Entry Amrit Maan Mp3 Song Download
Get This Song
Play Online
Share This Song
Entry Song Lyrics
Desi Crew, Desi Crew, Desi Crew, Desi Crew
ਖੜਾ ਜਦੋਂ ਮੁੱਛ ਦਾ ਸਵਾਲ ਹੋ ਗਿਆ
ਅਸੀਂ ਪੱਬ ਚੱਕਿਆ ਬਵਾਲ ਹੋ ਗਿਆ
ਸੁੰਨੀ ਸੁੰਨੀ ਕੁੜੇ ਲੰਘਦੀ ਆ ਜ਼ਿੰਦਗੀ
ਪਰਚਾ ਨਹੀਂ ਹੋਇਆ ਅੱਜ ਸਾਲ ਹੋ ਗਿਆ
ਜੇ ਕੇਰਾ ਕੁੜਤੇ ਦੀ ਕਫ ਅਸੀਂ ਟੰਗ ਲਈ
ਕੌਣ ਫਿਰ ਖਲੋਜੂ ਜੱਟੀਏ ਨੀ
ਕੇਰਾ ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਕਹਿੰਦੇ ਅਸੀਂ ਘੇਰ ਲਾਂਗੇ
ਸੁੱਤਾ ਜੱਟ ਛੇੜ ਲਾਂਗੇ
ਬੰਦੇ ਬੰਦੇ ਵਿੱਚ ਪਾ ਕੇ
ਕਹਿੰਦੇ ਬਾਅਦ ਚ ਨਬੇੜ ਲਾਂਗੇ
ਲਾਟ ਅੱਖ ਦੀ ਸਰੀਰ ਕੁੜੇ ਜੱਟ ਦਾ ਨੀ
ਕੌਣ ਆ ਕੇ ਖੋਜੂ ਜੱਟੀਏ ਨੀ
ਤੇਰਾ ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਫੋਕੇ ਕਦੇ ਮਾਰੇ ਨਹੀਂ ਦਰੂਲ ਯਾਰ ਨੇ
ਦੁਨੀਆ ਵੀ ਗਾਈ ਪਈ ਏ ਕੁੱਲ ਯਾਰ ਨੇ
ਸਾਡੀ ਬੀਬਾ ਗੱਲ ਵਿੱਚ ਵਜ਼ਨ ਹੁੰਦਾ
ਨਾਲਜ ਰੱਖੀ ਆ ਕੋਲ ਫੁੱਲ ਯਾਰ ਨੇ
ਚਕੀ ਫਿਰਦੇ ਆ ਕਾਰ ਜਿਹੜੀ ਮੰਗਵੀ
ਓਹ ਲਹੂ ਨਾਲ ਚੋਜੂ ਜੱਟੀਏ ਨੀ
ਤੇਰਾ ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਕੱਲਾ ਜੱਟ ਸੋਹਣੀਏ ਸਤਾਰਾਂ ਵਰਗਾ
ਬੋਲ ਚਾਲ ਚੋਟੀ ਦੇ ਸਟਾਰਾਂ ਵਰਗਾ
ਕੱਢ ਟਾਈਮ ਜ਼ਲਕਾ ਦਿਖਾਈਏ ਸੋਹਣੀਏ
ਜੋ ਸਾਧ ਡਲਹੌਜੀ ਦੇ ਪਹਾੜਾਂ ਵਰਗਾ
ਤੇਰਾ ਕਬਜਾ ਰਕਾਣੇ ਸਾਡੇ ਦਿਲ ਤੇ ਨੀ
ਹੋਰ ਕਿਹੜੀ ਮੌ ਜੂ ਜੱਟੀਏ ਨੀ
ਤੇਰਾ ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
ਮਿੱਤਰਾਂ ਦੀ ਹੋਣ ਦੇ ਤੂੰ ਐਂਟਰੀ ਨੀ
ਇੱਕ ਪਾਸਾ ਹੋਜੂ ਜੱਟੀਏ
You May Also Like
» Housefull [Amrit Maan, Sultaan] » Hello Makhna [Amrit Maan]FAQs for Entry
Who is singer of Entry song ?
Singer of Amrit Maan .
Who is writer of Entry song ?
Amrit Maan wrote this Song.
Who is the music director of Entry song ?
Entry is Tuned by Desi Crew.
Which label release Entry song ?
Entry is released under the label of Amrit Maan.
Whats the playtime (duration) of Entry song ?
Playtime of song Entry is 02:31 minute.
How can I download Entry song ?
You can download Entry song via click above download links.