾਵਾ
ਸੂਟ ਨਾ ਮੁੜ ਕੇ ਪਾਵਾ
ਹੈਲੋ ਮੇਰੇ ਮੱਖਣਾ, ਤੈਨੂੰ ਕੋਲ ਰੱਖਣਾ
ਸ਼ਰਿਆਮ ਲੈ ਜੂਂ ਤੈਨੂੰ, ਜੱਗ ਤੋਂ ਨੀ ਜੱਕਣਾ
ਦੋਹਾਂ ਨੇ ਹੈ ਜੱਚਣਾ
ਲੰਬੇ ਲੰਬੇ ਵਾਲ ਮੇਰੇ, ਸਵਾਲ ਬਣੇ ਪਏ ਆ
ਵਾਲ ਕਾਹਦੇ ਸੱਜਣਾ, ਜੰਜਾਲ ਬਣੇ ਪਏ ਆ
ਲਾਲ ਲਾਲ ਬੁੱਲੀਆਂ, ਕਿਸੇ ਲਈ ਨੀ ਖੁੱਲੀਆਂ
ਲੋਕਾਂ ਨਾਲੋਂ ਵੱਖਰਾ ਏ ਤੂੰ, ਐਵੇਂ ਤਾਂ ਨੀ ਡੁਲਿਆਂ
ਵੇ ਲੱਗੂ ਸਿਰੇ ਕਹਾਣੀ, ਮਾਰ ਕੇ ਮਾ ਪਿਉ ਪਾਣੀ
ਲਾਇਸੈਂਸ ਬਣਾਉਣਾ ਮੁੰਡਿਆਂ ਵੇ ਜੱਟੀ ਐ ਰਫਲ ਪਠਾਣੀ
ਜੱਟੀ ਐਰਾ ਫੁੱਲ ਪਠਾਣੀ
ਰੱਬ ਦਿਸੇ ਤੇਰੇ ਚੋਂ, ਤੂੰ ਵੀ ਲੱਭ ਮੇਰੇ ਚੋਂ
ਛਣ ਛਣ ਸੁਣੂ ਜੱਟਾ, ਹੁਣ ਤੇਰੇ ਵਿਹੜੇ ਚੋਂ
ਹੁਣ ਤੇਰੇ ਵਿਹੜੇ ਚੋਂ
ਵੇ ਆਉਂਦੇ ਸਾਲ ਸਾਲ ਸਾਲ
ਵੇ ਘੁੰਮਣ ਐ ਨਾਲ ਨਾਲ ਨਾਲ
ਵੇ ਕਰ ਲੈ ਕਾਲ ਦੇਵੀ ਨਾ, ਟਾਲ ਲਵੀ ਨਾ
ਹੋਰ ਕਿਸੇ ਨੂੰ ਪਾਲ ਵੇ ਮੁੰਡਿਆਂ
ਵੇ ਮੰਗਣੀ ਕਰੀਏ ਸਸਿਆਲੋ
ਕਿੰਨੀ ਘੈਂਟ ਜੋੜੀ ਵੇ, ਚਿੰਨੀ ਕਹਾਂ ਥੋੜੀ ਵੇ
ਜੜਾਂ ਤੋਂ ਹਿਲਾਗੀ ਤੇਰੀ, ਮੱਥੇ ਦੀ ਤਿਉੜੀ ਵੇ
ਮੱਥੇ ਦੀ ਤਿਉੜੀ ਵੇ
You May Also Like
» Housefull [Amrit Maan, Sultaan] » Entry [Amrit Maan ]FAQs for Hello Makhna
Who is singer of Hello Makhna song ?
Singer of Amrit Maan.
Who is writer of Hello Makhna song ?
Amrit Maan wrote this Song.
Who is the music director of Hello Makhna song ?
Hello Makhna is Tuned by Desi Crew.
Which label release Hello Makhna song ?
Hello Makhna is released under the label of Amrit Maan.
Whats the playtime (duration) of Hello Makhna song ?
Playtime of song Hello Makhna is 02:41 minute.
How can I download Hello Makhna song ?
You can download Hello Makhna song via click above download links.