100k Jordan Sandhu Mp3 Song Download
Get This Song
Play Online
Share This Song
100k Song Lyrics
ਹਾਂਜੀ ਮੁੰਡਾ Sandhu ਆ ਦਾ
ਹੋ ਦੰਦਾਂ ਤਗੜੇ ਦੇ ਮਾੜਿਆਂ ਨੂੰ ਰਾਹ ਦੇਵਾਂਗੇ ਨੀ
ਆਈ ਉੱਤੇ ਸੂਰਜ ਬੁਝਾ ਦੇਵਾਂਗੇ
ਹੋ ਰੱਖੀ Neat ਪੂਰੀ Neat Peg Neat ਲਾਂਦੇ ਨੀ
ਓ ਅਸੀਂ ਸੀਪ ਨੀ ਸੋਚੀ ਨਾ ਪਰ Seep ਲਾਂਦੇ ਨੀ
ਬੰਦਾ ਖਾਣ ਨੂੰ ਪੈਂਦੇ ਆ ਲਾਲੀ ਅੱਖ ਦੀ ਕੁੜੇ ਨੀ
ਤੂੰ Quality ਦਾ ਵੇਖ ਖਾਂਦੇ ਸੱਪ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹਦੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮਿਲੇ ਸਾਰਿਆਂ ਨੂੰ ਮਿਲਨਸਾਰ ਆ ਮੁੰਡਾ
ਹੋ ਬਣੀ ਪਿੰਡ ਚ ਤੇ ਰਹਿੰਦਾ ਪਿੰਡੋਂ ਬਾਹਰ ਆ ਮੁੰਡਾ
ਕਰਾਉਂਦਾ ਵਿਰਲਾ ਕੋਈ ਜੁੱਤੀ ਤੇ ਕੜ੍ਹਾਈ ਸੰਘਣੀ
ਹੋ ਕੋਈ ਮਿੱਤਰਾਂ ਤੋਂ ਸਿੱਖੇ ਅੱਡੀ ਬਾਹਣ ਤੰਗਣੀ
ਸੱਜੇ ਵੱਟ ਨੂੰ ਹੈ Fit ਖੱਬੇ ਹੱਥ ਦੀ ਕੁੜੇ ਨੀ
ਸਿੱਧੀ ਕੱਲਜੇ ਚ ਖੁੱਬੇ ਮੁੱਛ ਜੱਟ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹਦੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਨੀ ਤੂੰ Pink Suit ਪਾ ਕੇ ਜਦੋਂ ਤਿਆਰ ਹੋ ਜਾਵੇਂ ਨੀ
ਫਿਰ ਗੋਰੀਏ ਗੁਲਾਬਾਂ ਨੂੰ ਬੁਖ਼ਾਰ ਹੋ ਜਾਵੇ
ਤੇਰੇ ਚੋਜ ਪਤਲੋ ਨਾ ਤੇਰੇ Pose ਮੁੱਕਦੇ ਨੀ
ਜਦੋਂ ਜੁੱਤੀ ਪਾਲੇ Heel ਤੇਰੇ ਨਾਲ ਰੁੱਸਦੇ
ਹੋ ਜੇ ਗਰਮੀ December ਚ ਅੱਤ ਦੀ ਕੁੜੇ
ਤੂੰ ਜਦੋਂ Cheeks ਤੋਂ ਜੁਲਫਾਂ ਨੂੰ ਚੱਕਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਹਿਸਾਬ ਲਾ ਲੈ ਆਉਣ ਆਲਾ ਏ ਤੂਫ਼ਾਨ ਪਤਲੋ ਨੀ
Sandhu ਮਾਝੇ ਆਲੇ ਨਾਲ ਏ Kaptaan ਪਤਲੋ
ਮੁੰਡਾ ਯਾਰਾਂ ਦਾ Bathinde ਆਲਾ Hold ਕੁੜੇ ਨੀ
ਦੇਖ ਲੋਹੇ ਤੇ ਜੁੜਾਈ ਬੈਠੇ Gold ਕੁੜੇ ਨੀ
ਜਿਹੜੇ ਕਿਲੇ ਚ ਪਾਈ ਆ ਘੜੀ ਹੱਥ ਦੀ ਕੁੜੇ ਨੀ
ਹੋਰ ਦਵਾਂ ਕੀ ਮਿਸਾਲ ਪੁੱਠੀ ਮੱਤ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ
ਮੁੰਡਾ ਓਹ ਗੱਲ ਕਰੇ ਜਿਹਦੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ
You May Also Like
» Big Things [Jordan Sandhu] » Gods Grace [Jordan Sandhu, Gurlez Akhtar] » Parshawan [Jordan Sandhu, Sudesh Kumari] » Banda Bamb [Jordan Sandhu]FAQs for 100k
Who is singer of 100k song ?
Singer of Jordan Sandhu.
Who is writer of 100k song ?
Kaptaan wrote this Song.
Who is the music director of 100k song ?
100k is Tuned by Gur Sidhu.
Which label release 100k song ?
100k is released under the label of Warner Music India.
Whats the playtime (duration) of 100k song ?
Playtime of song 100k is 02:28 minute.
How can I download 100k song ?
You can download 100k song via click above download links.