Big Things Jordan Sandhu Mp3 Song Download
Get This Song
Play Online
Share This Song
Big Things Song Lyrics
ਹਾਂਜੀ ਮੁੰਡਾ Sandhu ਆ ਦਾ
ਤਰੀਕ ਤੇ ਭਾਵੇਂ Date ਰਕਾਨੇ
ਜੱਟ ਕਰਾਉਂਦੇ Wait ਰਕਾਨੇ
ਵੱਡੀਆਂ ਚੀਜ਼ਾਂ Time ਲੈਂਦੀਆਂ
ਤਾ ਹੀ ਆਉਂਦੇ Late ਰਕਾਨੇ
ਆ ਸ਼ੌਂਕੀ ਆ ਜੋ Sheikh ਰਕਾਨੇ
ਲੁੱਕ ਦੀ Sharp Shape ਰਕਾਨੇ
ਕੁੜਤਾ ਪਾ ਕੇ ਸ਼ਹਿਰ ਨੂੰ ਜਾਂਦੇ
Gucci ਪਾ ਕੇ ਖੇਤ ਰਕਾਨੇ
ਘੁੱਸ ਚੋੱਬਰ ਦੀ ਵੇਖ ਰਕਾਨੇ
ਮਾਝਾ Number Plate ਰਕਾਨੇ
ਇੱਕ ਲਿਸ਼ਕਾ ਕੇ ਕੱਢੀ ਗੱਡੀ
ਉੱਤੇ ਲਿਸ਼ਕਣ ਲੇਖ ਰਕਾਨੇ
ਵੱਡੀਆਂ ਚੀਜ਼ਾਂ Time ਲੈਂਦੀਆਂ
ਤਾ ਹੀ ਆਉਂਦੇ Late ਰਕਾਨੇ
ਵੱਡੀਆਂ ਚੀਜ਼ਾਂ Time ਲੈਂਦੀਆਂ
ਤਾ ਹੀ ਆਉਂਦੇ Late ਰਕਾਨੇ
ਓ ਕੋਠੀ ਛੱਤੀ 36 ਖੇਤ ਰਕਾਨੇ
ਨਕਸ਼ਾ ਏ Update ਰਕਾਨੇ
ਵੈਰੀ ਦੇ Nut ਕੱਸ ਕੇ ਰਖੀਏ
ਪੱਗ ਦੇ ਕੱਸ ਕੇ ਪੇਚ ਰਕਾਨੇ
ਦਾਰੂ ਦੀ ਪੀ ਗਏ Lake ਰਕਾਨੇ
ਜੱਟ ਦੇ ਜੋ Peg Mate ਰਕਾਨੇ
ਓ Horn ਨੀ ਜੱਟ ਭੜਕ ਮਾਰ ਕੇ
ਕਰਦੇ Overtake ਰਕਾਨੇ
ਵੱਡੀਆਂ ਚੀਜ਼ਾਂ Time ਲੈਂਦੀਆਂ
ਤਾ ਹੀ ਆਉਂਦੇ Late ਰਕਾਨੇ
ਵੱਡੀਆਂ ਚੀਜ਼ਾਂ Time ਲੈਂਦੀਆਂ
ਤਾ ਹੀ ਆਉਂਦੇ Late ਰਕਾਨੇ
ਓ ਕੱਢ ਕੇ ਲੈ ਦਾ Gate ਰਕਾਨੇ
ਡੌਲੇ ਦੱਸ ਦੇ ਸਿਹਤ ਰਕਾਨੇ
ਓ ਤੱਬੀ ਦੇ ਵਿੱਚ ਝੁਲਕਾ ਰਖਿਆ
ਰੱਖੀ ਦੀ ਨੀ ਰੇਤ ਰਕਾਨੇ
ਨਾ ਫੁਕਰੇ ਤੇ ਨਾ Fake ਰਕਾਨੇ
ਜੱਟ ਦੀ Zero Hate ਰਕਾਨੇ
Kaptaan ਦਾ ਲਿਖਿਆ Sandhu ਗਾਵੇ
ਵਜਦੀ ਰੇਖ ਚ ਵੇਖ ਰਕਾਨੇ
ਵੱਡੀਆਂ ਚੀਜ਼ਾਂ Time ਲੈਂਦੀਆਂ
ਤਾ ਹੀ ਆਉਂਦੇ Late ਰਕਾਨੇ
ਵੱਡੀਆਂ ਚੀਜ਼ਾਂ Time ਲੈਂਦੀਆਂ
ਤਾ ਹੀ ਆਉਂਦੇ Late ਰਕਾਨੇ
You May Also Like
» 100k [Jordan Sandhu] » Parshawan [Jordan Sandhu, Sudesh Kumari] » Banda Bamb [Jordan Sandhu] » Gods Grace [Jordan Sandhu, Gurlez Akhtar]FAQs for Big Things
Who is singer of Big Things song ?
Singer of Jordan Sandhu.
Who is writer of Big Things song ?
Kaptaan wrote this Song.
Who is the music director of Big Things song ?
Big Things is Tuned by Gur Sidhu.
Which label release Big Things song ?
Big Things is released under the label of Warner Music India.
Whats the playtime (duration) of Big Things song ?
Playtime of song Big Things is 02:18 minute.
How can I download Big Things song ?
You can download Big Things song via click above download links.