Gods Grace Jordan Sandhu, Gurlez Akhtar Mp3 Song Download
Get This Song
Play Online
Share This Song
Gods Grace Song Lyrics
Gur Sidhu Music
ਹੋ ਮੂਹਰੇ ਆ ਜੱਟ ਤੇ ਪਿੱਛੇ ਆ ਕੱਠ ਨੀ
ਚੱਕ ਕੇ ਰੱਖੀ ਦੀ ਬਾਤ ਤੇ ਅੱਖ ਨੀ
ਤੇਰੀਆਂ ਕੰਨਾਂ ’ਚ ਹੀਰੇ ਆ ਹੀਰੇ
ਸਾਡੀਆਂ ਗੰਨਾਂ ਦੇ ਸ਼ਾਈਨੀ ਆ ਬੱਟ ਨੀ
ਓ ਯਾਰ ਮੇਰੇ ਮਿਲੇ ਜੱਟ ਨੂੰ ਜੱਟ ਨੀ
ਸਭ ਨਾ ਖੜ੍ਹੇ ਆ ਹੱਥ ਨੂੰ ਹੱਥ ਨੀ
ਪੈਰਾਂ ’ਚ ਪਾਏ ਆ ਡੇਢ ਕੁ ਬਿੱਲੋ
ਟਾਇਰਾਂ ’ਤੇ ਡਾਏ ਆ 12 ਕਿ ਲੱਖ ਨੀ
ਨੀ ਤੇਰਾ ਤੇਰਾ ਕਹੀਏ ਬੱਲੀਏ
ਪੜ੍ਹੀ ਨਾ ਕਿਤਾਬ ਮੈਂ ਮੈਂ ਦੀ
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ਹੋ ਰੱਬ ਦੀ ਸਾਡੇ ਤੇ ਨਿਗਾਹ ਪੈ ਗਈ
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ਹੋ ਕੇਅਰ ਨੀ ਰਕਾਨੇ ਕਿਸੇ ਸ਼ੈਅ ਦੀ
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ਲਾਈਫ਼ ਆ ਇਸ਼ਕੀ ਟੌਰ ਜੋ ਡੀਪਟੀ
ਲਾਉਂਦੇ ਨਹੀਂ 50 ਰੌਲ਼ੇ ਆ 60
ਕੰਨ ’ਤੇ ਧਰਦਾ ਰਾਈਟ ਨਾ ਬਿੱਲੋ
ਉਦਾਂ ਤਾਂ ਭਾਵੇਂ ਜੱਟ ਆ ਲੈਫਟੀ
ਕੱਮ ਤੇ ਰੈਪੋ ਨੇ ਇੱਕ ਨੰਬਰ ਦੇ
ਫ਼ੋਨ ’ਤੇ ਜੱਟੀ ਆ ਦੋ ਨੰਬਰ ਨੇ
ਪਿੰਡ ’ਚ ਨੰਬਰ ਹਾਈ ਆ ਜੱਟ ਦੇ
ਕਾਰਾਂ ਦੇ ਰੱਖੇ ਆ ਲੋਅ ਨੰਬਰ ਨੇ
ਬਣਾਤਾ ਭੌਰ ਚੋਰ ਮਿੱਠੀਏ
ਜਿਹੜੀ ਜੱਟ ਦੇ ਗੁੱਸੇ ਨਾਲ ਚੀਜ਼ ਠਹਿਰ ਗਈ
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ਹੋ ਰੱਬ ਦੀ ਸਾਡੇ ਤੇ ਨਿਗਾਹ ਪੈ ਗਈ
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ਹੋ ਕੇਅਰ ਨੀ ਰਕਾਨੇ ਕਿਸੇ ਸ਼ੈਅ ਦੀ
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ਹੋ ਕੇਅਰ ਨੀ ਰਕਾਨੇ ਕਿਸੇ ਸ਼ੈਅ ਦੀ
ਹੋ ਰੱਬ ਦੀ ਸਾਡੇ ਤੇ ਨਿਗਾਹ ਪੈ ਗਈ
ਸੁੱਕਾ ਦੇ ਨਾਕਾ ਨਹੀਂ ਸਾਂਭਦਾ ਚਾਚਾ ਨੀ
ਨੀਅਤ ਵੀ ਰੱਜੀ ਆ ਘਰੋਂ ਵੀ ਘਾਟਾ ਨੀ
ਹੋ ਖਾਤੇ ਆ ਭਰੇ ਤੇ ਖੁੱਲ੍ਹੇ ਰਕਾਨੇ ਨਾਲ
ਤੋੜਿਆ ਡੱਕਾ ਨਾ ਮਾਰਿਆ ਡਾਕਾ ਨੀ
ਹੇਠੀ ਨਹੀਂ ਸੌਦੇ ਤੇ ਉੱਡਦੇ ਨਹੀਂ ਅਰਲੀ
ਪੜ੍ਹੇ ਨਹੀਂ ਕਾਲਜ ਜ਼ਿੰਦਗੀ ਪੜ੍ਹ ਲਈ
Time ਨੀ ਸਾਡਾ ਤਾਂ ਵੇਖਣਾ ਕਾਹਤੋਂ
ਘੜੀ ਤਾਂ ਗੁੱਟ ’ਤੇ ਸ਼ੌਂਕ ਨੂੰ ਜੜ ਲਈ
ਕਪਤਾਨ ਕਪਤਾਨ ਬੱਲੀਏ
ਕਰੇ ਕੈਸ਼ ਭੁੱਲ ਗਈ ਤਾਂ ਨਾ ਲੈ ਦੀ
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ਹੋ ਰੱਬ ਦੀ ਸਾਡੇ ਤੇ ਨਿਗਾਹ ਪੈ ਗਈ
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ਹੋ ਕੇਅਰ ਨੀ ਰਕਾਨੇ ਕਿਸੇ ਸ਼ੈਅ ਦੀ
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
You May Also Like
» Parshawan [Jordan Sandhu, Sudesh Kumari] » Banda Bamb [Jordan Sandhu] » 100k [Jordan Sandhu] » Big Things [Jordan Sandhu]FAQs for Gods Grace
Who is singer of Gods Grace song ?
Singer of Jordan Sandhu, Gurlez Akhtar.
Who is writer of Gods Grace song ?
Kaptaan wrote this Song.
Who is the music director of Gods Grace song ?
Gods Grace is Tuned by Gur Sidhu.
Which label release Gods Grace song ?
Gods Grace is released under the label of Warner Music India.
Whats the playtime (duration) of Gods Grace song ?
Playtime of song Gods Grace is 02:42 minute.
How can I download Gods Grace song ?
You can download Gods Grace song via click above download links.